ਸਮੱਗਰੀ 'ਤੇ ਜਾਓ

ਹਾਈਨਰਿਕ ਹਿੰਮਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਾਈਨਰਿਕ ਹਿੰਮਲਰ
1938 ਵਿੱਚ ਹਿੰਮਲਰ
ਰਾਈਖਸਫ਼ਿਊਰਰ
ਲੀਡਰਅਡੋਲਫ ਹਿਟਲਰ
ਤੋਂ ਪਹਿਲਾਂਅਰਹਾਰਡ ਹੀਡਨ
ਤੋਂ ਬਾਅਦਕਾਰਲ ਹਾਂਕੇ
ਤੋਂ ਪਹਿਲਾਂ
ਨਿੱਜੀ ਜਾਣਕਾਰੀ
ਜਨਮ
ਹਾਈਨਰਿਕ ਲੂਈਪੋਲਡ ਹਿੰਮਲਰ

7 ਅਕਤੂਬਰ 1900[1]
ਮਿਊਨਿਖ
ਮੌਤ23 ਮਈ 1945(1945-05-23) (ਉਮਰ 44)
ਲੁਈਨੇਬਰਗ਼, ਜਰਮਨੀ
ਸਿਆਸੀ ਪਾਰਟੀਨਾਜ਼ੀ ਪਾਰਟੀ
ਜੀਵਨ ਸਾਥੀ
ਮਾਰਗਰੈੱਟ ਬੋਡੇਨ
(ਵਿ. 1928)
ਸੰਬੰਧ

ਬੱਚੇ

ਅਲਮਾ ਮਾਤਰ
ਪੇਸ਼ਾ
ਕੈਬਨਿਟਹਿਟਲਰ ਦਾ ਮੰਤਰੀ-ਮੰਡਲ
ਦਸਤਖ਼ਤ
ਫੌਜੀ ਸੇਵਾ
ਵਫ਼ਾਦਾਰੀਨਾਜ਼ੀ ਜਰਮਨੀ
ਬ੍ਰਾਂਚ/ਸੇਵਾਹੀਅਰ
ਸੇਵਾ ਦੇ ਸਾਲ1917–18
ਰੈਂਕਫ਼ਾਹਨੇਨਯੰਕਰ
ਯੂਨਿਟ11ਵੀਂ ਬਵੇਰੀਆਈ ਪੈਦਲ ਰੈਜੀਮੈਂਟ
ਲੜਾਈਆਂ/ਜੰਗਾਂਪਹਿਲੀ ਸੰਸਾਰ ਜੰਗ

ਹਾਈਨਰਿਕ ਲੂਈਪੋਲਡ ਹਿੰਮਲਰ (ਜਰਮਨ: [ˈhaɪnʁɪç ˈluˑɪtˌpɔlt ˈhɪmlɐ] ( ਸੁਣੋ); 7 ਅਕਤੂਬਰ 1900 – 23 ਮਈ 1945) ਸ਼ੂਤਜ਼ਤਾਫ਼ਿਲ ਦਾ ਮੁਖੀ ਸੀ, ਅਤੇ ਨਾਜ਼ੀ ਪਾਰਟੀ ਦਾ ਪ੍ਰਮੁੱਖ ਮੈਂਬਰ ਸੀ। ਉਸਨੂੰ ਹਿਟਲਰ ਵੱਲੋਂ ਥੋੜ੍ਹੇ ਸਮੇਂ ਲਈ ਫ਼ੌਜੀ ਕਮਾਂਡਰ, ਅਤੇ ਬਾਅਦ ਵਿੱਚ ਅੰਦਰੂਨੀ ਫ਼ੌਜ ਦਾ ਕਮਾਂਡਰ ਅਤੇ ਨਾਜ਼ੀ ਕਬਜ਼ੇ ਵਾਲੇ ਇਲਾਕੇ ਦਾ ਫ਼ੌਜੀ ਨਿਗਰਾਨ ਨਿਯੁਕਤ ਕੀਤਾ ਗਿਆ। ਉਹ ਯਹੂਦੀ ਘੱਲੂਘਾਰੇ ਲਈ ਜ਼ਿੰਮੇਵਾਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚੋਂ ਇੱਕ ਸੀ।

ਹਿਟਲਰ ਦੇ ਹੁਕਮ ਅਨੁਸਾਰ ਉਸਨੇ ਤਸੀਹਾਗਾਹਾਂ ਅਤੇ ਕ਼ਤਲਗਾਹਾਂ ਬਣਵਾਈਆਂ। ਉਹ ਇਨ੍ਹਾਂ ਕ਼ਤਲਗਾਹਾਂ ਦਾ ਨਿਗਰਾਨ ਸੀ, ਅਤੇ ਉਸਨੇ ਸੱਠ ਲੱਖ ਯਹੂਦੀ, 200,000 ਤੋਂ 500,000 ਤੱਕ ਰੋਮਾਨੀ ਲੋਕ, ਕੁੱਲ ਮਿਲਾਕੇ ਤਕਰੀਬਨ 1.1 ਤੋਂ 1.4 ਕਰੋੜ ਸ਼ਹਿਰੀਆਂ ਨੂੰ ਮਰਵਾਇਆ। ਇਨ੍ਹਾਂ ਵਿੱਚੋਂ ਵਧੇਰੇ ਪੋਲਿਸ਼ ਅਤੇ ਸੋਵੀਅਤ ਸ਼ਹਿਰੀ ਸਨ। 

ਹਵਾਲੇ[ਸੋਧੋ]