ਸਮੱਗਰੀ 'ਤੇ ਜਾਓ

ਅਰਦਾਸ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਰਦਾਸ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਗਿੱਪੀ ਗਰੇਵਾਲ
ਲੇਖਕਰਾਣਾ ਰਣਬੀਰ
ਕਹਾਣੀਕਾਰਗਿੱਪੀ ਗਰੇਵਾਲ
ਨਿਰਮਾਤਾਸੁਖਜਿੰਦਰ ਭੱਚੂ
ਪੁਸ਼ਪਿੰਦਰ ਹੈਪੀ
ਸਿੱਪੀ ਗਰੇਵਾਲ
ਅਮਨ ਖਟਕਰ
ਬਾਦਸ਼ਾਹ (ਅਦਿਤਯਾ ਸਿੰਘ)[1]
ਸਿਤਾਰੇਐਮੀ ਵਿਰਕ
ਗੁਰਪ੍ਰੀਤ ਘੁੱਗੀ
ਬੀ.ਐੱਨ. ਸ਼ਰਮਾ
ਰਾਣਾ ਰਣਬੀਰ
ਕਰਮਜੀਤ ਅਨਮੋਲ
ਮਾਂਡੀ ਤਾਖਰ
ਇਸ਼ਾ ਰਾਖੀ
ਸਿਨੇਮਾਕਾਰਬਲਜੀਤ ਸਿੰਘ ਦਿਓ
ਸੰਪਾਦਕਬਲਜੀਤ ਸਿੰਘ ਦਿਓ
ਸੰਗੀਤਕਾਰਜਤਿੰਦਰ ਸ਼ਾਹ
ਪ੍ਰੋਡਕਸ਼ਨ
ਕੰਪਨੀਆਂ
ਹੰਬਲ ਮੋਸ਼ਨ ਪਿਕਚਰਜ਼
ਸਿੱਪੀ ਗਰੇਵਾਲ ਪ੍ਰੋਡਕਸ਼ਨਜ਼
ਅਮਨ ਖਟਕਰ ਅਰਸਾਰਾ ਫ਼ਿਲਮਜ਼
ਰਿਲੀਜ਼ ਮਿਤੀ
  • 11 ਮਾਰਚ 2016 (2016-03-11)
ਮਿਆਦ
135 ਮਿੰਟ[2]
ਦੇਸ਼ਭਾਰਤ
ਭਾਸ਼ਾਪੰਜਾਬੀ

ਅਰਦਾਸ ਇੱਕ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਦੇ ਨਿਰਮਾਤਾ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਹਨ ਅਤੇ ਫ਼ਿਲਮ ਨੂੰ ਲਿਖਣ ਦਾ ਕੰਮ ਰਾਣਾ ਰਣਬੀਰ ਨੇ ਕੀਤਾ ਹੈ।[3] ਇਹ ਫ਼ਿਲਮ 11 ਮਾਰਚ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ।[4][5]

ਫ਼ਿਲਮ ਕਾਸਟ

[ਸੋਧੋ]
  • ਐਮੀ ਵਿਰਕ, ਆਗਿਆਪਾਲ ਸਿੰਘ ਵਜੋਂ
  • ਗੁਰਪ੍ਰੀਤ ਘੁੱਗੀ, ਗੁਰਮੁੱਖ ਸਿੰਘ "ਮਾਸਟਰ" ਜੀ ਵਜੋਂ
  • ਬੀ.ਐੱਨ. ਸ਼ਰਮਾ, ਸੂਬੇਦਾਰ ਵਜੋਂ
  • ਕਰਮਜੀਤ ਅਨਮੋਲ, ਸ਼ੰਬੂ ਨਾਥ ਵਜੋਂ
  • ਰਾਣਾ ਰਣਬੀਰ, ਲਾਟਰੀ ਅਤੇ ਡਾਕੀਏ ਵਜੋਂ
  • ਮਾਂਡੀ ਤਾਖਰ, ਬਿੰਦਰ ਵਜੋਂ
  • ਸਰਦਾਰ ਸੋਹੀ, ਦਿਲੇਰ ਸਿੰਘ ਸੋਹੀ ਵਜੋਂ
  • ਇਸ਼ਾ ਰਿਖੀ, ਮੰਨਤ ਵਜੋਂ
  • ਮੇਹਰ ਵਿਜ, ਬਾਣੀ ਵਜੋਂ
  • ਅਨਮੋਲ ਵਰਮਾ, ਮਿੱਠੂ ਵਜੋਂ
  • ਹਰਿੰਦਰ ਭੁੱਲਰ, ਮਾਸਟਰ ਫ਼ਰਲੋ ਵਜੋਂ
  • ਗੁਰਪ੍ਰੀਤ ਭੰਗੂ
  • ਪਰਮਿੰਦਰ ਗਿੱਲ ਬਰਨਾਲਾ, ਭਾਨੀ ਮਾਸੀ ਅਤੇ ਕਾਮਲੀ (ਸਕੂਲ ਦਾ ਖਾਣਾ ਬਣਾਉਣ ਵਾਲੀ) ਵਜੋਂ
  • ਹੌਬੀ ਧਾਲੀਵਾਲ, ਸ਼ਮਸ਼ੇਰ ਸਿੰਘ ਬਰਾਡ਼ ਵਜੋਂ
  • ਗਿੱਪੀ ਗਰੇਵਾਲ, ਸੁੱਖੀ ਵਜੋਂ
  • ਪ੍ਰਿੰਸ ਕੇਜੇ ਸਿੰਘ, ਹਾਂਗਰ ਵਜੋਂ
  • ਮਲਕੀਤ ਰਾਉਣੀ, ਰੌਣਕ ਸਿੰਘ ਵਜੋਂ
  • ਰਾਜ ਧਾਲੀਵਾਲ, ਸਕੂਲ ਅਧਿਆਪਕ ਵਜੋਂ
  • ਹਰਬਿਲਾਸ ਸੰਘਾ, ਸਾਪ ਵਜੋਂ
  • ਜ਼ੋਰਾ ਰੰਧਾਵਾ, ਪਿੰਕੂ ਸਿੰਘ ਬਰਾਡ਼ ਵਜੋਂ

