1993
ਦਿੱਖ
(੧੯੯੩ ਤੋਂ ਮੋੜਿਆ ਗਿਆ)
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ – 1990 ਦਾ ਦਹਾਕਾ – 2000 ਦਾ ਦਹਾਕਾ 2010 ਦਾ ਦਹਾਕਾ 2020 ਦਾ ਦਹਾਕਾ |
ਸਾਲ: | 1990 1991 1992 – 1993 – 1994 1995 1996 |
1993 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 27 ਮਾਰਚ– ਚੀਨ ਦੀ ਕਮਿਊਨਿਸਟ ਪਾਰਟੀ ਦਾ ਜਿਆਂਗ ਜ਼ੈਮਿਨ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ।
- 1 ਨਵੰਬਰ – ਮਾਸਤਰਿਖ ਸੁਲਾਹ ਦੁਆਰਾ ਯੂਰਪੀ ਸੰਘ ਦੇ ਆਧੁਨਿਕ ਵੈਧਾਨਿਕ ਸਵਰੂਪ ਦੀ ਨੀਂਹ ਰੱਖੀ ਗਈ
- 8 ਨਵੰਬਰ– ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਅਜਾਇਬ ਘਰ ਵਿੱਚੋਂ ਪਾਬਲੋ ਪਿਕਾਸੋ ਦੀਆਂ ਪੇਂਟਿੰਗ ਚੋਰੀ ਹੋਈਆਂ। ਇਨ੍ਹਾਂ ਦੀ ਕੀਮਤ 5 ਕਰੋੜ 20 ਲੱਖ ਡਾਲਰ ਸੀ।
- 6 ਦਸੰਬਰ– ਅਮਰੀਕਾ ਦੇ ਬੋਸਟਨ ਸ਼ਹਿਰ ਦੇ ਸਾਬਕਾ ਪਾਦਰੀ ਜੇਮਜ਼ ਆਰ. ਪੋਰਟਰ ਨੂੰ 1960ਵਿਆਂ ਵਿਚ, ਐਟਲੀਬੌਰੋ, ਨਿਊ ਬਰੈਡਫ਼ੋਰਡ ਅਤੇ ਫ਼ਾਲ ਰਿਵਰ ਕਸਬਿਆਂ ਵਿਚ, 28 ਬੱਚਿਆਂ ਨਾਲ ਬਦਫੈਲੀ ਕਰਨ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਦਿਤੀ ਗਈ |
ਜਨਮ
[ਸੋਧੋ]11 ਜੂਨ — ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ।
ਮਰਨ
[ਸੋਧੋ]- 20 ਫ਼ਰਵਰੀ – ਫ਼ਿਰੂਚੀਓ ਲਾਮਬੋਰਗਿਨੀ, ਇਤਾਲਵੀ ਕਾਰੋਬਾਰੀ, ਲਾਮਬੋਰਗਿਨੀ ਦਾ ਸੰਸਥਾਪਕ ਦੀ ਮੌਤ(ਜ. 1916)।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |