ਹਰਾਮ
ਦਿੱਖ
ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਵਕਤੀ ਲਕੀਰ |
ਕੁਰਾਨ · ਸੁੰਨਾਹ · ਹਦੀਸ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਇਲਮ · ਜਾਨਵਰ · ਕਲਾ · ਜੰਤਰੀ |
ਇਸਾਈ · ਜੈਨ ਯਹੂਦੀ · ਸਿੱਖ |
ਇਸਲਾਮ ਫ਼ਾਟਕ |
ਹਰਾਮ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਪਾਪ। ਇਸਲਾਮੀ ਨਿਆਸ਼ਾਸ਼ਤਰ ਵਿੱਚ ਹਰ ਉਹ ਕੰਮ ਜਿਸਦੀ ਅੱਲਾ ਦੁਆਰਾ ਮਨਾਹੀ ਕੀਤੀ ਗਈ ਹੈ ਉਹ ਹਰਾਮ ਹੈ। ਇਹ ਇਸਲਾਮ ਦੇ ਉਹਨਾਂ ਪੰਜ ਹੁਕਮਾਂ ਵਿੱਚੋਂ ਇੱਕ ਹੈ ਜਿਹੜੇ ਵਿਅਕਤੀ ਦੀ ਨੈਤਿਕਤਾ ਦਰਸਾਉਂਦੇ ਹਨ[1]।
ਹਵਾਲੇ
[ਸੋਧੋ]- ↑ Adamec, Ludwig (2009). Historical Dictionary of Islam, 2nd Edition. Lanham: Scarecrow Press, Inc. p. 102. ISBN 9780810861619.