ਮਲਾਇਕਾ ਅਰੋੜਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
Fixed typos
ਟੈਗ: 2017 source edit
ਛੋ clean up ਦੀ ਵਰਤੋਂ ਨਾਲ AWB
ਲਾਈਨ 1: ਲਾਈਨ 1:
{{Infobox person
{{Infobox person
| name = ਮਲਾਇਕਾ ਅਰੋੜਾ
| name = ਮਲਾਇਕਾ ਅਰੋੜਾ
| image = Malaika Arora at the launch of Richfeel Ice Cube 2.0 technology.jpg
| image = Malaika Arora at the launch of Richfeel Ice Cube 2.0 technology.jpg
| caption = 2017 ਵਿੱਚ ਮਲਾਇਕਾ ਅਰੋੜਾ
| caption = 2017 ਵਿੱਚ ਮਲਾਇਕਾ ਅਰੋੜਾ
| birth_date = {{birth date and age|1975|10|23|df=yes}}
| birth_date = {{birth date and age|1975|10|23|df=yes}}
| birth_place = [[ਥਾਣੇ]], [[ਮਹਾਰਾਸ਼ਟਰ]], ਭਾਰਤ
| birth_place = [[ਥਾਣੇ]], [[ਮਹਾਰਾਸ਼ਟਰ]], ਭਾਰਤ
| nationality = ਭਾਰਤੀ
| nationality = ਭਾਰਤੀ
| other_names =
| other_names =
| occupation = [[ਅਦਾਕਾਰਾ]], ਨਚਾਰ, ਮਾਡਲ, ਵੀਜੇ, ਟੀਵੀ ਪੇਸ਼ਕਾਰ
| occupation = [[ਅਦਾਕਾਰਾ]], ਨਚਾਰ, ਮਾਡਲ, ਵੀਜੇ, ਟੀਵੀ ਪੇਸ਼ਕਾਰ
| years_active = 1997–ਹੁਣ ਤੱਕ
| years_active = 1997–ਹੁਣ ਤੱਕ
| spouse = {{marriage|ਅਰਬਾਜ ਖ਼ਾਨ|1998|2017|reason=div.}}
| spouse = {{marriage|ਅਰਬਾਜ ਖ਼ਾਨ|1998|2017|reason=div.}}
| relatives = [[ਅੰਮ੍ਰਿਤਾ ਅਰੋੜਾ]] (ਭੈਣ)
| relatives = [[ਅੰਮ੍ਰਿਤਾ ਅਰੋੜਾ]] (ਭੈਣ)
| children = 1
| children = 1
| website =
| website =
}}
}}


'''ਮਲਾਇਕਾ ਅਰੋੜਾ''' ਇੱਕ ਭਾਰਤੀ ਅਦਾਕਾਰਾ, ਨਚਾਰ, ਮਾਡਲ, ਵੀਜੇ ਅਤੇ ਟੀਵੀ ਪੇਸ਼ਕਾਰ ਹੈ। ਉਹ ਛਈਆਂ ਛਈਆਂ (1998), ਗੁੜ ਨਾਲੋ ਇਸ਼ਕ ਮਿੱਠਾ (1998), ਮਾਹੀ ਵੇ (2002), ਕਾਲ ਧਮਾਲ (2005) ਅਤੇ ਮੁੰਨੀ ਬਦਨਾਮ (2010) ਗਾਣਿਆਂ ਵਿਚ ਆਪਣੇ ਨਾਚ ਲਈ ਸਭ ਤੋਂ ਮਸ਼ਹੂਰ ਹੈ। 2008 ਵਿੱਚ ਉਹ ਆਪਣੇ ਸਾਬਕਾ ਪਤੀ ਅਰਬਾਜ ਖ਼ਾਨ ਨਾਲ ਫਿਲਮ ਨਿਰਮਾਤਾ ਬਣ ਗਈ। ਉਨ੍ਹਾਂ ਦੀ ਕੰਪਨੀ ਅਰਬਾਜ਼ ਖ਼ਾਨ ਪ੍ਰੋਡਕਸ਼ਨਜ਼ ਨੇ [[ਦਬੰਗ]] (2010) ਅਤੇ ਦਬੰਗ 2 (2012) ਵਰਗੀਆਂ ਫਿਲਮਾਂ ਰਿਲੀਜ਼ ਕੀਤੀਆਂ ਹਨ।
'''ਮਲਾਇਕਾ ਅਰੋੜਾ''' ਇੱਕ ਭਾਰਤੀ ਅਦਾਕਾਰਾ, ਨਚਾਰ, ਮਾਡਲ, ਵੀਜੇ ਅਤੇ ਟੀਵੀ ਪੇਸ਼ਕਾਰ ਹੈ। ਉਹ ਛਈਆਂ ਛਈਆਂ (1998), ਗੁੜ ਨਾਲੋ ਇਸ਼ਕ ਮਿੱਠਾ (1998), ਮਾਹੀ ਵੇ (2002), ਕਾਲ ਧਮਾਲ (2005) ਅਤੇ ਮੁੰਨੀ ਬਦਨਾਮ (2010) ਗਾਣਿਆਂ ਵਿੱਚ ਆਪਣੇ ਨਾਚ ਲਈ ਸਭ ਤੋਂ ਮਸ਼ਹੂਰ ਹੈ। 2008 ਵਿੱਚ ਉਹ ਆਪਣੇ ਸਾਬਕਾ ਪਤੀ ਅਰਬਾਜ ਖ਼ਾਨ ਨਾਲ ਫਿਲਮ ਨਿਰਮਾਤਾ ਬਣ ਗਈ। ਉਨ੍ਹਾਂ ਦੀ ਕੰਪਨੀ ਅਰਬਾਜ਼ ਖ਼ਾਨ ਪ੍ਰੋਡਕਸ਼ਨਜ਼ ਨੇ [[ਦਬੰਗ]] (2010) ਅਤੇ ਦਬੰਗ 2 (2012) ਵਰਗੀਆਂ ਫਿਲਮਾਂ ਰਿਲੀਜ਼ ਕੀਤੀਆਂ ਹਨ।


== ਮੁੱਢਲਾ ਜੀਵਨ ==
== ਮੁੱਢਲਾ ਜੀਵਨ ==
ਮਲਾਇਕਾ ਅਰੋੜਾ ਦਾ ਜਨਮ [[ਮਹਾਰਾਸ਼ਟਰ]] ਦੇ [[ਥਾਣੇ]] ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਨੇ ਉਸਦੀ 11 ਸਾਲ ਦੀ ਉਮਰ ਵਿੱਚ ਤਲਾਕ ਲੈ ਲਿਆ ਅਤੇ ਉਹ ਆਪਣੀ ਮਾਂ ਅਤੇ ਭੈਣ [[ਅੰਮ੍ਰਿਤਾ ਅਰੋੜਾ|ਅੰਮ੍ਰਿਤਾ]] ਨਾਲ ਚੈਂਬਰ ਚਲੀ ਗਈ। ਉਸ ਦੀ ਮਾਂ, ਜੋਇਸ ਪੋਲੀਕਾਰਪ, ਮਲਿਆਲੀ ਕੈਥੋਲਿਕ ਹੈ ਅਤੇ ਉਸ ਦੇ ਪਿਤਾ ਅਨਿਲ ਅਰੋੜਾ, ਭਾਰਤੀ ਸਰਹੱਦੀ ਸ਼ਹਿਰ ਫਾਜ਼ਿਲਕਾ ਦੇ ਪੰਜਾਬੀ ਮੂਲ ਦੇ ਸਨ, ਜੋ ਕਿ ਮਰਚੈਂਟ ਨੇਵੀ ਵਿਚ ਕੰਮ ਕਰਦੇ ਸਨ।<ref name="chk">{{cite web|url=http://www.chakpak.com/celebrity/malaika-arora-khan/biography/16865|title=Malaika Arora Khan's Biography|publisher=Chakpak.com|archiveurl=https://archive.is/20130118231520/http://www.chakpak.com/celebrity/malaika-arora-khan/biography/16865|archivedate=18 January 2013|deadurl=yes|accessdate=6 May 2010|df=dmy-all}}</ref><ref name="savvy">{{cite web|url=http://www.magnamags.com/savvy/Malaika-Arora-Khan-I-won%E2%80%99t-unnecessarily-fool-around-with-Salman%20-and-nor-are-we-on-backslapping-terms/4742|title=Malaika Arora Khan – "I won’t unnecessarily fool around with Salman, and nor are we on backslapping terms!"|last1=Chakraborty|first1=Sumita|website=Magna Magazines|accessdate=8 December 2014}}</ref><ref>{{cite web|url=http://www.dnaindia.com/entertainment/report-i-have-special-memories-of-thane-1013318|title=‘I have special memories of Thane’|last1=Arya|first1=Reshma|website=Daily News and Analysis|accessdate=8 December 2014}}</ref><ref>{{cite news|url=http://timesofindia.indiatimes.com/entertainment/hindi/bollywood/news/Malaika-Arora-Khan-Arbaaz-is-a-complete-reflection-of-his-dad/articleshow/45760900.cms|title=Malaika Arora Khan: Arbaaz is a complete reflection of his dad|last=Gupta|first=Priya|date=6 January 2015|newspaper=[[The Times of India]]|accessdate=15 March 2016}}</ref>
ਮਲਾਇਕਾ ਅਰੋੜਾ ਦਾ ਜਨਮ [[ਮਹਾਰਾਸ਼ਟਰ]] ਦੇ [[ਥਾਣੇ]] ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਨੇ ਉਸਦੀ 11 ਸਾਲ ਦੀ ਉਮਰ ਵਿੱਚ ਤਲਾਕ ਲੈ ਲਿਆ ਅਤੇ ਉਹ ਆਪਣੀ ਮਾਂ ਅਤੇ ਭੈਣ [[ਅੰਮ੍ਰਿਤਾ ਅਰੋੜਾ|ਅੰਮ੍ਰਿਤਾ]] ਨਾਲ ਚੈਂਬਰ ਚਲੀ ਗਈ। ਉਸ ਦੀ ਮਾਂ, ਜੋਇਸ ਪੋਲੀਕਾਰਪ, ਮਲਿਆਲੀ ਕੈਥੋਲਿਕ ਹੈ ਅਤੇ ਉਸ ਦੇ ਪਿਤਾ ਅਨਿਲ ਅਰੋੜਾ, ਭਾਰਤੀ ਸਰਹੱਦੀ ਸ਼ਹਿਰ ਫਾਜ਼ਿਲਕਾ ਦੇ ਪੰਜਾਬੀ ਮੂਲ ਦੇ ਸਨ, ਜੋ ਕਿ ਮਰਚੈਂਟ ਨੇਵੀ ਵਿੱਚ ਕੰਮ ਕਰਦੇ ਸਨ।<ref name="chk">{{cite web|url=http://www.chakpak.com/celebrity/malaika-arora-khan/biography/16865|title=Malaika Arora Khan's Biography|publisher=Chakpak.com|archiveurl=https://archive.is/20130118231520/http://www.chakpak.com/celebrity/malaika-arora-khan/biography/16865|archivedate=18 January 2013|deadurl=yes|accessdate=6 May 2010|df=dmy-all}}</ref><ref name="savvy">{{cite web|url=http://www.magnamags.com/savvy/Malaika-Arora-Khan-I-won%E2%80%99t-unnecessarily-fool-around-with-Salman%20-and-nor-are-we-on-backslapping-terms/4742|title=Malaika Arora Khan – "I won’t unnecessarily fool around with Salman, and nor are we on backslapping terms!"|last1=Chakraborty|first1=Sumita|website=Magna Magazines|accessdate=8 December 2014}}</ref><ref>{{cite web|url=http://www.dnaindia.com/entertainment/report-i-have-special-memories-of-thane-1013318|title=‘I have special memories of Thane’|last1=Arya|first1=Reshma|website=Daily News and Analysis|accessdate=8 December 2014}}</ref><ref>{{cite news|url=http://timesofindia.indiatimes.com/entertainment/hindi/bollywood/news/Malaika-Arora-Khan-Arbaaz-is-a-complete-reflection-of-his-dad/articleshow/45760900.cms|title=Malaika Arora Khan: Arbaaz is a complete reflection of his dad|last=Gupta|first=Priya|date=6 January 2015|newspaper=[[The Times of India]]|accessdate=15 March 2016}}</ref>


ਉਸਨੇ ਚੈਂਬੂਰ ਦੇ ਸਵਾਮੀ ਵਿਵੇਕਾਨੰਦ ਸਕੂਲ ਤੋਂ ਆਪਣੀ ਸੈਕੰਡਰੀ ਸਿੱਖਿਆ ਪੂਰੀ ਕੀਤੀ। ਉਸ ਦੀ ਮਾਸੀ, ਗ੍ਰੇਸ ਪੋਲੀਕਾਰਪ, ਸਕੂਲ ਦੇ ਪ੍ਰਿੰਸੀਪਲ ਸਨ। ਉਹ ਹੋਲੀ ਕਰਾਸ ਹਾਈ ਸਕੂਲ ਥਾਣੇ ਦੀ ਇਕ ਵਿਦਿਆਰਥੀ ਵੀ ਹੈ ਜਿਥੇ ਉਸਨੇ 9 ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਉਸਨੇ ਚਰਚਗੇਟ ਜੈ ਹਿੰਦ ਕਾਲਜ ਤੋਂ ਆਪਣੀ ਕਾਲਜ ਦੀ ਪੜ੍ਹਾਈ ਕੀਤੀ ਪਰੰਤੂ ਪੇਸ਼ਾਵਰ ਰੁਝੇਵਿਆਂ ਕਰਕੇ ਇਸ ਨੂੰ ਪੂਰਾ ਨਹੀਂ ਕੀਤਾ। ਉਹ ਆਪਣੇ ਮਾਡਲ ਕੈਰੀਅਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੋਰਲਾ ਸੋਸਾਇਟੀ, ਕੈਮਬੁਰ ਵਿੱਚ ਬਸੰਤ ਟਾਕੀਜ਼ ਦੇ ਬਾਹਰ ਰਹਿੰਦੀ ਸੀ।<ref>{{cite web|url=http://www.mid-day.com/metro/2006/jun/139591.htm|title=Chembur will always be our home|date=16 June 2006|work=Mid-Day|accessdate=21 February 2011}}</ref>
ਉਸਨੇ ਚੈਂਬੂਰ ਦੇ ਸਵਾਮੀ ਵਿਵੇਕਾਨੰਦ ਸਕੂਲ ਤੋਂ ਆਪਣੀ ਸੈਕੰਡਰੀ ਸਿੱਖਿਆ ਪੂਰੀ ਕੀਤੀ। ਉਸ ਦੀ ਮਾਸੀ, ਗ੍ਰੇਸ ਪੋਲੀਕਾਰਪ, ਸਕੂਲ ਦੇ ਪ੍ਰਿੰਸੀਪਲ ਸਨ। ਉਹ ਹੋਲੀ ਕਰਾਸ ਹਾਈ ਸਕੂਲ ਥਾਣੇ ਦੀ ਇੱਕ ਵਿਦਿਆਰਥੀ ਵੀ ਹੈ ਜਿਥੇ ਉਸਨੇ 9 ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਉਸਨੇ ਚਰਚਗੇਟ ਜੈ ਹਿੰਦ ਕਾਲਜ ਤੋਂ ਆਪਣੀ ਕਾਲਜ ਦੀ ਪੜ੍ਹਾਈ ਕੀਤੀ ਪਰੰਤੂ ਪੇਸ਼ਾਵਰ ਰੁਝੇਵਿਆਂ ਕਰਕੇ ਇਸ ਨੂੰ ਪੂਰਾ ਨਹੀਂ ਕੀਤਾ। ਉਹ ਆਪਣੇ ਮਾਡਲ ਕੈਰੀਅਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੋਰਲਾ ਸੋਸਾਇਟੀ, ਕੈਮਬੁਰ ਵਿੱਚ ਬਸੰਤ ਟਾਕੀਜ਼ ਦੇ ਬਾਹਰ ਰਹਿੰਦੀ ਸੀ।<ref>{{cite web|url=http://www.mid-day.com/metro/2006/jun/139591.htm|title=Chembur will always be our home|date=16 June 2006|work=Mid-Day|accessdate=21 February 2011}}</ref>


== ਕਰੀਅਰ ==
== ਕਰੀਅਰ ==
[[ਤਸਵੀਰ:Malaika_Arora,_Amrita_Arora_at_Shilpa_Shetty's_baby_shower_ceremony_(4).jpg|left|thumb|ਅਾਪਣੀ ਭੈਣ [[ਅੰਮ੍ਰਿਤਾ ਅਰੋੜਾ]] ਨਾਲ ਮਲਾਈਕਾ ਅਰੋੜਾ (ਖੱਬੇ)]]
[[ਤਸਵੀਰ:Malaika_Arora,_Amrita_Arora_at_Shilpa_Shetty's_baby_shower_ceremony_(4).jpg|left|thumb|ਆਪਣੀ ਭੈਣ [[ਅੰਮ੍ਰਿਤਾ ਅਰੋੜਾ]] ਨਾਲ ਮਲਾਈਕਾ ਅਰੋੜਾ (ਖੱਬੇ)]]
[[ਐਮ.ਟੀ.ਵੀ. ਇੰਡੀਆ]] ਨੇ ਆਪਣੇ ਕਾਰਜਾਂ ਦੀ ਸ਼ੁਰੂਆਤ ਕੀਤੀ ਜਦੋਂ ਅਰੋੜਾ ਨੂੰ ਵੀਜੇਜ਼ ਵਿੱਚੋਂ ਇੱਕ ਚੁਣਿਆ ਗਿਆ। ਉਸਨੇ ਕਲੱਬ ਐਮਟੀਵੀ ਦੇ  ਸ਼ੋਅ ਦੀ ਮੇਜ਼ਬਾਨੀ ਕੀਤੀ<ref>{{cite web|url=http://www.screenindia.com/jun06/music.htm|title=New VJs on the Block|website=[[Screen (magazine)|Screen]]|archiveurl=https://web.archive.org/web/20060326075110/http://www.screenindia.com/jun06/music.htm|archivedate=26 March 2006|accessdate=14 November 2018}}</ref> ਅਤੇ ਬਾਅਦ ਵਿੱਚ ਸਾਈਰਸ ਬਰੋਸ਼ਾ ਦੁਆਰਾ ਹੋਸਟ ਸ਼ੌਅ ਲਵ ਲਾਈਨ ਅਤੇ ਸਟਾਇਲ ਚੈੱਕ ਇੱਕ ਇੰਟਰਵਿਊ ਲੈਣ ਵਾਲੇ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ।<ref name="bio">{{cite web|url=http://www.netglimse.com/celebs/pages/malaika_arora/index.shtml|title=Malaika Arora&nbsp;– Biography|publisher=Netglimse.com|archiveurl=https://web.archive.org/web/20100406005618/http://www.netglimse.com/celebs/pages/malaika_arora/index.shtml|archivedate=6 April 2010|deadurl=yes|accessdate=6 May 2010|df=dmy-all}}</ref> ਮਲਾਈਕਾ 1998 ਦੇ ਬਾਲੀਵੁੱਡ ਫਿਲਮ ਦਿਲ ਸੇ ... ਵਿੱਚ ਛਈਆਂ ਛਈਆਂ,ਅਤੇ ਬਾਲੀ ਸਾਗੂ ਦੇ ਗੀਤ "ਗੁੜ ਨਾਲੋ ਇਸ਼ਕ ਮਿੱਠਾ" ਵਰਗੇ ਆਈਟਮ ਨੰਬਰਾਂ ਨਾਲ ਮਾਡਲਿੰਗ ਜਗਤ ਵਿੱਚ ਦਾਖਲ ਹੋ ਗਈ।
[[ਐਮ.ਟੀ.ਵੀ. ਇੰਡੀਆ]] ਨੇ ਆਪਣੇ ਕਾਰਜਾਂ ਦੀ ਸ਼ੁਰੂਆਤ ਕੀਤੀ ਜਦੋਂ ਅਰੋੜਾ ਨੂੰ ਵੀਜੇਜ਼ ਵਿੱਚੋਂ ਇੱਕ ਚੁਣਿਆ ਗਿਆ। ਉਸਨੇ ਕਲੱਬ ਐਮਟੀਵੀ ਦੇ  ਸ਼ੋਅ ਦੀ ਮੇਜ਼ਬਾਨੀ ਕੀਤੀ<ref>{{cite web|url=http://www.screenindia.com/jun06/music.htm|title=New VJs on the Block|website=[[Screen (magazine)|Screen]]|archiveurl=https://web.archive.org/web/20060326075110/http://www.screenindia.com/jun06/music.htm|archivedate=26 March 2006|accessdate=14 November 2018}}</ref> ਅਤੇ ਬਾਅਦ ਵਿੱਚ ਸਾਈਰਸ ਬਰੋਸ਼ਾ ਦੁਆਰਾ ਹੋਸਟ ਸ਼ੌਅ ਲਵ ਲਾਈਨ ਅਤੇ ਸਟਾਇਲ ਚੈੱਕ ਇੱਕ ਇੰਟਰਵਿਊ ਲੈਣ ਵਾਲੇ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ।<ref name="bio">{{cite web|url=http://www.netglimse.com/celebs/pages/malaika_arora/index.shtml|title=Malaika Arora&nbsp;– Biography|publisher=Netglimse.com|archiveurl=https://web.archive.org/web/20100406005618/http://www.netglimse.com/celebs/pages/malaika_arora/index.shtml|archivedate=6 April 2010|deadurl=yes|accessdate=6 May 2010|df=dmy-all}}</ref> ਮਲਾਈਕਾ 1998 ਦੇ ਬਾਲੀਵੁੱਡ ਫਿਲਮ ਦਿਲ ਸੇ ... ਵਿੱਚ ਛਈਆਂ ਛਈਆਂ,ਅਤੇ ਬਾਲੀ ਸਾਗੂ ਦੇ ਗੀਤ "ਗੁੜ ਨਾਲੋ ਇਸ਼ਕ ਮਿੱਠਾ" ਵਰਗੇ ਆਈਟਮ ਨੰਬਰਾਂ ਨਾਲ ਮਾਡਲਿੰਗ ਜਗਤ ਵਿੱਚ ਦਾਖਲ ਹੋ ਗਈ।


2000 ਦੇ ਦਸ਼ਕ ਵਿੱਚ, ਵੱਖ ਵੱਖ ਫਿਲਮਾਂ ਲਈ ਆਈਟਮ ਨੰਬਰ ਦੇ ਇਲਾਵਾ, ਉਸਨੇ ਕੁਝ ਫਿਲਮਾਂ ਵਿੱਚ ਭੂਮਿਕਾ ਨਿਭਾਈ। 2008 ਵਿੱਚ, ਉਹ ਫਿਲਮ ਈਐਮਆਈ ਵਿੱਚ ਆਪਣੀ ਪਹਿਲੀ ਵੱਡੀ ਭੂਮਿਕਾ ਵਿੱਚ ਦਿਖਾਈ ਦਿੱਤੀ ਜੋ ਇਕ ਬਾਕਸ ਆਫਿਸ ਦੀ ਅਸਫਲਤਾ ਸੀ।
2000 ਦੇ ਦਸ਼ਕ ਵਿੱਚ, ਵੱਖ ਵੱਖ ਫਿਲਮਾਂ ਲਈ ਆਈਟਮ ਨੰਬਰ ਦੇ ਇਲਾਵਾ, ਉਸਨੇ ਕੁਝ ਫਿਲਮਾਂ ਵਿੱਚ ਭੂਮਿਕਾ ਨਿਭਾਈ। 2008 ਵਿੱਚ, ਉਹ ਫਿਲਮ ਈਐਮਆਈ ਵਿੱਚ ਆਪਣੀ ਪਹਿਲੀ ਵੱਡੀ ਭੂਮਿਕਾ ਵਿੱਚ ਦਿਖਾਈ ਦਿੱਤੀ ਜੋ ਇੱਕ ਬਾਕਸ ਆਫਿਸ ਦੀ ਅਸਫਲਤਾ ਸੀ।


2010 ਵਿਚ, ਉਹ ਫਿਲਮ ਦਬੰਗ ਵਿੱਚ ਆਈਟਮ ਗੀਤ "ਮੁੰਨੀ ਬਦਨਾਮ ਹੂਈ" ਵਿੱਚ ਨਜ਼ਰ ਆਈ, ਜਿਸ ਨੂੰ ਉਸ ਦੇ ਸਾਬਕਾ ਪਤੀ ਅਰਬਾਜ਼ ਖ਼ਾਨ ਨੇ ਤਿਆਰ ਕੀਤਾ ਸੀ।<ref>{{cite web|url=http://www.indiaimagine.com/munni-badnaam-hui-a-big-hit/|title=Munnif Badnaam Hui., a big hit!|publisher=India Imagine|archiveurl=https://web.archive.org/web/20101001054623/http://www.indiaimagine.com/munni-badnaam-hui-a-big-hit/|archivedate=1 October 2010|deadurl=yes|accessdate=17 November 2010|df=dmy-all}}</ref> 12 ਮਾਰਚ 2011 ਨੂੰ, ਉਸਨੇ 1235 ਭਾਗੀਦਾਰਾਂ ਦੇ ਨਾਲ "ਮੁੰਨੀ ਬਦਨਾਮ" ਵਿੱਚ ਇੱਕ ਕੋਰਿਓਗ੍ਰਾਫਡ ਡਾਂਸ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ।
2010 ਵਿਚ, ਉਹ ਫਿਲਮ ਦਬੰਗ ਵਿੱਚ ਆਈਟਮ ਗੀਤ "ਮੁੰਨੀ ਬਦਨਾਮ ਹੂਈ" ਵਿੱਚ ਨਜ਼ਰ ਆਈ, ਜਿਸ ਨੂੰ ਉਸ ਦੇ ਸਾਬਕਾ ਪਤੀ ਅਰਬਾਜ਼ ਖ਼ਾਨ ਨੇ ਤਿਆਰ ਕੀਤਾ ਸੀ।<ref>{{cite web|url=http://www.indiaimagine.com/munni-badnaam-hui-a-big-hit/|title=Munnif Badnaam Hui., a big hit!|publisher=India Imagine|archiveurl=https://web.archive.org/web/20101001054623/http://www.indiaimagine.com/munni-badnaam-hui-a-big-hit/|archivedate=1 October 2010|deadurl=yes|accessdate=17 November 2010|df=dmy-all}}</ref> 12 ਮਾਰਚ 2011 ਨੂੰ, ਉਸਨੇ 1235 ਭਾਗੀਦਾਰਾਂ ਦੇ ਨਾਲ "ਮੁੰਨੀ ਬਦਨਾਮ" ਵਿੱਚ ਇੱਕ ਕੋਰਿਓਗ੍ਰਾਫਡ ਡਾਂਸ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ।


ਉਹ 2012 ਵਿੱਚ ਤਾਇਵਾਨ ਅੈਕਸੀਲੈਂਸ ਦੀ ਸੇਲਿਬ੍ਰਿਟੀ ਐਂਡੌਸਰ ਸੀ।<ref>{{Cite web|url=http://www.taiwanexcellence.com.tw/ind/news.aspx?serno=226&cid=0&Pid=|title=Malaika Arora Launches "Taiwan Excellence Campaign 2012"|archive-url=https://web.archive.org/web/20150510033848/http://www.taiwanexcellence.com.tw/ind/news.aspx?serno=226&cid=0&Pid=|archive-date=10 May 2015|dead-url=yes|access-date=10 July 2012}}</ref> ਉਸਨੇ ਡਬੁਰ 30ਪਲੱਸ ਦਾ ਸਮਰਥਨ ਕੀਤਾ।<ref>{{Cite news|url=http://timesofindia.indiatimes.com/business/india-business/Dabur-ropes-in-Malaika-Arora-Khan-to-endorse-30-Plus/articleshow/16679482.cms|title=Times of India|access-date=11 October 2012}}</ref> ਉਹ ਦੱਸਦੀ ਹੈ ਕਿ ਉਹ ਕਦੇ ਵੀ ਅਦਾਕਾਰੀ ਨਹੀਂ ਕਰਨਾ ਚਾਹੁੰਦੀ ਸੀ।<ref>{{Cite news|url=http://timesofindia.indiatimes.com/entertainment/bollywood/news-interviews/I-never-wanted-to-do-acting-Malaika/articleshow/16602667.cms|title=times of india}}</ref> ਉਸਨੇ [[ਬਰਮਿੰਘਮ]] ਵਿੱਚ ਐਲਜੀ ਅਰੀਨਾ ਅਤੇ ਲੰਡਨ ਵਿੱਚ ਓ 2 ਅਰੇਨਾ ਦੀ ਇੱਕ ਲੜੀ ਵਿੱਚ [[ਆਤਿਫ਼ ਅਸਲਮ]], [[ਸ਼ਾਨ (ਗਾਈਕ)]] ਅਤੇ [[ਬਿਪਾਸ਼ਾ ਬਾਸੂ]] ਨਾਲ ਲਾਈਵ ਪ੍ਰਦਰਸ਼ਨ ਕੀਤਾ।<ref>{{Cite news|url=http://bollyspice.com/56860/bollywood-showstoppers-press-conference|title=Special Report: Bollywood Showstoppers Press conference!|access-date=29 April 2013}}</ref><ref>{{Cite news|url=http://www.digitalspy.co.uk/bollywood/news/a447013/bipasha-basu-atif-aslam-malaika-arora-khan-to-perform-uk-gigs.html|title=Bipasha Basu, Atif Aslam, Malaika Arora Khan to perform UK gigs|access-date=11 October 2012}}</ref>
ਉਹ 2012 ਵਿੱਚ ਤਾਇਵਾਨ ਐਕਸੀਲੈਂਸ ਦੀ ਸੇਲਿਬ੍ਰਿਟੀ ਐਂਡੌਸਰ ਸੀ।<ref>{{Cite web|url=http://www.taiwanexcellence.com.tw/ind/news.aspx?serno=226&cid=0&Pid=|title=Malaika Arora Launches "Taiwan Excellence Campaign 2012"|archive-url=https://web.archive.org/web/20150510033848/http://www.taiwanexcellence.com.tw/ind/news.aspx?serno=226&cid=0&Pid=|archive-date=10 May 2015|dead-url=yes|access-date=10 July 2012}}</ref> ਉਸਨੇ ਡਬੁਰ 30ਪਲੱਸ ਦਾ ਸਮਰਥਨ ਕੀਤਾ।<ref>{{Cite news|url=http://timesofindia.indiatimes.com/business/india-business/Dabur-ropes-in-Malaika-Arora-Khan-to-endorse-30-Plus/articleshow/16679482.cms|title=Times of India|access-date=11 October 2012}}</ref> ਉਹ ਦੱਸਦੀ ਹੈ ਕਿ ਉਹ ਕਦੇ ਵੀ ਅਦਾਕਾਰੀ ਨਹੀਂ ਕਰਨਾ ਚਾਹੁੰਦੀ ਸੀ।<ref>{{Cite news|url=http://timesofindia.indiatimes.com/entertainment/bollywood/news-interviews/I-never-wanted-to-do-acting-Malaika/articleshow/16602667.cms|title=times of india}}</ref> ਉਸਨੇ [[ਬਰਮਿੰਘਮ]] ਵਿੱਚ ਐਲਜੀ ਅਰੀਨਾ ਅਤੇ ਲੰਡਨ ਵਿੱਚ ਓ 2 ਅਰੇਨਾ ਦੀ ਇੱਕ ਲੜੀ ਵਿੱਚ [[ਆਤਿਫ਼ ਅਸਲਮ]], [[ਸ਼ਾਨ (ਗਾਈਕ)]] ਅਤੇ [[ਬਿਪਾਸ਼ਾ ਬਾਸੂ]] ਨਾਲ ਲਾਈਵ ਪ੍ਰਦਰਸ਼ਨ ਕੀਤਾ।<ref>{{Cite news|url=http://bollyspice.com/56860/bollywood-showstoppers-press-conference|title=Special Report: Bollywood Showstoppers Press conference!|access-date=29 April 2013}}</ref><ref>{{Cite news|url=http://www.digitalspy.co.uk/bollywood/news/a447013/bipasha-basu-atif-aslam-malaika-arora-khan-to-perform-uk-gigs.html|title=Bipasha Basu, Atif Aslam, Malaika Arora Khan to perform UK gigs|access-date=11 October 2012}}</ref>


2014 ਵਿਚ, ਉਸਨੇ ਪੁਸ਼ਟੀ ਕੀਤੀ ਕਿ ਉਹ [[ਫ਼ਰਾਹ ਖ਼ਾਨ|ਫਰਾਹ ਖ਼ਾਨ]] ਦੁਆਰਾ ਨਿਰਦੇਸ਼ਿਤ ਐਕਸ਼ਨ ਕਾਮੇਡੀ-ਡਰਾਮਾ ਫਿਲਮ ਹੈਪੀ ਨਿਊ ਯੀਅਰ ਵਿੱਚ ਨਜ਼ਰ ਅਾਵੇਗੀ।<ref>{{Cite web|url=http://www.digitalspy.co.uk/bollywood/news/a545435/malaika-arora-khan-i-am-doing-a-cameo-in-happy-new-year.html|title=Malaika Arora Khan: "I am doing a cameo in Happy New Year"|publisher=Digital Spy|access-date=21 January 2014}}</ref>
2014 ਵਿਚ, ਉਸਨੇ ਪੁਸ਼ਟੀ ਕੀਤੀ ਕਿ ਉਹ [[ਫ਼ਰਾਹ ਖ਼ਾਨ|ਫਰਾਹ ਖ਼ਾਨ]] ਦੁਆਰਾ ਨਿਰਦੇਸ਼ਿਤ ਐਕਸ਼ਨ ਕਾਮੇਡੀ-ਡਰਾਮਾ ਫਿਲਮ ਹੈਪੀ ਨਿਊ ਯੀਅਰ ਵਿੱਚ ਨਜ਼ਰ ਆਵੇਗੀ।<ref>{{Cite web|url=http://www.digitalspy.co.uk/bollywood/news/a545435/malaika-arora-khan-i-am-doing-a-cameo-in-happy-new-year.html|title=Malaika Arora Khan: "I am doing a cameo in Happy New Year"|publisher=Digital Spy|access-date=21 January 2014}}</ref>


=== ਟੈਲੀਵਿਜ਼ਨ ===
=== ਟੈਲੀਵਿਜ਼ਨ ===
ਮਲਾਇਕਾ ਟੈਲੀਵਿਜ਼ਨ ਸ਼ੋਅ ਨੱਚ ਬੱਲੀਏ ਉੱਤੇ ਤਿੰਨ ਜੱਜਾਂ ਵਿੱਚੋਂ ਇੱਕ ਦੇ ਰੂਪ ਵਿੱਚ ਨਜ਼ਰ ਅਾਈ। ਉਸਨੇ ਨੱਚ ਬੱਲੀਏ 2 ਵਿੱਚ ਜੱਜ ਦੀ ਭੁਮਿਕਾ ਜਾਰੀ ਰੱਖੀ। ਇਸ ਸ਼ੋਅ ਵਿਚ, ਉਸ ਨੇ ਉਮੀਦਵਾਰਾਂ ਲਈ ਇਕ ਮਿਸਾਲ ਵਜੋਂ ਬਹੁਤ ਸਾਰੇ ਆਈਟਮ ਨੰਬਰਾਂ ਦਾ ਪ੍ਰਦਰਸ਼ਨ ਕੀਤਾ। ਉਹ ਸਟਾਰ ਵਨ ਦੇ ਸ਼ੋਅ ਜ਼ਰਾ ਨੱਚਕੇ ਦਿਖਾ 'ਤੇ ਜੱਜ ਦੇ ਤੌਰ 'ਤੇ ਨਜ਼ਰ ਅਾਈ। ਉਹ 2010 ਵਿੱਚ ਸ਼ੋਅ ਝਲਕ ਦਿਖਲਾ ਜਾ ਦੀ ਜੱਜ ਸੀ।<ref>{{Cite web|url=http://www.indianexpress.com/news/still-with-the-moves-madhuri-returns-to-tv/725525/|title=Still with the moves, Madhuri returns to TV|publisher=Indian Express|access-date=28 December 2010}}</ref>
ਮਲਾਇਕਾ ਟੈਲੀਵਿਜ਼ਨ ਸ਼ੋਅ ਨੱਚ ਬੱਲੀਏ ਉੱਤੇ ਤਿੰਨ ਜੱਜਾਂ ਵਿੱਚੋਂ ਇੱਕ ਦੇ ਰੂਪ ਵਿੱਚ ਨਜ਼ਰ ਆਈ। ਉਸਨੇ ਨੱਚ ਬੱਲੀਏ 2 ਵਿੱਚ ਜੱਜ ਦੀ ਭੁਮਿਕਾ ਜਾਰੀ ਰੱਖੀ। ਇਸ ਸ਼ੋਅ ਵਿਚ, ਉਸ ਨੇ ਉਮੀਦਵਾਰਾਂ ਲਈ ਇੱਕ ਮਿਸਾਲ ਵਜੋਂ ਬਹੁਤ ਸਾਰੇ ਆਈਟਮ ਨੰਬਰਾਂ ਦਾ ਪ੍ਰਦਰਸ਼ਨ ਕੀਤਾ। ਉਹ ਸਟਾਰ ਵਨ ਦੇ ਸ਼ੋਅ ਜ਼ਰਾ ਨੱਚਕੇ ਦਿਖਾ 'ਤੇ ਜੱਜ ਦੇ ਤੌਰ 'ਤੇ ਨਜ਼ਰ ਆਈ। ਉਹ 2010 ਵਿੱਚ ਸ਼ੋਅ ਝਲਕ ਦਿਖਲਾ ਜਾ ਦੀ ਜੱਜ ਸੀ।<ref>{{Cite web|url=http://www.indianexpress.com/news/still-with-the-moves-madhuri-returns-to-tv/725525/|title=Still with the moves, Madhuri returns to TV|publisher=Indian Express|access-date=28 December 2010}}</ref>


ਉਹ ਇੰਡੀਆ ਗੌਟ ਟੇਲੈਂਟ ਸ਼ੋਅ ਵਿਚੱ ਜੱਜਾਂ ਦੇ ਪੈਨਲ 'ਤੇ ਸੀ।<ref>{{Cite news|url=http://timesofindia.indiatimes.com/entertainment/tv/Indias-Got-Talent-Karan-Malaika-and-Kirrons-hidden-talents/articleshow/16503447.cms|title=Judging in TV show|last=Khan|first=Malaika|access-date=11 October 2012}}</ref>
ਉਹ ਇੰਡੀਆ ਗੌਟ ਟੇਲੈਂਟ ਸ਼ੋਅ ਵਿਚੱ ਜੱਜਾਂ ਦੇ ਪੈਨਲ 'ਤੇ ਸੀ।<ref>{{Cite news|url=http://timesofindia.indiatimes.com/entertainment/tv/Indias-Got-Talent-Karan-Malaika-and-Kirrons-hidden-talents/articleshow/16503447.cms|title=Judging in TV show|last=Khan|first=Malaika|access-date=11 October 2012}}</ref>


== ਨਿੱਜੀ ਜੀਵਨ ==
== ਨਿੱਜੀ ਜੀਵਨ ==
[[ਤਸਵੀਰ:Malaika_Arora_Khan_and_Arbaaz_Khan.jpg|thumb|ਅਾਪਣੀ ਭੈਣ [[ਅੰਮ੍ਰਿਤਾ ਅਰੋੜਾ]] ਦੇ ਵਿਆਹ ਵਿੱਚ ਅਾਪਣੇ ਸਾਬਕਾ ਪਤੀ ਅਰਬਾਜ ਖ਼ਾਨ ਨਾਲ ਮਲਾਈਕਾ<br />]]
[[ਤਸਵੀਰ:Malaika_Arora_Khan_and_Arbaaz_Khan.jpg|thumb|ਆਪਣੀ ਭੈਣ [[ਅੰਮ੍ਰਿਤਾ ਅਰੋੜਾ]] ਦੇ ਵਿਆਹ ਵਿੱਚ ਆਪਣੇ ਸਾਬਕਾ ਪਤੀ ਅਰਬਾਜ ਖ਼ਾਨ ਨਾਲ ਮਲਾਈਕਾ<br />]]
ਮਲਾਇਕਾ ਦਾ ਵਿਆਹ 1998 ਵਿੱਚ ਬਾਲੀਵੁੱਡ ਅਭਿਨੇਤਾ-ਨਿਰਦੇਸ਼ਕ-ਨਿਰਮਾਤਾ ਅਰਬਾਜ਼ ਖ਼ਾਨ ਨਾਲ ਹੋਇਆ ਸੀ, ਜਿਸ ਨੂੰ ਉਹ ਕਾਪੀ ਐਡ ਸ਼ੂਟਿੰਗ ਦੇ ਦੌਰਾਨ ਮਿਲੀ ਸੀ। 28 ਮਾਰਚ 2016 ਨੂੰ, ਉਨ੍ਹਾਂ ਨੇ ਅਨੁਕੂਲਤਾ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਵੱਖ ਹੋਣ ਦੀ ਘੋਸ਼ਣਾ ਕੀਤੀ।<ref>[http://timesofindia.indiatimes.com/entertainment/hindi/bollywood/news/Pic-Malaika-and-Arbaaz-attend-first-counselling-session-after-filing-for-divorce/articleshow/55699734.cms]</ref><ref>[http://indianexpress.com/article/entertainment/bollywood/post-filing-for-divorce-malaika-arora-khan-and-arbaaz-khan-attend-first-counselling-session-at-bandra-family-court-see-pics-4402907/]</ref> ਜੋੜੇ ਨੇ ਅਪ੍ਰੈਲ 11, 2017 ਨੂੰ ਤਲਾਕ ਲੈ ਲਿਅਾ।<ref>http://www.theedgymind.com/malaika-arora-arbaaz-khan-divorced-14-year-old-sons-custody-granted/</ref> ਉਨ੍ਹਾਂ ਦਾ ਈੱਕ ਪੁੱਤਰ ਅਰਹਾਨ (ਜਨਮ 9 ਨਵੰਬਰ 2002) ਹੈ।<ref>{{Cite web|url=http://www.movietalkies.com/artiste/55988/malaika-arora-khan|title=MALAIKA ARORA KHAN|website=Movie Talkies|access-date=8 December 2014}}</ref> ਤਲਾਕ ਤੋਂ ਬਾਅਦ ਪੁੱਤਰ ਦੀ ਹਿਰਾਸਤ ਮਲਾਇਕਾ ਦੇ ਨਾਲ ਹੈ। ਬਾਂਦਰਾ ਫੈਮਿਲੀ ਕੋਰਟ ਵਿਚ ਪਹੁੰਚੇ ਸਮਝੌਤੇ ਅਨੁਸਾਰ ਅਰਬਾਜ਼ ਨੇ ਆਪਣੇ ਬੇਟੇ 'ਤੇ ਮੁਲਾਕਾਤ ਦੇ ਅਧਿਕਾਰ ਦਿੱਤੇ ਹਨ।
ਮਲਾਇਕਾ ਦਾ ਵਿਆਹ 1998 ਵਿੱਚ ਬਾਲੀਵੁੱਡ ਅਭਿਨੇਤਾ-ਨਿਰਦੇਸ਼ਕ-ਨਿਰਮਾਤਾ ਅਰਬਾਜ਼ ਖ਼ਾਨ ਨਾਲ ਹੋਇਆ ਸੀ, ਜਿਸ ਨੂੰ ਉਹ ਕਾਪੀ ਐਡ ਸ਼ੂਟਿੰਗ ਦੇ ਦੌਰਾਨ ਮਿਲੀ ਸੀ। 28 ਮਾਰਚ 2016 ਨੂੰ, ਉਨ੍ਹਾਂ ਨੇ ਅਨੁਕੂਲਤਾ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਵੱਖ ਹੋਣ ਦੀ ਘੋਸ਼ਣਾ ਕੀਤੀ।<ref>[http://timesofindia.indiatimes.com/entertainment/hindi/bollywood/news/Pic-Malaika-and-Arbaaz-attend-first-counselling-session-after-filing-for-divorce/articleshow/55699734.cms]</ref><ref>[http://indianexpress.com/article/entertainment/bollywood/post-filing-for-divorce-malaika-arora-khan-and-arbaaz-khan-attend-first-counselling-session-at-bandra-family-court-see-pics-4402907/]</ref> ਜੋੜੇ ਨੇ ਅਪ੍ਰੈਲ 11, 2017 ਨੂੰ ਤਲਾਕ ਲੈ ਲਿਆ।<ref>http://www.theedgymind.com/malaika-arora-arbaaz-khan-divorced-14-year-old-sons-custody-granted/</ref> ਉਨ੍ਹਾਂ ਦਾ ਈੱਕ ਪੁੱਤਰ ਅਰਹਾਨ (ਜਨਮ 9 ਨਵੰਬਰ 2002) ਹੈ।<ref>{{Cite web|url=http://www.movietalkies.com/artiste/55988/malaika-arora-khan|title=MALAIKA ARORA KHAN|website=Movie Talkies|access-date=8 December 2014}}</ref> ਤਲਾਕ ਤੋਂ ਬਾਅਦ ਪੁੱਤਰ ਦੀ ਹਿਰਾਸਤ ਮਲਾਇਕਾ ਦੇ ਨਾਲ ਹੈ। ਬਾਂਦਰਾ ਫੈਮਿਲੀ ਕੋਰਟ ਵਿੱਚ ਪਹੁੰਚੇ ਸਮਝੌਤੇ ਅਨੁਸਾਰ ਅਰਬਾਜ਼ ਨੇ ਆਪਣੇ ਬੇਟੇ 'ਤੇ ਮੁਲਾਕਾਤ ਦੇ ਅਧਿਕਾਰ ਦਿੱਤੇ ਹਨ।


== ਹਵਾਲੇ ==
== ਹਵਾਲੇ ==
{{reflist|30em}}
{{reflist|30em}}

== ਬਾਹਰੀ ਕੜੀਆਂ ==
{{Commons category|Malaika Arora|ਮਲਾਈਕਾ ਅਰੋੜਾ}}
* {{IMDb name|id=0037019|name=Malaika Arora}}

[[ਸ਼੍ਰੇਣੀ:ਜਨਮ 1973]]
[[ਸ਼੍ਰੇਣੀ:ਜਨਮ 1973]]
[[ਸ਼੍ਰੇਣੀ:20ਵੀ ਸਦੀ ਦੀਅਾ ਫਿਲਮੀ ਅਦਾਕਾਰਾਂ]]
[[ਸ਼੍ਰੇਣੀ:20ਵੀ ਸਦੀ ਦੀਆ ਫਿਲਮੀ ਅਦਾਕਾਰਾਂ]]
[[ਸ਼੍ਰੇਣੀ:21ਵੀਂ ਸਦੀ ਦੀਆਂ ਭਾਰਤੀ ਅਭਿਨੇਤਰੀਆਂ]]
[[ਸ਼੍ਰੇਣੀ:21ਵੀਂ ਸਦੀ ਦੀਆਂ ਭਾਰਤੀ ਅਭਿਨੇਤਰੀਆਂ]]
[[ਸ਼੍ਰੇਣੀ:ਹਿੰਦੀ ਸਿਨੇਮਾ ਵਿੱਚ ਅਭਿਨੇਤਰੀਆਂ]]
[[ਸ਼੍ਰੇਣੀ:ਹਿੰਦੀ ਸਿਨੇਮਾ ਵਿੱਚ ਅਭਿਨੇਤਰੀਆਂ]]
ਲਾਈਨ 52: ਲਾਈਨ 57:
[[ਸ਼੍ਰੇਣੀ:ਜ਼ਿੰਦਾ ਲੋਕ]]
[[ਸ਼੍ਰੇਣੀ:ਜ਼ਿੰਦਾ ਲੋਕ]]
[[ਸ਼੍ਰੇਣੀ:ਪੰਜਾਬੀ ਲੋਕ]]
[[ਸ਼੍ਰੇਣੀ:ਪੰਜਾਬੀ ਲੋਕ]]

== ਬਾਹਰੀ ਕੜੀਆਂ ==
{{Commons category|Malaika Arora|ਮਲਾਈਕਾ ਅਰੋੜਾ}}
* {{IMDb name|id=0037019|name=Malaika Arora}}

12:06, 16 ਸਤੰਬਰ 2020 ਦਾ ਦੁਹਰਾਅ

ਮਲਾਇਕਾ ਅਰੋੜਾ
2017 ਵਿੱਚ ਮਲਾਇਕਾ ਅਰੋੜਾ
ਜਨਮ (1975-10-23) 23 ਅਕਤੂਬਰ 1975 (ਉਮਰ 48)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਨਚਾਰ, ਮਾਡਲ, ਵੀਜੇ, ਟੀਵੀ ਪੇਸ਼ਕਾਰ
ਸਰਗਰਮੀ ਦੇ ਸਾਲ1997–ਹੁਣ ਤੱਕ
ਜੀਵਨ ਸਾਥੀ
ਅਰਬਾਜ ਖ਼ਾਨ
(ਵਿ. 1998; ਤ. 2017)
ਬੱਚੇ1
ਰਿਸ਼ਤੇਦਾਰਅੰਮ੍ਰਿਤਾ ਅਰੋੜਾ (ਭੈਣ)

ਮਲਾਇਕਾ ਅਰੋੜਾ ਇੱਕ ਭਾਰਤੀ ਅਦਾਕਾਰਾ, ਨਚਾਰ, ਮਾਡਲ, ਵੀਜੇ ਅਤੇ ਟੀਵੀ ਪੇਸ਼ਕਾਰ ਹੈ। ਉਹ ਛਈਆਂ ਛਈਆਂ (1998), ਗੁੜ ਨਾਲੋ ਇਸ਼ਕ ਮਿੱਠਾ (1998), ਮਾਹੀ ਵੇ (2002), ਕਾਲ ਧਮਾਲ (2005) ਅਤੇ ਮੁੰਨੀ ਬਦਨਾਮ (2010) ਗਾਣਿਆਂ ਵਿੱਚ ਆਪਣੇ ਨਾਚ ਲਈ ਸਭ ਤੋਂ ਮਸ਼ਹੂਰ ਹੈ। 2008 ਵਿੱਚ ਉਹ ਆਪਣੇ ਸਾਬਕਾ ਪਤੀ ਅਰਬਾਜ ਖ਼ਾਨ ਨਾਲ ਫਿਲਮ ਨਿਰਮਾਤਾ ਬਣ ਗਈ। ਉਨ੍ਹਾਂ ਦੀ ਕੰਪਨੀ ਅਰਬਾਜ਼ ਖ਼ਾਨ ਪ੍ਰੋਡਕਸ਼ਨਜ਼ ਨੇ ਦਬੰਗ (2010) ਅਤੇ ਦਬੰਗ 2 (2012) ਵਰਗੀਆਂ ਫਿਲਮਾਂ ਰਿਲੀਜ਼ ਕੀਤੀਆਂ ਹਨ।

