ਜੋਤੀਰਾਦਿਤੀਆ ਸਿੰਧੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਤੀਰਾਦਿਤੀਆ ਮਾਧਾਵਰਾਓ ਸਿੰਧੀਆ
ਕੇਂਦਰੀ ਰਾਜ ਮੰਤਰੀ – Ministry of Power
ਦਫ਼ਤਰ ਵਿੱਚ
28 ਅਕਤੂਬਰ 2012 – 25 ਮਈ 2014
ਪ੍ਰਧਾਨ ਮੰਤਰੀਮਨਮੋਹਨ ਸਿੰਘ
ਤੋਂ ਪਹਿਲਾਂਵੀਰਅੱਪਾ ਮੋਇਲੀ
ਤੋਂ ਬਾਅਦਪੀਯੁਸ਼ ਗੋਇਲ
ਹਲਕਾਗੁਨਾ
ਭਾਰਤੀ ਪਾਰਲੀਮੈਂਟ ਮੈਂਬਰ
(ਗੁਨਾ)
ਦਫ਼ਤਰ ਸੰਭਾਲਿਆ
2002
ਤੋਂ ਪਹਿਲਾਂਮਾਧਵਰਾਓ ਸਿੰਧੀਆ
ਨਿੱਜੀ ਜਾਣਕਾਰੀ
ਜਨਮroyal_house
(1971-01-01) 1 ਜਨਵਰੀ 1971 (ਉਮਰ 53)
ਬੰਬੇ, ਮਹਾਂਰਾਸ਼ਟਰ
ਮੌਤroyal_house
ਕਬਰਿਸਤਾਨroyal_house
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਪ੍ਰਿਯਾਦਰਸ਼ਨੀ ਰਾਜੇ ਸਿੰਧੀਆ
ਬੱਚੇ1 ਬੇਟਾ ਅਤੇ 1 ਬੇਟੀ
ਮਾਪੇ
  • royal_house
ਰਿਹਾਇਸ਼ਜੈ ਵਿਲਾਸ ਮਹਲ, ਗਵਾਲੀਅਰ
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਸਟੈਨਫੋਰਡ ਬਿਜ਼ਨਸ ਸਕੂਲ
ਵੈੱਬਸਾਈਟJyotiradityamscindia.com

ਜੋਤੀਰਾਦਿਤੀਆ ਮਾਧਾਵਰਾਓ ਸਿੰਧੀਆ ਇੱਕ ਭਾਰਤੀ ਸਿਆਸਤਦਾਨ ਹੈ। ਉਹ ਸੰਸਦ ਮੈਂਬਰ ਵੀ ਹੈ ਅਤੇ ਉਹ ਮੱਧ ਪ੍ਰਦੇਸ਼ ਦੇ ਗੁਨਾ (ਲੋਕ ਸਭਾ ਹਲਕਾ) ਤੋਂ ਚੋਣ ਜਿੱਤਿਆ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੈਂਬਰ ਹੈ।

ਜੀਵਨ[ਸੋਧੋ]

ਸਿੰਧੀਆ ਦਾ ਜਨਮ ਮੁੰਬਈ ਵਿੱਚ, ਪਿਤਾ ਮਾਧਵਰਾਓ ਸਿੰਧੀਆ ਅਤੇ ਮਾਤਾ ਮਾਧਵੀ ਰਾਜੇ ਸਿੰਧੀਆ ਦੇ ਘਰ ਹੋਇਆ। ਉਹ ਪਹਿਲਾ ਕੈਮਪੀਅਨ ਸਕੂਲ, ਮੁੰਬਈ ਵਿੱਚ ਪੜ੍ਹਿਆ ਅਤੇ ਫਿਰ ਦੂਨ ਸਕੂਲ, ਦੇਹਰਾਦੂਨ ਵਿੱਚ ਪੜ੍ਹਿਆ। ਉਸਨੇ 1993 ਵਿੱਚ ਗ੍ਰੇਜੂਏਸ਼ਨ ਅਰਥ ਸ਼ਾਸ਼ਤਰ ਵਿਸ਼ੇ ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਕੀਤੀ। 2003 ਵਿੱਚ ਇਸਨੇ ਸਟੈਨਫੋਰਡ ਗਰੈਜੂਏਟ ਸਕੂਲ ਆਫ਼ ਬਿਜ਼ਨਸ ਐਮ.ਬੀ.ਏ ਦੀ ਡਿਗਰੀ ਕੀਤੀ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]