2021 ਇੰਡੀਅਨ ਪ੍ਰੀਮੀਅਰ ਲੀਗ
ਦਿੱਖ
| ਮਿਤੀਆਂ | 9 ਅਪ੍ਰੈਲ – 30 ਮਈ 2021 |
|---|---|
| ਪ੍ਰਬੰਧਕ | ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) |
| ਕ੍ਰਿਕਟ ਫਾਰਮੈਟ | ਟਵੰਟੀ20 |
| ਟੂਰਨਾਮੈਂਟ ਫਾਰਮੈਟ | ਡਬਲ ਰਾਊਂਡ ਰਾਬਿਨ ਅਤੇ ਪਲੇਆਫ਼'ਸ |
| ਮੇਜ਼ਬਾਨ | ਭਾਰਤ |
| ਭਾਗ ਲੈਣ ਵਾਲੇ | 8 |
| ਮੈਚ | 60 |
| ਅਧਿਕਾਰਿਤ ਵੈੱਬਸਾਈਟ | www |
2021 ਇੰਡੀਅਨ ਪ੍ਰੀਮੀਅਰ ਲੀਗ , ਜਿਸ ਨੂੰ ਆਈਪੀਐਲ 14 ਵੀ ਕਿਹਾ ਜਾਂਦਾ ਹੈ, ਜਾਂ ਸਪਾਂਸਰਸ਼ਿਪ ਕਾਰਨਾਂ ਕਰਕੇ, ਵੀਵੋ ਆਈਪੀਐਲ 2021 ਵੀ ਕਿਹਾ ਜਾਂਦਾ ਹੈ, [1] ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਚੌਦਵਾਂ ਸੀਜ਼ਨ ਹੈ। ਆਈਪੀਐਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਸਥਾਪਿਤ ਇੱਕ ਪੇਸ਼ੇਵਰ ਟੀ-20 ਕ੍ਰਿਕਟ ਲੀਗ ਹੈ। 2021 ਦਾ ਆਈਪੀਐਲ 9 ਅਪ੍ਰੈਲ ਤੋਂ 30 ਮਈ ਵਿਚਕਾਰ ਭਾਰਤ ਦੇ ਛੇ ਵੱਖ-ਵੱਖ ਥਾਵਾਂ 'ਤੇ ਖੇਡਿਆ ਜਾ ਰਿਹਾ ਹੈ।[2] ਮੁੰਬਈ ਇੰਡੀਅਨਜ਼ ਲਗਾਤਾਰ ਦੋ ਵਾਰ ਦਾ ਚੈਂਪੀਅਨ ਹੈ, ਜਿਸਨੇ 2019 ਅਤੇ 2020 ਦੇ ਸੀਜ਼ਨ ਜਿੱਤੇ ਹਨ।[3][4]
ਕਿੰਗਜ਼ ਇਲੈਵਨ ਪੰਜਾਬ ਦਾ ਨਾਮ ਬਦਲ ਕੇ ਪੰਜਾਬ ਕਿੰਗਜ਼ ਕਰ ਦਿੱਤਾ ਗਿਆ, ਫਰੈਂਚਾਈਜ਼ੀ ਨੇ 17 ਫਰਵਰੀ 2021 ਨੂੰ ਇਸਦਾ ਐਲਾਨ ਕੀਤਾ ਅਤੇ ਨਵਾਂ ਲੋਗੋ ਵੀ ਜਾਰੀ ਕੀਤਾ।[5]
ਸਥਾਨ
[ਸੋਧੋ]| ਬੰਗਲੌਰ | ਦਿੱਲੀ | ਅਹਿਮਦਾਬਾਦ |
|---|---|---|
| ਐਮ. ਚਿੰਨਾਸਵਾਮੀ ਸਟੇਡੀਅਮ | ਅਰੁਣ ਜੇਤਲੀ ਸਟੇਡੀਅਮ | ਨਰੇਂਦਰ ਮੋਦੀ ਸਟੇਡੀਅਮ |
| ਸਮਰੱਥਾ: 35,000 | ਸਮਰੱਥਾ: 41,000 | ਸਮਰੱਥਾ: 132,000 |
| ਮੁੰਬਈ | ਚੇਨੱਈ | ਕਲਕੱਤਾ |
|---|---|---|
| ਵਾਨਖੇੜੇ ਸਟੇਡੀਅਮ | ਐੱਮ. ਏ. ਚਿਦੰਬਰਮ ਸਟੇਡੀਅਮ | ਈਡਨ ਗਾਰਡਨਸ |
| ਸਮਰੱਥਾ: 33,000 | ਸਮਰੱਥਾ: 39,000 | ਸਮਰੱਥਾ: 68,000 |
ਹਵਾਲੇ
[ਸੋਧੋ]- ↑ "IPL 2021 Auction: [VIVO] Remains The Title Sponsor As BCCI Releases The Player Auction List". Yahoo! Cricket. Archived from the original on 13 ਅਪ੍ਰੈਲ 2021. Retrieved 12 February 2021.
- ↑ "IPL 2021 to kick off on April 9; will be played across six Indian cities". ESPNcricinfo (in ਅੰਗਰੇਜ਼ੀ). Retrieved 8 March 2021.
- ↑ "Mumbai trump Super Kings to win record fourth IPL title" (in ਅੰਗਰੇਜ਼ੀ). ESPNcricinfo. Retrieved 6 January 2021.
- ↑ "Trent Boult and Rohit Sharma help dominant Mumbai Indians coast to fifth IPL title" (in ਅੰਗਰੇਜ਼ੀ). ESPNcricinfo. Retrieved 6 January 2021.
- ↑ "Kings XI Punjab to be renamed Punjab Kings". ESPNcricinfo (in ਅੰਗਰੇਜ਼ੀ). Retrieved 22 February 2021.