ਰਾਏਸਰ
ਦਿੱਖ
ਰਾਏਸਰ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਬਰਨਾਲਾ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ (ਗੁਰਮੁਖੀ) |
| • ਸਥਾਨਕ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (IST) |
| ਵੈੱਬਸਾਈਟ | barnala |
ਰਾਏਸਰ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੀ ਬਰਨਾਲਾ ਤਹਿਸੀਲ ਵਿੱਚ ਸਥਿਤ ਇੱਕ ਵੱਡਾ ਪਿੰਡ ਹੈ ਜਿੱਥੇ ਕੁੱਲ 420 ਪਰਿਵਾਰ ਰਹਿੰਦੇ ਹਨ। ਰਾਏਸਰ ਪਿੰਡ ਦੀ ਆਬਾਦੀ 2262 ਹੈ ਜਿਸ ਵਿੱਚੋਂ 1204 ਮਰਦ ਹਨ ਜਦੋਂ ਕਿ 1058 ਔਰਤਾਂ ਹਨ।[1] ਇਹ ਸ਼ਹਿਰ ਬਰਨਾਲਾ ਤੋਂ 13 ਕਿਲੋਮੀਟਰ ਦੂਰ ਸਥਿਤ ਹੈ। ਸਿੱਖਿਆ ਲਈ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ, ਸਰਕਾਰੀ ਮਿਡਲ, ਸਰਕਾਰੀ ਸੈਕੰਡਰੀ, ਸਰਕਾਰੀ ਸੀਨੀਅਰ ਸੈਕੰਡਰੀ, ਸਕੂਲ ਦੀ ਸਹੂਲਤ ਹੈ। ਸਿਹਤ ਸੰਭਾਲ ਲਈ ਪਿੰਡ ਵਿੱਚ ਡਿਸਪੈਂਸਰੀ ਵੀ ਹੈ। ਸਭ ਤੋਂ ਨੇੜਲੇ ਪਾਣੀ ਦੇ ਸਰੋਤ ਟਿਊਬਵੈੱਲ/ਬੋਰਹੋਲ ਹਨ।
ਵਿਸ਼ੇਸ਼ ਵਿਆਕਤੀ
[ਸੋਧੋ]- ਇੱਨਕਲਾਬੀ ਕਵੀ ਸੰਤ ਰਾਮ ਉਦਾਸੀ[2]
- ਖੇਡ ਲੇਖਕ - ਡਾ. ਬਿੱਲੂ ਰਾਏਸਰ [3]
ਹਵਾਲੇ
[ਸੋਧੋ]- ↑ "Raisar Village Population - Barnala - Barnala, Punjab". www.census2011.co.in. Retrieved 2025-09-02.
- ↑ "ਸੰਤ ਰਾਮ ਉਦਾਸੀ", ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼, 2025-08-09, retrieved 2025-09-02
- ↑ admin. "ਅੰਬੀ ਹਠੂਰ ਨੂੰ ਯਾਦ ਕਰਦਿਆਂ: ਡਾ. ਬਿੱਲੂ ਰਾਏਸਰ" (in ਅੰਗਰੇਜ਼ੀ (ਅਮਰੀਕੀ)). Retrieved 2025-09-02.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |