ਰੱਖਿਆ ਮੰਤਰਾਲਾ (ਭਾਰਤ)
ਦਿੱਖ
ਰੱਖਿਆ ਮੰਤਰਾਲਾ | |
ਦੱਖਣੀ ਬਲਾਕ ਇਮਾਰਤ, ਕੈਬਨਿਟ ਸੈਕਟਰੀ ਮੁੱਖ ਦਫਤਰ | |
ਏਜੰਸੀ ਜਾਣਕਾਰੀ | |
---|---|
ਸਥਾਪਨਾ | 1776 |
ਅਧਿਕਾਰ ਖੇਤਰ | ਭਾਰਤ |
ਮੁੱਖ ਦਫ਼ਤਰ | ਕੈਬਨਿਟ ਸੈਕਰਟੀ ਰਾਏਸੀਨਾ ਪਹਾੜੀਆਂ, ਨਵੀਂ ਦਿੱਲੀ 28°36′50″N 77°12′32″E / 28.61389°N 77.20889°E |
ਸਾਲਾਨਾ ਬਜਟ | ₹2.74 lakh crore (US$34 billion) (2017)[1] |
ਮੰਤਰੀ ਜ਼ਿੰਮੇਵਾਰ |
|
ਹੇਠਲੀਆਂ ਏਜੰਸੀਆਂ |
|
ਵੈੱਬਸਾਈਟ | mod.nic.in |
ਰੱਖਿਆ ਮੰਤਰਾਲਾ ਭਾਰਤ ਸਰਕਾਰ ਦਾ ਕੌਮੀ ਸੁਰੱਖਿਆ ਅਤੇ ਭਾਰਤੀ ਰੱਖਿਆ ਸੈਨਾਵਾਂ ਨੂੰ ਸੰਭਾਲਣ ਵਾਲਾ ਮੰਤਰਾਲਾ ਹੈ। ਇਸ ਮੰਤਰਾਲੇ ਦਾ ਦੁਨੀਆਂ ਦੇ ਰੱਖਿਆ ਮੰਤਰਾਲਿਆਂ ਵਿੱਚ ਜ਼ਿਆਦਾ ਬਜ਼ਟ ਹੈ। ਭਾਰਤ ਦਾ ਰਾਸ਼ਟਰਪਤੀ ਭਾਰਤੀ ਦੀਆਂ ਫੌਜ਼ਾਂ (ਥਲ ਸੈਨਾ, ਹਵਾਈ ਸੈਨਾ, ਜਲ ਸੈਨਾ) ਦਾ ਸੁਪਰੀਮ ਕਮਾਂਡਰ ਹੈ। ਭਾਰਤ ਦਾ ਰੱਖਿਆ ਮੰਤਰਾਲਾ ਭਾਰਤੀ ਫ਼ੌਜ਼ ਨੂੰ ਦੇਸ਼ ਦੀ ਸੁਰੱਖਿਆ ਸਬੰਧੀ ਦਿਸ਼ਾਨਿਰਦੇਸ਼ ਜਾਰੀ ਕਾਰਦਾ ਹੈ।
ਹਵਾਲੇ
[ਸੋਧੋ]- ↑ "Budget 2017: Defence spending up by 6% but it may hurt military's modernisation plans". Hindustan Times. Retrieved 25 April 2017.