20 ਅਪ੍ਰੈਲ
Jump to navigation
Jump to search
<< | ਅਪਰੈਲ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | |
2021 |
20 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 110ਵਾਂ (ਲੀਪ ਸਾਲ ਵਿੱਚ 111ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 255 ਦਿਨ ਬਾਕੀ ਹਨ।
ਵਾਕਿਆ[ਸੋਧੋ]
- 1896 – ਫ਼ਿਲਮ ਐਲ ਕੈਪਟਨ ਦਾ ਪਹਿਲਾ ਜਨਤਕ ਪਬਲਿਕ ਸ਼ੋਅ ਹੋਇਆ।
- 1902 – ਨੋਬਲ ਪੁਰਸਕਾਰ ਜੇਤੂ ਜੋੜੀ ਮੈਰੀ ਕਿਊਰੀ ਅਤੇ ਪੀ. ਆਰ. ਕਿਊਰੀ ਵੱਲੋਂ ਰੇਡੀਅਮ ਦੀ ਖੋਜ ਕੀਤੀ ਗਈ।
- 1972 – ਅਪੋਲੋ 16 ਨੇ ਚੰਦ 'ਤੇ ਉਤਰਿਆ।
ਜਨਮ[ਸੋਧੋ]
- 1889 – ਜਰਮਨੀ ਦੇ ਡਿਕਟੇਟਰ ਅਡੋਲਫ ਹਿਟਲਰ ਦਾ ਆਸਟਰੀਆ 'ਚ ਜਨਮ ਹੋਇਆ।
- 1939 – ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦਾ ਰਾਏਸਰ ਬਰਨਾਲਾ ਵਿਖੇ ਜਨਮ ਹੋਇਆ।
ਦਿਹਾਂਤ[ਸੋਧੋ]
- 1925 – ਗਦਰ ਲਹਿਰ ਦੇ ਸੱਜਣ ਸਿੰਘ ਪੁਖਰਾਣਾ ਫ਼ਿਰੋਜ਼ਪੁਰ ਦਾ ਲਾਹੌਰ ਜੇਲ੍ਹ ਵਿੱਚ ਸ਼ਹੀਦ ਹੋਏ।