ਭੁਜੰਗੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 28: ਲਾਈਨ 28:
Image:Nerodia sipedon shedding.JPG|ਕੁੰਜ ਲਾਉਂਦਾ ਹੋਇਆ ਇੱਕ ਸੱਪ।
Image:Nerodia sipedon shedding.JPG|ਕੁੰਜ ਲਾਉਂਦਾ ਹੋਇਆ ਇੱਕ ਸੱਪ।
Image:Carpet snake.jpg|[[ਮੁਰਗੀ]] ਨਿਗਲਦਾ ਹੋਇਆ ਇੱਕ ਅਜਗਰ।
Image:Carpet snake.jpg|[[ਮੁਰਗੀ]] ਨਿਗਲਦਾ ਹੋਇਆ ਇੱਕ ਅਜਗਰ।
Image:Eierschlange frisst Zwergwachtelei.jpg|ਅਫ੍ਰੀਕਾ ਦਾ ਇੱਕ [[ਅੰਡਾ|ਅੰਡੇ]] ਖਾਣ ਵਾਲਾ ਸੱਪ।
Image:Eierschlange frisst Zwergwachtelei.jpg|ਅਫ਼ਰੀਕਾ ਦਾ ਇੱਕ [[ਅੰਡਾ|ਅੰਡੇ]] ਖਾਣ ਵਾਲਾ ਸੱਪ।
Image:Baumpython.jpg|ਅਫ੍ਰੀਕਾ ਦਾ ਹਰੇ ਰੰਗ ਦਾ ਅਜਗਰ ਸੱਪ, ਇਹ ਰੁੱਖ ਪਰ ਰਹਿੰਦਾ ਹੈ।
Image:Baumpython.jpg|ਅਫ਼ਰੀਕਾ ਦਾ ਹਰੇ ਰੰਗ ਦਾ ਅਜਗਰ ਸੱਪ, ਇਹ ਰੁੱਖ ਪਰ ਰਹਿੰਦਾ ਹੈ।
Image:Ophiophagus hannah2.jpg|ਇੱਕ ਰੁਝਿਆ ਹੋਇਆ ਕਿੰਗ ਕੋਬਰਾ।
Image:Ophiophagus hannah2.jpg|ਇੱਕ ਬਾਲਗ ਕਿੰਗ ਕੋਬਰਾ।
image:Bandedkrait.jpg|ਇੱਕ ਸੂੰਦਰ ਕਰਇਤ [[ਸੱਪ]]।
image:Bandedkrait.jpg|ਇੱਕ ਸੂੰਦਰ ਕਰਇਤ [[ਸੱਪ]]।
Image:Indiancobra.jpg|[[ਭਾਰਤ|ਭਾਰਤੀ]] [[ਨਾਗ]]।
Image:Indiancobra.jpg|[[ਭਾਰਤ|ਭਾਰਤੀ]] [[ਨਾਗ]]।

14:47, 9 ਨਵੰਬਰ 2016 ਦਾ ਦੁਹਰਾਅ

ਭੁਜੰਗੀ
Fossil range: ਪਿਛੇਤਰਾ ਕਾਰਬਨੀ-ਅਜੋਕਾ, 312–0 Ma
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਹਰਾ ਕੱਛੂ (ਕੀਲੌਨੀਆ ਮਾਈਡਸ), ਤੂਆਤਾਰਾ (ਸਫ਼ੀਨੋਡੌਨ ਪੰਕਟੇਟਸ), ਨੀਲ ਮਗਰਮੱਛ (ਕਰੌਕੋਡਾਈਲਸ ਨਾਈਲੌਟੀਕਸ), ਅਤੇ ਸਿਨਾਈ ਅਗਮਾ (ਸੂਡੋਟਰੈਪੀਲਸ ਸਾਈਨੇਟਸ).
ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਹਰਾ ਕੱਛੂ (ਕੀਲੌਨੀਆ ਮਾਈਡਸ), ਤੂਆਤਾਰਾ (ਸਫ਼ੀਨੋਡੌਨ ਪੰਕਟੇਟਸ), ਨੀਲ ਮਗਰਮੱਛ (ਕਰੌਕੋਡਾਈਲਸ ਨਾਈਲੌਟੀਕਸ), ਅਤੇ ਸਿਨਾਈ ਅਗਮਾ (ਸੂਡੋਟਰੈਪੀਲਸ ਸਾਈਨੇਟਸ).
ਜੀਵ ਵਿਗਿਆਨਿਕ ਵਰਗੀਕਰਨ
Kingdom: ਜਾਨਵਰ
Phylum: ਤੰਦਧਾਰੀ
(unranked) Amniota
Class: ਕਿਰਲੇ
Laurenti, 1768
Included groups
ਮਗਰਮੱਛ
Sphenodontia
Squamata
ਕੱਛੂ
Excluded groups
ਪੰਛੀ
ਥਣਧਾਰੀ

ਭੁਜੰਗੀ ਜਾਂ ਕਿਰਲੇ ਜਾਂ ਰੈਪਟਿਲੀਆ (English: Reptilia) ਜਾਨਵਰਾਂ ਦੀ ਵਿਕਾਸਵਾਦੀ ਟੋਲੀ ਹੈ ਜਿਸ ਵਿੱਚ ਅੱਜਕੱਲ੍ਹ ਦੇ ਕੱਛੂ, ਮਗਰਮੱਛ, ਸੱਪ, ਕਿਰਲੀਆਂ ਵਗੈਰਾ, ਉਹਨਾਂ ਦੇ ਲੋਪ ਹੋਏ ਰਿਸ਼ਤੇਦਾਰ ਅਤੇ ਥਣਧਾਰੀਆਂ ਦੇ ਕਈ ਲੋਪ ਹੋਏ ਪੁਰਖੇ ਆਉਂਦੇ ਹਨ।

ਪੰਜਾਬੀ ਬੋਲੀ ਵਿੱਚ ਇਹ ਸ਼ਬਦ ਇਤਿਹਾਸਕ ਤੌਰ ਉੱਤੇ ਖ਼ਾਲਸਾ ਸਿੱਖਾਂ ਦੀ ਔਲਾਦ ਲਈ ਵਰਤਿਆ ਜਾਂਦਾ ਸੀ ਜਿਹਦਾ ਮਤਲਬ ਸੱਪ ਦਾ ਪੁੱਤ ਲਿਆ ਜਾਂਦਾ ਸੀ ਅਤੇ ਅਜੋਕੀ ਬੋਲਚਾਲ ਵਿੱਚ ਇਹ ਸ਼ਬਦ ਪੁੱਤਰ ਦਾ ਸਮਅਰਥੀ ਬਣ ਗਿਆ ਹੈ।

ਚਿੱਤਰ

ਬਾਹਰਲੇ ਜੋੜ