ਅਰਬ ਸਾਗਰ
ਵਿਕਿਪੀਡਿਆ ਤੋਂ
ਅਰਬ ਸਾਗਰ (ਅਰਬੀ:بحر العرب ; ਮੁਹਾਰਨੀ: ਬਹਰਿ ਅਲਅਰਬ) ਹਿੰਦ ਮਹਾਂਸਾਗਰ ਦਾ ਹਿੱਸਾ ਹੈ। ਜਿਸਦੀਆਂ ਹੱਦਾਂ ਪੁਰਬ ਚ ਭਾਰਤ; ਉੱਤਰ ਚ ਪਾਕਿਸਤਾਨ ਅਤੇ ਇਰਾਨ; ਪਛਮ ਚ ਅਰਬੀ ਪਠਾਰ; ਦਖਣ ਚ ਭਾਰਤ ਦੇ ਕਾਨਿਆਕੁਮਾਰੀ ਅਤੇ ਉੱਤਰੀ ਸੋਮਾਲਿਆ ਦੇ ਕੇਪ ਗਾਰਡਫੁਈ ਨਾਲ ਲਗਦੀਆਂ ਹਨ। ਇਸ ਦਾ ਪੁਰਾਣਾ ਨਾਂ "ਸਿੰਧੁ ਸਾਗਰ" ਸੀ।