ਕ
ਦਿੱਖ
ਗੁਰਮੁਖੀ ਵਰਣ ਮਾਲਾ | |||||
---|---|---|---|---|---|
ੳ | ਅ | ੲ | ਸ | ਹ | |
ਕ | ਖ | ਗ | ਘ | ਙ | |
ਚ | ਛ | ਜ | ਝ | ਞ | |
ਟ | ਠ | ਡ | ਢ | ਣ | |
ਤ | ਥ | ਦ | ਧ | ਨ | |
ਪ | ਫ | ਬ | ਭ | ਮ | |
ਯ | ਰ | ਲ | ਵ | ੜ | |
ਸ਼ | ਖ਼ | ਗ਼ | ਜ਼ | ਫ਼ | |
ਲ਼ |
ਕ ਪੰਜਾਬੀ ਵਰਣਮਾਲਾ ਦਾ ਛੇਵਾਂ ਅੱਖਰ ਹੈ। ਗੁਰਮੁਖੀ ਲਿਪੀ ਦੀ ਕ ਟੋਲੀ ਦਾ/ਕ/ਵਿਅੰਜਨ ਧੁਨੀ ਨੂੰ ਪ੍ਰਗਟ ਕਰਨ ਵਾਲਾ ਪਹਿਲਾ ਅੱਖਰ ਹੈ। ਕ - ਕਬੂਤਰ ਕ - ਕਲ
ਅੱਖਰ | ਅੱਖਰ | ਅੱਖਰ | ਅੱਖਰ | ਅੱਖਰ | |||||
---|---|---|---|---|---|---|---|---|---|
ੳ | ਊੜਾ | ਅ | ਐੜਾ | ੲ | ਈੜੀ | ਸ | ਸੱਸਾ | ਹ | ਹਾਹਾ |
ਕ | ਕੱਕਾ | ਖ | ਖੱਖਾ | ਗ | ਗੱਗਾ | ਘ | ਘੱਗਾ | ਙ | ਙੰਙਾ |
ਚ | ਚੱਚਾ | ਛ | ਛੱਛਾ | ਜ | ਜੱਜਾ | ਝ | ਝੱਜਾ | ਞ | ਞੰਞਾ |
ਟ | ਟੈਂਕਾ | ਠ | ਠੱਠਾ | ਡ | ਡੱਡਾ | ਢ | ਢੱਡਾ | ਣ | ਣਾਣਾ |
ਤ | ਤੱਤਾ | ਥ | ਥੱਥਾ | ਦ | ਦੱਦਾ | ਧ | ਧੱਦਾ | ਨ | ਨੱਨਾ |
ਪ | ਪੱਪਾ | ਫ | ਫੱਫਾ | ਬ | ਬੱਬਾ | ਭ | ਭੱਬਾ | ਮ | ਮੱਮਾ |
ਯ | ਯੱਯਾ | ਰ | ਰਾਰਾ | ਲ | ਲੱਲਾ | ਵ | ਵੱਵਾ | ੜ | ੜਾੜਾ |
ਹੋਰ ਲਿਪੀਆਂ
[ਸੋਧੋ]ਹੋਰਨਾਂ ਲਿਪੀਆਂ ਵਿੱਚ ਇਸ ਅੱਖਰ ਨੂੰ ਇਸ ਤਰ੍ਹਾਂ ਲਿਖਦੇ ਹਨ:-
- ਤਮਿਲ ਲਿਪੀ: க
- ਦੇਵਨਾਗਰੀ ਲਿਪੀ: क
- ਗੁਜਰਾਤੀ ਲਿਪੀ: ક
- ਕੰਨੜ ਲਿਪੀ: ಕ
- ਮਲਿਆਲਮ ਲਿਪੀ: ക
- ਤੇਲਗੂ ਲਿਪੀ: క
- ਉੜੀਆ ਲਿਪੀ: କ
- ਅਰਬੀ (ਉਰਦੂ) ਲਿਪੀ: کَ
ਭਾਰਤੀ ਲਿਪੀਆਂ ਵਿੱਚੋਂ ਬੰਗਾਲੀ ਲਿਪੀ ਵਿੱਚ ਇਸ ਅੱਖਰ ਦੇ ਤੁੱਲ ਅੱਖਰ ਵਰਤੋਂ ਵਿੱਚ ਨਹੀਂ ਹੈ।