ਫ਼ਿਲਮ ਦੇ ਗੀਤ

[ਸੋਧੋ]
ਨੰਬਰ ਗੀਤ ਗਾਇਕ ਗੀਤਕਾਰ ਸੰਗੀਤ ਸਮਾਂ
1. ਦਾਤਾ ਜੀ ਨਛੱਤਰ ਗਿੱਲ ਹੈਪੀ ਰਾਏਕੋਟੀ ਜਤਿੰਦਰ ਸ਼ਾਹ 4:18
2. ਕਾਵਾ ਵਾਲੀ ਪੰਚਾਇਤ ਐਮੀ ਵਿਰਕ ਗਿੱਲ ਰਾਉਂਤਾ ਜਤਿੰਦਰ ਸ਼ਾਹ 2:23
3. ਜਾਨ ਤੋਂ ਪਿਆਰਿਆ ਤਾਰਾਨੁਮ ਮਲਿਕ ਅਤੇ ਹੈਪੀ ਰਾਏਕੋਟੀ ਹੈਪੀ ਰਾਏਕੋਟੀ ਜਤਿੰਦਰ ਸ਼ਾਹ 4:01
4. ਮੇਰੇ ਸਾਹਿਬ ਗਿੱਪੀ ਗਰੇਵਾਲ ਅਤੇ ਸੁਨਿਧੀ ਚੌਹਾਨ ਹੈਪੀ ਰਾਏਕੋਟੀ ਜਤਿੰਦਰ ਸ਼ਾਹ 3:38
5. ਨੈਨ ਐਮੀ ਵਿਰਕ ਅਤੇ ਗੁਰਲੇਜ਼ ਅਖ਼ਤਰ ਅੰਮ੍ਰਿਤ ਮਾਨ ਜਤਿੰਦਰ ਸ਼ਾਹ 2:45
6. ਫ਼ਕੀਰਾ ਕੰਵਰ ਗਰੇਵਾਲ ਹੈਪੀ ਰਾਏਕੋਟੀ ਜਤਿੰਦਰ ਸ਼ਾਹ 4:00

ਹਵਾਲੇ

[ਸੋਧੋ]
  1. "Feel proud to be part of 'Ardaas': Badshah". The Statesman. Archived from the original on 26 ਅਪ੍ਰੈਲ 2016. Retrieved 23 March 2016. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  2. "ARDAAS". British Board of Film Classification. Retrieved 23 March 2016.
  3. "An 'Ardaas' to end drug menace in Punjab".
  4. Offensive, Marking Them (4 December 2015). "Official poster of Gippy Grewal's 'Ardaas' looks promising". The Times of India. Retrieved 6 January 2016.
  5. Service, Tribune News (6 January 2016). "Anyway talking of directors, actor-singer, and now producer cum director, Gippy Grewal comes with a film based on drug menace in Punjab, Ardaas". http://www.tribuneindia.com/news/life-style/a-fresh-take/178870.html. Retrieved 6 January 2016. {{cite web}}: External link in |website= (help)

ਬਾਹਰੀ ਲਿੰਕ

[ਸੋਧੋ]