ਧਰਮਕੋਟ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧਰਮਕੋਟ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਮੋਗਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1962

ਪਿਛੋਕੜ 'ਤੇ ਜਾਣਕਾਰੀ[ਸੋਧੋ]

ਜਾਤੀ ਜਾਂ ਧਰਮ ਅਧਾਰ ਤੇ ਅਬਾਦੀ[1]
ਜਾਤ ਪ੍ਰਤੀਸ਼ਤ
ਬ੍ਰਾਹਮਣ
2.34%
ਬਾਣੀਏ
0.4%
ਖੱਤਰੀ
6.56%
ਜੱਟ
9.75%
ਰਾਮਗੜੀਏ
5.59%
ਰਾਜਪੂਤ
1.15%
ਮਜਬੀ ਸਿੱਖ
42.7%
ਰਵੀਦਾਸੀਏ
1.84%
ਵਾਲਮੀਕ
0.5%
ਮੁਸਲਿਮ
0.79%
ਈਸਾਈ
0.55%
ਹੋਰ
27.83%

ਧਰਮਕੋਟ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਾਕ ਨੰ: 74 ਹੈ ਇਹ ਹਲਕਾ ਮੋਗਾ ਜ਼ਿਲ੍ਹੇ ਦਾ ਹਿੱਸਾ ਹੈ। ਮੋਗਾ-ਜਲੰਧਰ ਮੁੱਖ ਮਾਰਗ 'ਤੇ ਵਸਿਆ ਹੈ। ਆਜ਼ਾਦੀ ਮਗਰੋਂ ਸਤਲੁਜ ਦਰਿਆ ਦੀ ਮਾਰ ਝੱਲਦਾ ਰਿਹਾ ਇਹ ਇਲਾਕਾ ਲੰਮਾ ਸਮਾਂ ਰਿਜ਼ਰਵ ਰਿਹਾ ਹੈ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਹੱਦਬੰਦੀ ਮਗਰੋਂ ਇਹ ਹਲਕਾ ਜਨਰਲ ਹੋ ਗਿਆ ਸੀ। ।[2]

ਨਤੀਜਾ[ਸੋਧੋ]

ਸਾਲ ਹਲਕਾ ਨੰ ਸ਼੍ਰੇਣੀ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 74 ਜਰਨਲ ਸੁਖਜੀਤ ਸਿੰਘ ਕਾਂਗਰਸ 63238 ਤੋਤਾ ਸਿੰਘ ਸ਼.ਅ.ਦ. 41020
2012 74 ਜਰਨਲ ਤੋਤਾ ਸਿੰਘ ਸ਼.ਅ.ਦ. 62887 ਸੁਖਜੀਤ ਸਿੰਘ ਕਾਂਗਰਸ 58632
2007 97 ਰਿਜ਼ਰਵ ਸੀਤਲ ਸਿੰਘ ਸ਼.ਅ.ਦ. 47277 ਕੇਵਲ ਸਿੰਘ ਕਾਂਗਰਸ 41577
2002 98 ਰਿਜ਼ਰਵ ਸੀਤਲ ਸਿੰਘ ਸ਼.ਅ.ਦ. 35729 ਮੁਖਤਿਆਰ ਸਿੰਘ ਅਜ਼ਾਦ 20200
1997 98 ਰਿਜ਼ਰਵ ਸੀਤਲ ਸਿੰਘ ਸ਼.ਅ.ਦ. 57400 ਕੇਵਲ ਸਿੰਘ ਕਾਂਗਰਸ 30758
1992 98 ਰਿਜ਼ਰਵ ਬਲਦੇਵ ਸਿੰਘ ਬਸਪਾ 5753 ਪਿਆਰਾ ਸਿੰਘ ਕਾਂਗਰਸ 4429
1985 98 ਰਿਜ਼ਰਵ ਗੁਰਦੇਵ ਸਿੰਘ ਗਿੱਲ ਕਾਂਗਰਸ 16573 ਸੀਤਲ ਸਿੰਘ ਅਜ਼ਾਦ 16296
1980 98 ਰਿਜ਼ਰਵ ਸਰਵਣ ਸਿੰਘ ਸੀਪੀਆਈ 26664 ਮੁਖਤਿਆਰ ਸਿੰਘ ਕਾਂਗਰਸ 12351
1977 98 ਰਿਜ਼ਰਵ ਸਰਵਣ ਸਿੰਘ ਸੀਪੀਆਈ 15370 ਮੁਖਤਿਆਰ ਸਿੰਘ ਅਜ਼ਾਦ 14389
1972 12 ਜਰਨਲ ਕੁਲਵੰਤ ਸਿੰਘ ਸ਼.ਅ.ਦ. 29234 ਜਗਮੋਹਨ ਸਿੰਘ ਕਾਂਗਰਸ 24266
1969 12 ਜਰਨਲ ਲਛਮਣ ਸਿੰਘ ਪੀਜੇਪੀ 29129 ਸੋਹਣ ਸਿੰਘ ਅਕਾਲੀ ਦਲ 22742
1967 12 ਜਰਨਲ ਲਛਮਣ ਅਕਾਲੀ ਦਲ 22634 ਆਰ ਸਿੰਘ ਕਾਂਗਰਸ 16733
1962 85 ਰਿਜ਼ਰਵ ਕੁਲਤਾਰ ਸਿੰਘ ਅਕਾਲੀ ਦਲ 23164 ਮੁਖਤਿਆਰ ਸਿੰਘ ਕਾਂਗਰਸ 15289

ਚੌਣ ਨਤੀਜਾ[ਸੋਧੋ]

2017[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2017: ਧਰਮਕੋਟ
ਪਾਰਟੀ ਉਮੀਦਵਾਰ ਵੋਟਾਂ % ±%
ਭਾਰਤੀ ਰਾਸ਼ਟਰੀ ਕਾਂਗਰਸ ਸੁਖਜੀਤ ਸਿੰਘ 63238 43.92
ਸ਼੍ਰੋਮਣੀ ਅਕਾਲੀ ਦਲ ਤੋਤਾ ਸਿੰਘ 28.49
ਆਮ ਆਦਮੀ ਪਾਰਟੀ ਦਲਜੀਤ ਸਿੰਘ 34615 24.04
ਭਾਰਤੀ ਕਮਿਊਨਿਸਟ ਪਾਰਟੀ ਸੁਰਤ ਸਿੰਘ 1325 0.92
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਲਰਾਜ ਸਿੰਘ 1089 0.76
ਬਹੁਜਨ ਸਮਾਜ ਪਾਰਟੀ ਜੱਗਾ ਸਿੰਘ 456 0.32
ਅਜ਼ਾਦ ਵਿਕਾਸ 312 0.22
ਭਾਰਤੀ ਕ੍ਰਾਂਤੀ ਲਹਿਰ ਬਲਜੀਤ ਸਿੰਘ 291 0.2 {{{change}}}
ਆਪਣਾ ਪੰਜਾਬ ਪਾਰਟੀ ਸੁਖਪਾਲ ਸਿੰਘ 258 0.18
ਅਜ਼ਾਦ ਮਨਜੀਤ ਕੌਰ 197 0.14
ਬਹੁਜਨ ਮੁਕਤੀ ਪਾਰਟੀ ਗੁਰਦੀਪ ਸਿੰਘ 186 0.13
ਨੋਟਾ ਨੋਟਾ 1009 0.7

ਹਵਾਲੇ[ਸੋਧੋ]

  1. http://www.census2011.co.in/data/town/800260-chamkaur-sahib-punjab.html
  2. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