ਮੁੱਢਲਾ ਜੀਵਨ

ਮਲਾਇਕਾ ਅਰੋੜਾ ਦਾ ਜਨਮ ਮਹਾਰਾਸ਼ਟਰ ਦੇ ਥਾਣੇ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਨੇ ਉਸਦੀ 11 ਸਾਲ ਦੀ ਉਮਰ ਵਿੱਚ ਤਲਾਕ ਲੈ ਲਿਆ ਅਤੇ ਉਹ ਆਪਣੀ ਮਾਂ ਅਤੇ ਭੈਣ ਅੰਮ੍ਰਿਤਾ ਨਾਲ ਚੈਂਬਰ ਚਲੀ ਗਈ। ਉਸ ਦੀ ਮਾਂ, ਜੋਇਸ ਪੋਲੀਕਾਰਪ, ਮਲਿਆਲੀ ਕੈਥੋਲਿਕ ਹੈ ਅਤੇ ਉਸ ਦੇ ਪਿਤਾ ਅਨਿਲ ਅਰੋੜਾ, ਭਾਰਤੀ ਸਰਹੱਦੀ ਸ਼ਹਿਰ ਫਾਜ਼ਿਲਕਾ ਦੇ ਪੰਜਾਬੀ ਮੂਲ ਦੇ ਸਨ, ਜੋ ਕਿ ਮਰਚੈਂਟ ਨੇਵੀ ਵਿੱਚ ਕੰਮ ਕਰਦੇ ਸਨ।[1][2][3][4]

ਉਸਨੇ ਚੈਂਬੂਰ ਦੇ ਸਵਾਮੀ ਵਿਵੇਕਾਨੰਦ ਸਕੂਲ ਤੋਂ ਆਪਣੀ ਸੈਕੰਡਰੀ ਸਿੱਖਿਆ ਪੂਰੀ ਕੀਤੀ। ਉਸ ਦੀ ਮਾਸੀ, ਗ੍ਰੇਸ ਪੋਲੀਕਾਰਪ, ਸਕੂਲ ਦੇ ਪ੍ਰਿੰਸੀਪਲ ਸਨ। ਉਹ ਹੋਲੀ ਕਰਾਸ ਹਾਈ ਸਕੂਲ ਥਾਣੇ ਦੀ ਇੱਕ ਵਿਦਿਆਰਥੀ ਵੀ ਹੈ ਜਿਥੇ ਉਸਨੇ 9 ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਉਸਨੇ ਚਰਚਗੇਟ ਜੈ ਹਿੰਦ ਕਾਲਜ ਤੋਂ ਆਪਣੀ ਕਾਲਜ ਦੀ ਪੜ੍ਹਾਈ ਕੀਤੀ ਪਰੰਤੂ ਪੇਸ਼ਾਵਰ ਰੁਝੇਵਿਆਂ ਕਰਕੇ ਇਸ ਨੂੰ ਪੂਰਾ ਨਹੀਂ ਕੀਤਾ। ਉਹ ਆਪਣੇ ਮਾਡਲ ਕੈਰੀਅਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੋਰਲਾ ਸੋਸਾਇਟੀ, ਕੈਮਬੁਰ ਵਿੱਚ ਬਸੰਤ ਟਾਕੀਜ਼ ਦੇ ਬਾਹਰ ਰਹਿੰਦੀ ਸੀ।[5]

ਕਰੀਅਰ

ਆਪਣੀ ਭੈਣ ਅੰਮ੍ਰਿਤਾ ਅਰੋੜਾ ਨਾਲ ਮਲਾਈਕਾ ਅਰੋੜਾ (ਖੱਬੇ)

ਐਮ.ਟੀ.ਵੀ. ਇੰਡੀਆ ਨੇ ਆਪਣੇ ਕਾਰਜਾਂ ਦੀ ਸ਼ੁਰੂਆਤ ਕੀਤੀ ਜਦੋਂ ਅਰੋੜਾ ਨੂੰ ਵੀਜੇਜ਼ ਵਿੱਚੋਂ ਇੱਕ ਚੁਣਿਆ ਗਿਆ। ਉਸਨੇ ਕਲੱਬ ਐਮਟੀਵੀ ਦੇ  ਸ਼ੋਅ ਦੀ ਮੇਜ਼ਬਾਨੀ ਕੀਤੀ[6] ਅਤੇ ਬਾਅਦ ਵਿੱਚ ਸਾਈਰਸ ਬਰੋਸ਼ਾ ਦੁਆਰਾ ਹੋਸਟ ਸ਼ੌਅ ਲਵ ਲਾਈਨ ਅਤੇ ਸਟਾਇਲ ਚੈੱਕ ਇੱਕ ਇੰਟਰਵਿਊ ਲੈਣ ਵਾਲੇ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ।[7] ਮਲਾਈਕਾ 1998 ਦੇ ਬਾਲੀਵੁੱਡ ਫਿਲਮ ਦਿਲ ਸੇ ... ਵਿੱਚ ਛਈਆਂ ਛਈਆਂ,ਅਤੇ ਬਾਲੀ ਸਾਗੂ ਦੇ ਗੀਤ "ਗੁੜ ਨਾਲੋ ਇਸ਼ਕ ਮਿੱਠਾ" ਵਰਗੇ ਆਈਟਮ ਨੰਬਰਾਂ ਨਾਲ ਮਾਡਲਿੰਗ ਜਗਤ ਵਿੱਚ ਦਾਖਲ ਹੋ ਗਈ।

2000 ਦੇ ਦਸ਼ਕ ਵਿੱਚ, ਵੱਖ ਵੱਖ ਫਿਲਮਾਂ ਲਈ ਆਈਟਮ ਨੰਬਰ ਦੇ ਇਲਾਵਾ, ਉਸਨੇ ਕੁਝ ਫਿਲਮਾਂ ਵਿੱਚ ਭੂਮਿਕਾ ਨਿਭਾਈ। 2008 ਵਿੱਚ, ਉਹ ਫਿਲਮ ਈਐਮਆਈ ਵਿੱਚ ਆਪਣੀ ਪਹਿਲੀ ਵੱਡੀ ਭੂਮਿਕਾ ਵਿੱਚ ਦਿਖਾਈ ਦਿੱਤੀ ਜੋ ਇੱਕ ਬਾਕਸ ਆਫਿਸ ਦੀ ਅਸਫਲਤਾ ਸੀ।

2010 ਵਿਚ, ਉਹ ਫਿਲਮ ਦਬੰਗ ਵਿੱਚ ਆਈਟਮ ਗੀਤ "ਮੁੰਨੀ ਬਦਨਾਮ ਹੂਈ" ਵਿੱਚ ਨਜ਼ਰ ਆਈ, ਜਿਸ ਨੂੰ ਉਸ ਦੇ ਸਾਬਕਾ ਪਤੀ ਅਰਬਾਜ਼ ਖ਼ਾਨ ਨੇ ਤਿਆਰ ਕੀਤਾ ਸੀ।[8] 12 ਮਾਰਚ 2011 ਨੂੰ, ਉਸਨੇ 1235 ਭਾਗੀਦਾਰਾਂ ਦੇ ਨਾਲ "ਮੁੰਨੀ ਬਦਨਾਮ" ਵਿੱਚ ਇੱਕ ਕੋਰਿਓਗ੍ਰਾਫਡ ਡਾਂਸ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ।

