ਸਮੱਗਰੀ 'ਤੇ ਜਾਓ

ਧੂਰੀ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਧੂਰੀ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਸੰਗਰੂਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1957

ਧੂਰੀ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 107 ਇਹ ਹਲਕਾ ਜ਼ਿਲ਼੍ਹਾ ਸੰਗਰੂਰ ਵਿੱਚ ਪੈਂਦਾ ਹੈ।[1]

ਵਿਧਾਇਕ ਸੂਚੀ

[ਸੋਧੋ]
ਸਾਲ ਹਲਕਾ ਨੰ: ਜੇਤੂ ਉਮੀਦਵਾਰ ਦਾ ਨਾਮ ਪਾਰਟੀ
2022 107 ਭਗਵੰਤ ਮਾਨ ਆਪ
2017 107 ਦਲਵੀ੍ਰ ਸਿੰਘ ਗੋਲਡੀ ਕਾਂਗਰਸ
2012 107 ਅਰਵਿੰਦ ਖੰਨਾ ਕਾਂਗਰਸ
2007 79 ਇਕਬਾਲ ਸਿੰਘ ਝੁੰਡਨ ਅਜ਼ਾਦ
2002 80 ਗਗਨਜੀਤ ਸਿੰਘ ਸ਼੍ਰੋ.ਅ.ਦ.
1997 80 ਧਨਵੰਤ ਸਿੰਘ ਅਜ਼ਾਦ
1992 80 ਧਨਵੰਤ ਸਿੰਘ ਕਾਂਗਰਸ
1985 80 ਸੁਰਿੰਦਰ ਸਿੰਘ ਸ਼੍ਰੋ.ਅ.ਦ.
1980 80 ਸੰਤ ਸਿੰਘ ਸ਼੍ਰੋ.ਅ.ਦ.
1977 80 ਸੰਤ ਸਿੰਘ ਸ਼੍ਰੋ.ਅ.ਦ.
1972 86 ਅੱਛਰ ਸਿੰਘ ਸੀਪੀਆਈ
1969 86 ਸੰਤ ਸਿੰਘ ਕਾਂਗਰਸ
1967 86 ਟੀ. ਸਿੰਘ ਕਾਂਗਰਸ
1962 151 (ਰਿਜ਼ਰਵ) ਭਾਨ ਸਿੰਘ ਸੀਪੀਆਈ
1957 112 (ਰਿਜ਼ਰਵ) ਜਸਦੇਵ ਸਿੰਘ ਕਾਂਗਰਸ
1957 112 (ਰਿਜ਼ਰਵ) ਜੰਗੀਰ ਸਿੰਘ ਸੀਪੀਆਈ

