ਸਮੱਗਰੀ 'ਤੇ ਜਾਓ

ਮਾਨੀਟੋਬਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਨੀਟੋਬਾ
A red flag with a large Union Jack in the upper left corner and a shield, consisting of St. George's Cross over a left-facing bison standing on a rock, on the right side A central shield depicting a bison standing on a rock, under a St George's Cross. On top of the shield sits a helmet decorated with a red and white billowing veil. On top of the helmet sits a beaver with a crown on its back, holding a prairie crocus. To the right of the shield is a rearing white unicorn wearing a collar of white and green maple leaves, from which hangs a green cart-wheel pendant. To the left of the shield is a rearing white horse wearing a collar of Indian beadwork, from which hangs a green cycle of life medallion. The animals and shield stand on a mound, with a wheat field beneath the unicorn, prairie crocuses beneath the shield, and spruces beneath the horse. Beneath the mound are white and blue waves, under which is an orange scroll bearing the words "GLORIOSUS ET LIBER"
ਝੰਡਾ ਕੁਲ-ਚਿੰਨ੍ਹ
ਮਾਟੋ: ਲਾਤੀਨੀ: Lua error in package.lua at line 80: module 'Module:Lang/data/iana scripts' not found.
("ਪ੍ਰਤਾਪੀ ਅਤੇ ਅਜ਼ਾਦ")
Map showing the location of Manitoba, in the centre of Southern Canada
ਰਾਜਧਾਨੀ ਵਿਨੀਪੈਗ
ਸਭ ਤੋਂ ਵੱਡਾ ਸ਼ਹਿਰ ਵਿਨੀਪੈਗ
ਸਭ ਤੋਂ ਵੱਡਾ ਮਹਾਂਨਗਰ ਵਿਨੀਪੈਗ
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ (ਯਥਾਰਥ) ਅਤੇ ਫ਼ਰਾਂਸੀਸੀ (ਕਨੂੰਨੀ)
ਵਾਸੀ ਸੂਚਕ ਮਾਨੀਟੋਬੀ
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ ਗਵਰਨਰ ਫ਼ਿਲਿਪ ਸ. ਲੀ
ਮੁਖੀ ਹੀਥਰ ਸਟੀਫਨਸਨ (NDP)
ਵਿਧਾਨ ਸਭਾ ਮਾਨੀਟੋਬਾ ਦੀ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ 14 of 308 (4.5%)
ਸੈਨੇਟ ਦੀਆਂ ਸੀਟਾਂ 6 of 105 (5.7%)
ਮਹਾਂਸੰਘ 15 ਜੁਲਾਈ 1870 (5ਵਾਂ)
ਖੇਤਰਫਲ  8ਵਾਂ ਦਰਜਾ
ਕੁੱਲ 649,950 km2 (250,950 sq mi)
ਥਲ 548,360 km2 (211,720 sq mi)
ਜਲ (%) 101,593 km2 (39,225 sq mi) (15.6%)
ਕੈਨੇਡਾ ਦਾ ਪ੍ਰਤੀਸ਼ਤ 6.5% of 9,984,670 km2
ਅਬਾਦੀ  5ਵਾਂ ਦਰਜਾ
ਕੁੱਲ (2011) 12,08,268 [1]
ਘਣਤਾ (2011) 2.2/km2 (5.7/sq mi)
GDP  6ਵਾਂ ਦਰਜਾ
ਕੁੱਲ (2009) C$50.973 ਬਿਲੀਅਨ
ਪ੍ਰਤੀ ਵਿਅਕਤੀ C$38,001 (8ਵਾਂ)
ਛੋਟੇ ਰੂਪ
ਡਾਕ-ਸਬੰਧੀ MB
ISO 3166-2 CA-MB
ਸਮਾਂ ਜੋਨ UTC–6, (DST −5)
ਡਾਕ ਕੋਡ ਅਗੇਤਰ R
ਫੁੱਲ
  ਪ੍ਰੇਰੀ ਕਰੋਕਸ
ਦਰਖ਼ਤ
  ਚਿੱਟਾ ਚੀੜ
ਪੰਛੀ
  ਮਹਾਨ ਸਲੇਟੀ ਉੱਲੂ
ਵੈੱਬਸਾਈਟ www.gov.mb.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਮਾਨੀਟੋਬਾ /ˌmæn[invalid input: 'ɨ']ˈtbə/ ( ਸੁਣੋ) ਇੱਕ ਕੈਨੇਡੀਆਈ ਪ੍ਰੇਰੀ ਸੂਬਾ ਹੈ। ਇਹਦਾ ਖੇਤਰਫਲ 649,950 ਵਰਗ ਕਿਲੋਮੀਟਰ ਹੈ। ਇਹਦੀ ਆਮਦਨ ਦਾ ਪ੍ਰਮੁੱਖ ਸਰੋਤ ਖੇਤੀਬਾੜੀ ਹੈ ਜੋ ਜ਼ਿਆਦਾਤਰ ਸੂਬੇ ਦੇ ਉਪਜਾਊ ਦੱਖਣੀ ਅਤੇ ਪੱਛਮੀ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਬਾਕੀ ਮੁੱਖ ਉਦਯੋਗ ਢੋਆ-ਢੁਆਈ, ਉਤਪਾਦਨ, ਜੰਗਲਾਤ, ਖਾਣ-ਖੁਦਾਈ, ਊਰਜਾ ਅਤੇ ਸੈਰ-ਸਪਾਟਾ ਹਨ।

ਹਵਾਲੇ

[ਸੋਧੋ]
  1. "Population and dwelling counts, for Canada, provinces and territories, 2011 and 2006 censuses". Statistics Canada. 8 February 2012. Archived from the original on 26 ਦਸੰਬਰ 2018. Retrieved 8 February 2012. {{cite web}}: Unknown parameter |dead-url= ignored (|url-status= suggested) (help)