ਉਹ 2012 ਵਿੱਚ ਤਾਇਵਾਨ ਐਕਸੀਲੈਂਸ ਦੀ ਸੇਲਿਬ੍ਰਿਟੀ ਐਂਡੌਸਰ ਸੀ।[9] ਉਸਨੇ ਡਬੁਰ 30ਪਲੱਸ ਦਾ ਸਮਰਥਨ ਕੀਤਾ।[10] ਉਹ ਦੱਸਦੀ ਹੈ ਕਿ ਉਹ ਕਦੇ ਵੀ ਅਦਾਕਾਰੀ ਨਹੀਂ ਕਰਨਾ ਚਾਹੁੰਦੀ ਸੀ।[11] ਉਸਨੇ ਬਰਮਿੰਘਮ ਵਿੱਚ ਐਲਜੀ ਅਰੀਨਾ ਅਤੇ ਲੰਡਨ ਵਿੱਚ ਓ 2 ਅਰੇਨਾ ਦੀ ਇੱਕ ਲੜੀ ਵਿੱਚ ਆਤਿਫ਼ ਅਸਲਮਸ਼ਾਨ (ਗਾਈਕ) ਅਤੇ ਬਿਪਾਸ਼ਾ ਬਾਸੂ ਨਾਲ ਲਾਈਵ ਪ੍ਰਦਰਸ਼ਨ ਕੀਤਾ।[12][13]

2014 ਵਿਚ, ਉਸਨੇ ਪੁਸ਼ਟੀ ਕੀਤੀ ਕਿ ਉਹ ਫਰਾਹ ਖ਼ਾਨ ਦੁਆਰਾ ਨਿਰਦੇਸ਼ਿਤ ਐਕਸ਼ਨ ਕਾਮੇਡੀ-ਡਰਾਮਾ ਫਿਲਮ ਹੈਪੀ ਨਿਊ ਯੀਅਰ ਵਿੱਚ ਨਜ਼ਰ ਆਵੇਗੀ।[14]

ਟੈਲੀਵਿਜ਼ਨ

ਮਲਾਇਕਾ ਟੈਲੀਵਿਜ਼ਨ ਸ਼ੋਅ ਨੱਚ ਬੱਲੀਏ ਉੱਤੇ ਤਿੰਨ ਜੱਜਾਂ ਵਿੱਚੋਂ ਇੱਕ ਦੇ ਰੂਪ ਵਿੱਚ ਨਜ਼ਰ ਆਈ। ਉਸਨੇ ਨੱਚ ਬੱਲੀਏ 2 ਵਿੱਚ ਜੱਜ ਦੀ ਭੁਮਿਕਾ ਜਾਰੀ ਰੱਖੀ। ਇਸ ਸ਼ੋਅ ਵਿਚ, ਉਸ ਨੇ ਉਮੀਦਵਾਰਾਂ ਲਈ ਇੱਕ ਮਿਸਾਲ ਵਜੋਂ ਬਹੁਤ ਸਾਰੇ ਆਈਟਮ ਨੰਬਰਾਂ ਦਾ ਪ੍ਰਦਰਸ਼ਨ ਕੀਤਾ। ਉਹ ਸਟਾਰ ਵਨ ਦੇ ਸ਼ੋਅ ਜ਼ਰਾ ਨੱਚਕੇ ਦਿਖਾ 'ਤੇ ਜੱਜ ਦੇ ਤੌਰ 'ਤੇ ਨਜ਼ਰ ਆਈ। ਉਹ 2010 ਵਿੱਚ ਸ਼ੋਅ ਝਲਕ ਦਿਖਲਾ ਜਾ ਦੀ ਜੱਜ ਸੀ।[15]

ਉਹ ਇੰਡੀਆ ਗੌਟ ਟੇਲੈਂਟ ਸ਼ੋਅ ਵਿਚੱ ਜੱਜਾਂ ਦੇ ਪੈਨਲ 'ਤੇ ਸੀ।[16]

ਨਿੱਜੀ ਜੀਵਨ

ਤਸਵੀਰ:Malaika Arora Khan and Arbaaz Khan.jpg
ਆਪਣੀ ਭੈਣ ਅੰਮ੍ਰਿਤਾ ਅਰੋੜਾ ਦੇ ਵਿਆਹ ਵਿੱਚ ਆਪਣੇ ਸਾਬਕਾ ਪਤੀ ਅਰਬਾਜ ਖ਼ਾਨ ਨਾਲ ਮਲਾਈਕਾ

ਮਲਾਇਕਾ ਦਾ ਵਿਆਹ 1998 ਵਿੱਚ ਬਾਲੀਵੁੱਡ ਅਭਿਨੇਤਾ-ਨਿਰਦੇਸ਼ਕ-ਨਿਰਮਾਤਾ ਅਰਬਾਜ਼ ਖ਼ਾਨ ਨਾਲ ਹੋਇਆ ਸੀ, ਜਿਸ ਨੂੰ ਉਹ ਕਾਪੀ ਐਡ ਸ਼ੂਟਿੰਗ ਦੇ ਦੌਰਾਨ ਮਿਲੀ ਸੀ। 28 ਮਾਰਚ 2016 ਨੂੰ, ਉਨ੍ਹਾਂ ਨੇ ਅਨੁਕੂਲਤਾ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਵੱਖ ਹੋਣ ਦੀ ਘੋਸ਼ਣਾ ਕੀਤੀ।[17][18] ਜੋੜੇ ਨੇ ਅਪ੍ਰੈਲ 11, 2017 ਨੂੰ ਤਲਾਕ ਲੈ ਲਿਆ।[19] ਉਨ੍ਹਾਂ ਦਾ ਈੱਕ ਪੁੱਤਰ ਅਰਹਾਨ (ਜਨਮ 9 ਨਵੰਬਰ 2002) ਹੈ।[20] ਤਲਾਕ ਤੋਂ ਬਾਅਦ ਪੁੱਤਰ ਦੀ ਹਿਰਾਸਤ ਮਲਾਇਕਾ ਦੇ ਨਾਲ ਹੈ। ਬਾਂਦਰਾ ਫੈਮਿਲੀ ਕੋਰਟ ਵਿੱਚ ਪਹੁੰਚੇ ਸਮਝੌਤੇ ਅਨੁਸਾਰ ਅਰਬਾਜ਼ ਨੇ ਆਪਣੇ ਬੇਟੇ 'ਤੇ ਮੁਲਾਕਾਤ ਦੇ ਅਧਿਕਾਰ ਦਿੱਤੇ ਹਨ।

ਹਵਾਲੇ

  1. "Malaika Arora Khan's Biography". Chakpak.com. Archived from the original on 18 ਜਨਵਰੀ 2013. Retrieved 6 ਮਈ 2010. {{cite web}}: Unknown parameter |deadurl= ignored (|url-status= suggested) (help)
  2. Chakraborty, Sumita. "Malaika Arora Khan – "I won't unnecessarily fool around with Salman, and nor are we on backslapping terms!"". Magna Magazines. Retrieved 8 December 2014.
  3. Arya, Reshma. "'I have special memories of Thane'". Daily News and Analysis. Retrieved 8 December 2014.
  4. Gupta, Priya (6 January 2015). "Malaika Arora Khan: Arbaaz is a complete reflection of his dad". The Times of India. Retrieved 15 March 2016.
  5. "Chembur will always be our home". Mid-Day. 16 June 2006. Retrieved 21 February 2011.
  6. "New VJs on the Block". Screen. Archived from the original on 26 March 2006. Retrieved 14 November 2018.
  7. "Malaika Arora – Biography". Netglimse.com. Archived from the original on 6 ਅਪਰੈਲ 2010. Retrieved 6 ਮਈ 2010. {{cite web}}: Unknown parameter |deadurl= ignored (|url-status= suggested) (help)
  8. "Munnif Badnaam Hui., a big hit!". India Imagine. Archived from the original on 1 ਅਕਤੂਬਰ 2010. Retrieved 17 ਨਵੰਬਰ 2010. {{cite web}}: Unknown parameter |deadurl= ignored (|url-status= suggested) (help)
  9. "Malaika Arora Launches "Taiwan Excellence Campaign 2012"". Archived from the original on 10 May 2015. Retrieved 10 July 2012. {{cite web}}: Unknown parameter |dead-url= ignored (|url-status= suggested) (help)
  10. "Times of India". Retrieved 11 October 2012.
  11. "times of india".
  12. "Special Report: Bollywood Showstoppers Press conference!". Retrieved 29 April 2013.
  13. "Bipasha Basu, Atif Aslam, Malaika Arora Khan to perform UK gigs". Retrieved 11 October 2012.
  14. "Malaika Arora Khan: "I am doing a cameo in Happy New Year"". Digital Spy. Retrieved 21 January 2014.
  15. "Still with the moves, Madhuri returns to TV". Indian Express. Retrieved 28 December 2010.
  16. Khan, Malaika. "Judging in TV show". Retrieved 11 October 2012.
  17. [1]
  18. [2]
  19. http://www.theedgymind.com/malaika-arora-arbaaz-khan-divorced-14-year-old-sons-custody-granted/
  20. "MALAIKA ARORA KHAN". Movie Talkies. Retrieved 8 December 2014.

ਬਾਹਰੀ ਕੜੀਆਂ