ਸਵਤੰਤਰ ਪਾਰਟੀ
ਸਵਤੰਤਰ ਪਾਰਟੀ | |
---|---|
ਚੇਅਰਮੈਨ | ਸੀ. ਰਾਜਗੁਪਾਲਚਾਰੀ |
ਸਥਾਪਨਾ | 4 ਜੂਨ 1959 |
ਸਦਰ ਮੁਕਾਮ | ਦਿਲੀ,ਭਾਰਤ |
ਵਿਚਾਰਧਾਰਾ | ਲੋਕ ਪੱਖੀ ਜਮਹੂਰੀ ਸਮਾਜਵਾਦ ਧਰਮ ਨਿਰਪੱਖਤਾ |
ਸਿਆਸੀ ਥਾਂ | Centre-left |
ਰੰਗ | ਹਰਾ |
ਚੋਣ ਕਮਿਸ਼ਨ ਦਾ ਦਰਜਾ | ਰਾਸ਼ਟਰੀ ਪਾਰਟੀ[1] |
ਲੋਕ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ | 16 / 494
|
ਸਵਤੰਤਰ ਪਾਰਟੀ, ਭਾਰਤ ਦੀ ਇੱਕ ਰਾਜਨੀਤਿਕ ਪਾਰਟੀ ਸੀ ਜਿਸ ਦੀ ਸਥਾਪਨਾ ਸੀ. ਰਾਜਗੁਪਾਲਚਾਰੀ ਨੇ 4 ਜੂਨ 1959 ਕੀਤੀ। ਇਸ ਪਾਰਟੀ ਨੇ ਜਵਾਹਰ ਲਾਲ ਨਹਿਰੂ ਦੀ ਸਮਾਜਵਾਦ ਨੀਤੀ ਦਾ ਵਿਰੋਧ ਕੀਤਾ। ਭਾਰਤ ਦੇ ਲੋਕਾਂ ਨੇ ਇਸ ਨੂੰ ਜਮੀਂਦਾਰ ਅਤੇ ਉਦਯੋਗਪਤੀ ਦੀ ਪੱਖੀ ਪਾਰਟੀ ਮੰਨਿਆ ਗਿਆ।
ਹਵਾਲੇ[ਸੋਧੋ]
- ↑ "Election Commission of India". Archived from the original on 2009-03-19. Retrieved 2014-08-26.
{{cite news}}
: Unknown parameter|dead-url=
ignored (help)