ਜੇਤੂ ਉਮੀਦਵਾਰ

[ਸੋਧੋ]
ਸਾਲ ਹਲਕਾ ਨੰ: ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 107 ਦਲਵੀ੍ਰ ਸਿੰਘ ਗੋਲਡੀ ਕਾਂਗਰਸ 49347 ਜਸਵੀਰ ਸਿੰਘ ਜੱਸੀ ਸੇਖੋਂ ਆਪ 46536
2012 107 ਅਰਵਿੰਦ ਖੰਨਾ ਕਾਂਗਰਸ 51536 ਗੋਬਿੰਦ ਸਿੰਘ ਸ਼੍ਰੋ.ਅ.ਦ. 39063
2007 79 ਇਕਬਾਲ ਸਿੰਘ ਝੁੰਡਨ ਅਜ਼ਾਦ 36469 ਮਾਈ ਰੂਪ ਕੌਰ ਕਾਂਗਰਸ 33290
2002 80 ਗਗਨਜੀਤ ਸਿੰਘ ਸ਼੍ਰੋ.ਅ.ਦ. 25538 ਇਕਬਾਲ ਸਿੰਘ ਸ਼੍ਰੋ.ਅ.ਦ(ਮਾਨ) 23979
1997 80 ਧਨਵੰਤ ਸਿੰਘ ਅਜ਼ਾਦ 28988 ਸੁਰਿੰਦਰ ਸਿੰਘ ਸ਼੍ਰੋ.ਅ.ਦ. 25297
1992 80 ਧਨਵੰਤ ਸਿੰਘ ਕਾਂਗਰਸ 4164 ਭਾਨ ਸਿੰਘ ਭੌਰਾ ਸੀਪੀਆਈ 2640
1985 80 ਸੁਰਿੰਦਰ ਸਿੰਘ ਸ਼੍ਰੋ.ਅ.ਦ. 36685 ਮਾਨ ਸਿੰਘ ਕਾਂਗਰਸ 25365
1980 80 ਸੰਤ ਸਿੰਘ ਸ਼੍ਰੋ.ਅ.ਦ. 27008 ਮਾਨ ਸਿੰਘ ਕਾਂਗਰਸ 23275
1977 80 ਸੰਤ ਸਿੰਘ ਸ਼੍ਰੋ.ਅ.ਦ. 30433 ਅੱਛਰ ਸਿੰਘ ਸੀਪੀਆਈ 21081
1972 86 ਅੱਛਰ ਸਿੰਘ ਸੀਪੀਆਈ 23165 ਸੰਤ ਸਿੰਘ ਸ਼੍ਰੋ.ਅ.ਦ. 20505
1969 86 ਸੰਤ ਸਿੰਘ ਕਾਂਗਰਸ 17926 ਹਰਨਾਮ ਸਿੰਘ ਸੀਪੀਐੱਮ 17510
1967 86 ਟੀ. ਸਿੰਘ ਕਾਂਗਰਸ 17829 ਜੇ. ਸਿੰਘ ਸੀਪੀਐੱਮ 16556
1962 151 (ਰਿਜ਼ਰਵ) ਭਾਨ ਸਿੰਘ ਸੀਪੀਆਈ 20658 ਲਹਿਣਾ ਸਿੰਘ ਕਾਂਗਰਸ 14212
1957 112 (ਰਿਜ਼ਰਵ) ਜਸਦੇਵ ਸਿੰਘ ਕਾਂਗਰਸ 27628 ਹਰਨਾਮ ਸਿੰਘ ਸੀਪੀਆਈ 22850
1957 112 (ਰਿਜ਼ਰਵ) ਜੰਗੀਰ ਸਿੰਘ ਸੀਪੀਆਈ 24226 ਲਹਿਣਾ ਸਿੰਘ ਕਾਂਗਰਸ 22226

ਨਤੀਜਾ

[ਸੋਧੋ]
ਪੰਜਾਬ ਵਿਧਾਨ ਸਭਾ ਚੋਣਾਂ 2017: ਧੂਰੀ
ਪਾਰਟੀ ਉਮੀਦਵਾਰ ਵੋਟਾਂ % ±%
INC ਦਲਵੀਰ ਸਿੰਘ ਗੋਲਡੀ 49347 38.42
ਆਪ ਜਸਵੀਰ ਸਿੰਘ ਜੱਸੀ ਸੇਖੋਂ 46536 36.24
SAD ਹਰੀ ਸਿੰਘ 28611 22.28
SAD(A) ਸੁਰਜੀਤ ਸਿੰਘ ਕਲਾਬੁਲਾ 1405 1.09
ਬਹੁਜਨ ਸਮਾਜ ਪਾਰਟੀ ਭੋਲਾ ਸਿੰਘ 1390 1.08
ਅਜ਼ਾਦ ਤਰਸੇਮ ਸਿੰਘ 474 0.37
ਨੋਟਾ ਨੋਟਾ 662 0.52

ਇਹ ਵੀ ਦੇਖੋ

[ਸੋਧੋ]

ਸੰਗਰੂਰ (ਲੋਕ ਸਭਾ ਚੋਣ-ਹਲਕਾ)

ਹਵਾਲੇ

[ਸੋਧੋ]
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