ਸਮੱਗਰੀ 'ਤੇ ਜਾਓ

11 ਅਪ੍ਰੈਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(੧੧ ਅਪ੍ਰੈਲ ਤੋਂ ਮੋੜਿਆ ਗਿਆ)
<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1234
567891011
12131415161718
19202122232425
2627282930  
2026

11 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 101ਵਾਂ (ਲੀਪ ਸਾਲ ਵਿੱਚ 102ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 264 ਦਿਨ ਬਾਕੀ ਹਨ।

ਵਾਕਿਆ

[ਸੋਧੋ]
  • 1606 – ਇੰਗਲੈਂਡ ਨੇ ਆਪਣਾ ਰਾਸ਼ਟਰੀ ਝੰਡਾ ਅਪਣਾਇਆ।
  • 1709 – ਇੰਗਲੈਂਡ ਦੇ 'ਟੈਟਲਰ ਪੱਤ੍ਰਿਕਾ' ਦਾ ਪਹਿਲਾ ਸੰਸਕਰਣ(ਐਡੀਸ਼ਨ) ਪ੍ਰਕਾਸ਼ਿਤ ਹੋਇਆ।
  • 1783 – ਇੰਗਲੈਂਡ ਤੇ ਅਮਰੀਕਾ ਵਿੱਚ ਦੁਸ਼ਮਣੀ ਖ਼ਤਮ ਹੋਣ ਦਾ ਰਸਮੀ ਐਲਾਨ ਹੋਇਆ।
  • 1801 – ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਰਾਜ ਦੀ ਗੱਦੀ ਸੰਭਾਲ਼ੀ।
  • 1801 – ਵਿਲੀਅਮ ਕੈਰੀ ਨੂੰ ਫਿਰ ਕੋਲਕਾਤਾ ਸਥਿਤ ਫੋਰਟ ਵਿਲੀਅਮ ਕਾਲਜ ਵਿੱਚ ਬੰਗਲਾ ਭਾਸ਼ਾਦਾ ਲੈਕਚਰਾਰ ਨਿਯੁਕਤ ਕੀਤਾ ਗਿਆ।
  • 1883 – ਫ਼ਰਾਂਸੀਸੀ ਸੈਨਾ ਨੇ ਅਫ਼ਰੀਕੀ ਦੇਸ਼ ਮਾਲੀ ਦੀ ਰਾਜਧਾਨੀ 'ਬਮਾਕੋ ਸੇਨੇਗਤਾ' ਉੱਤੇ ਕਬਜ਼ਾ ਕੀਤਾ।
  • 1894 – ਮੱਧ ਅਫ਼ਰੀਕਾ ਦੀ ਵੰਡ ਲਈ ਬਰਤਾਨੀਆ ਅਤੇ ਬੈਲਜੀਅਮ 'ਚ ਗੁਪਤ ਸਮਝੌਤੇ 'ਤੇ ਦਸਤਖ਼ਤ ਕੀਤੇ।
  • 1905 – ਫ਼ਰਾਂਸ ਦੇ ਡੈਚਿਊਫਾਕਸ ਭਰਾਵਾਂ ਨੇ ਹੈਲੀਕਾਪਟਰ ਦਾ ਪ੍ਰੀਖਣ ਕੀਤਾ।
  • 1919 – ਬਰਤਾਨਵੀ ਸੰਸਦ ਨੇ ਹਫ਼ਤੇ ਵਿੱਚ ਕੰਮ ਦੇ 48 ਘੰਟੇ ਅਤੇ ਘੱਟ ਮਜ਼ਦੂਰੀ ਦੀ ਦਰ ਸੰਬੰਧੀ ਬਿੱਲ ਪਾਸ ਕੀਤਾ।
  • 1919 – 'ਅੰਤਰ-ਰਾਸ਼ਟਰੀ ਕਿਰਤ ਸੰਗਠਨ' ਦਾ ਗਠਨ ਹੋਇਆ।
  • 1938 – ਅਮਰੀਕਾ ਵਿੱਚ ਵਿਆਹ ਰਜਿਸਟ੍ਰੇਸ਼ਨ ਲਈ ਡਾਕਟਰੀ ਜਾਂਚ ਦਾ ਬਿੱਲ ਪਾਸ ਹੋਇਆ।
  • 1940 – ਇਟਲੀ ਨੇ ਅਲਬਾਨੀਆ 'ਤੇ ਕਬਜ਼ਾ ਕੀਤਾ।
  • 1946 – ਸੀਰੀਆ ਨੂੰ ਫ਼ਰਾਂਸ ਦੀ ਗ਼ੁਲਾਮੀ ਤੋਂ ਮੁਕਤੀ ਮਿਲੀ।
  • 1964 – ਸੀ।ਪੀ.ਆਈ.(ਭਾਰਤੀ ਕਮਿਉਨਿਸਟ ਪਾਰਟੀ) ਵਿੱਚੋਂ ਸੀ।ਪੀ.ਐੱਮ.(ਮਾਰਕਸਵਾਦੀ) ਨਵੀਂ ਪਾਰਟੀ ਬਣੀ।
  • 1976 – ਆਈ.ਟੀ. ਕੰਪਨੀ 'ਐਪਲ' ਨੇ ਐਪਲ-1 ਨਾਮ ਦਾ ਪਹਿਲੇ ਕੰਮਪਿਉਟਰ ਲਿਆਂਦਾ।
  • 1978 – ਭਾਰਤੀ ਰੇਲਵੇ ਦੀ 125ਵੀਂ ਵਰ੍ਹੇਗੰਢ ਮੌਕੇ ਦੇਸ਼ ਦਾ ਪਹਿਲਾਂ ਡਬਲ ਡੇਕਰ ਟ੍ਰੇਨ "ਸਿੰਘਗੜ੍ਹ ਐਕਸਪ੍ਰੈਸ" ਨੇ ਮੁੰਬਈ ਦੇ 'ਵਿਕਟੋਰੀਆ ਟਰਮੀਨਸ' ਤੋਂ ਪੂਣੇ ਤੱਕ ਦੀ ਯਾਤਰਾ ਪੂਰੀ ਕੀਤੀ।
  • 1997 – ਪ੍ਰਧਾਨ ਮੰਤਰੀ ਦੇਵਗੌੜਾ ਦੀ ਸਰਕਾਰ ਵਿਸ਼ਵਾਸ ਮਤਾ ਹਾਰ ਗਈ।

ਜਨਮ

[ਸੋਧੋ]

ਮੌਤ

[ਸੋਧੋ]