1945

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੧੯੪੫ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1910 ਦਾ ਦਹਾਕਾ  1920 ਦਾ ਦਹਾਕਾ  1930 ਦਾ ਦਹਾਕਾ  – 1940 ਦਾ ਦਹਾਕਾ –  1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ
ਸਾਲ: 1942 1943 194419451946 1947 1948

1945 (੧੯੪੫) 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।

ਘਟਨਾ[ਸੋਧੋ]

  • ੨੬ ਜੂਨਯੂ.ਐਨ.ਓ. ਬਣਾਉਣ ਦੇ ਚਾਰਟਰ ‘ਤੇ 50 ਮੁਲਕਾਂ ਨੇ ਦਸਤਖ਼ਤ ਕੀਤੇ।
  • 15 ਜੁਲਾਈਇਜ਼ਰਾਈਲ ਦੀ ਤਰਜ਼ ‘ਤੇ ਸਿੱਖ ਆਗੂਆਂ ਨੇ ‘ਸਿੱਖ ਹੋਮਲੈਂਡ’ ਦੀ ਮੰਗ ਸ਼ੁਰੂ ਕੀਤੀ ਤਾਂ ਅੰਗਰੇਜ਼ਾਂ ਨੇ ਬਹਾਨਾ ਬਣਾਇਆ ਕਿ ਸਿੱਖ ਕਿਸੇ ਇਕ ਜ਼ਿਲ੍ਹੇ ਵਿਚ ਬਹੁਸੰਮਤੀ ਨਹੀਂ ਹਨ। ਮਾਸਟਰ ਤਾਰਾ ਸਿੰਘ ਨੇ ਕਿਹਾ ਕਿ, ਜੇਕਰ ਫ਼ਲਸਤੀਨ ਇਲਾਕੇ ਵਿਚ 10 ਫ਼ੀ ਸਦੀ ਆਬਾਦੀ ਵਾਲੇ ਯਹੂਦੀਆਂ ਵਾਸਤੇ ਯਹੂਦੀ ਹੋਮਲੈਂਡ ਬਣਾਇਆ ਜਾ ਸਕਦਾ ਹੈ ਤਾਂ ਪੰਜਾਬ ਵਿਚ ਸਿੱਖਾਂ ਵਾਸਤੇ ਕਿਉਂ ਨਹੀਂ?
  • ੨੮ ਜੁਲਾਈ– ਬੀ-25 ਮਿੱਸ਼ਲ ਬੰਬਾਰ ਜਹਾਜ਼ ਨਿਊਯਾਰਕ ਦੀ ਐਂਪਾਇਰ ਸਟੇਟ ਬਿਲਡਿੰਗ ਵਿਚ ਵੱਜਣ ਕਰ ਕੇ 14 ਲੋਕ ਮਾਰੇ ਗਏ। ਇਹ ਜਹਾਜ਼ ਧੁੰਧ ਕਾਰਨ 79ਵੀਂ ਅਤੇ 80ਵੀਂ ਮੰਜ਼ਿਲ ਵਿਚ ਜਾ ਵੱਜਾ ਸੀ। ਇਸ ਨਾਲ ਅੱਗ ਵੀ ਲਗ ਗਈ ਸੀ ਜਿਸ ਨੂੰ ਸਿਰਫ਼ 45 ਮਿੰਟ ਵਿਚ ਹੀ ਬੁਝਾ ਲਿਆ ਗਿਆ ਸੀ। 102 ਮੀਜ਼ਲਾਂ ਦੀ ਇਹ ਇਮਾਰਤ 381 ਮੀਟਰ ਉਚੀ ਹੈ ਤੇ 1931 ਵਿਚ ਬਣੀ ਸੀ। ਸੰਨ 1972 ਤਕ ਇਹ ਦੁਨੀਆਂ ਦੀ ਸਭ ਤੋਂ ਉਚੀ ਇਮਾਰਤ ਸੀ।
  • 27 ਦਸੰਬਰ– 28 ਦੇਸ਼ਾਂ ਨੇ ਮਿਲ ਕੇ 'ਵਿਸ਼ਵ ਬੈਂਕ' ਕਾਇਮ ਕੀਤਾ।

ਜਨਮ[ਸੋਧੋ]

ਮਰਨ[ਸੋਧੋ]