ਧਰਮਕੋਟ ਵਿਧਾਨ ਸਭਾ ਹਲਕਾ
ਦਿੱਖ
ਧਰਮਕੋਟ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਮੋਗਾ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 1962 |
ਪਿਛੋਕੜ 'ਤੇ ਜਾਣਕਾਰੀ
[ਸੋਧੋ]ਧਰਮਕੋਟ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਾਕ ਨੰ: 74 ਹੈ ਇਹ ਹਲਕਾ ਮੋਗਾ ਜ਼ਿਲ੍ਹੇ ਦਾ ਹਿੱਸਾ ਹੈ। ਮੋਗਾ-ਜਲੰਧਰ ਮੁੱਖ ਮਾਰਗ 'ਤੇ ਵਸਿਆ ਹੈ। ਆਜ਼ਾਦੀ ਮਗਰੋਂ ਸਤਲੁਜ ਦਰਿਆ ਦੀ ਮਾਰ ਝੱਲਦਾ ਰਿਹਾ ਇਹ ਇਲਾਕਾ ਲੰਮਾ ਸਮਾਂ ਰਿਜ਼ਰਵ ਰਿਹਾ ਹੈ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਹੱਦਬੰਦੀ ਮਗਰੋਂ ਇਹ ਹਲਕਾ ਜਨਰਲ ਹੋ ਗਿਆ ਸੀ। ।[2]
ਨਤੀਜਾ
[ਸੋਧੋ]ਸਾਲ | ਹਲਕਾ ਨੰ | ਸ਼੍ਰੇਣੀ | ਜੇਤੂ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | ਹਾਰੇ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ |
---|---|---|---|---|---|---|---|---|
2017 | 74 | ਜਰਨਲ | ਸੁਖਜੀਤ ਸਿੰਘ | ਕਾਂਗਰਸ | 63238 | ਤੋਤਾ ਸਿੰਘ | ਸ਼.ਅ.ਦ. | 41020 |
2012 | 74 | ਜਰਨਲ | ਤੋਤਾ ਸਿੰਘ | ਸ਼.ਅ.ਦ. | 62887 | ਸੁਖਜੀਤ ਸਿੰਘ | ਕਾਂਗਰਸ | 58632 |
2007 | 97 | ਰਿਜ਼ਰਵ | ਸੀਤਲ ਸਿੰਘ | ਸ਼.ਅ.ਦ. | 47277 | ਕੇਵਲ ਸਿੰਘ | ਕਾਂਗਰਸ | 41577 |
2002 | 98 | ਰਿਜ਼ਰਵ | ਸੀਤਲ ਸਿੰਘ | ਸ਼.ਅ.ਦ. | 35729 | ਮੁਖਤਿਆਰ ਸਿੰਘ | ਅਜ਼ਾਦ | 20200 |
1997 | 98 | ਰਿਜ਼ਰਵ | ਸੀਤਲ ਸਿੰਘ | ਸ਼.ਅ.ਦ. | 57400 | ਕੇਵਲ ਸਿੰਘ | ਕਾਂਗਰਸ | 30758 |
1992 | 98 | ਰਿਜ਼ਰਵ | ਬਲਦੇਵ ਸਿੰਘ | ਬਸਪਾ | 5753 | ਪਿਆਰਾ ਸਿੰਘ | ਕਾਂਗਰਸ | 4429 |
1985 | 98 | ਰਿਜ਼ਰਵ | ਗੁਰਦੇਵ ਸਿੰਘ ਗਿੱਲ | ਕਾਂਗਰਸ | 16573 | ਸੀਤਲ ਸਿੰਘ | ਅਜ਼ਾਦ | 16296 |
1980 | 98 | ਰਿਜ਼ਰਵ | ਸਰਵਣ ਸਿੰਘ | ਸੀਪੀਆਈ | 26664 | ਮੁਖਤਿਆਰ ਸਿੰਘ | ਕਾਂਗਰਸ | 12351 |
1977 | 98 | ਰਿਜ਼ਰਵ | ਸਰਵਣ ਸਿੰਘ | ਸੀਪੀਆਈ | 15370 | ਮੁਖਤਿਆਰ ਸਿੰਘ | ਅਜ਼ਾਦ | 14389 |
1972 | 12 | ਜਰਨਲ | ਕੁਲਵੰਤ ਸਿੰਘ | ਸ਼.ਅ.ਦ. | 29234 | ਜਗਮੋਹਨ ਸਿੰਘ | ਕਾਂਗਰਸ | 24266 |
1969 | 12 | ਜਰਨਲ | ਲਛਮਣ ਸਿੰਘ | ਪੀਜੇਪੀ | 29129 | ਸੋਹਣ ਸਿੰਘ | ਅਕਾਲੀ ਦਲ | 22742 |
1967 | 12 | ਜਰਨਲ | ਲਛਮਣ | ਅਕਾਲੀ ਦਲ | 22634 | ਆਰ ਸਿੰਘ | ਕਾਂਗਰਸ | 16733 |
1962 | 85 | ਰਿਜ਼ਰਵ | ਕੁਲਤਾਰ ਸਿੰਘ | ਅਕਾਲੀ ਦਲ | 23164 | ਮੁਖਤਿਆਰ ਸਿੰਘ | ਕਾਂਗਰਸ | 15289 |
ਚੌਣ ਨਤੀਜਾ
[ਸੋਧੋ]2017
[ਸੋਧੋ]ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
INC | ਸੁਖਜੀਤ ਸਿੰਘ | 63238 | 43.92 | ||
SAD | ਤੋਤਾ ਸਿੰਘ | 28.49 | |||
ਆਪ | ਦਲਜੀਤ ਸਿੰਘ | 34615 | 24.04 | ||
ਭਾਰਤੀ ਕਮਿਊਨਿਸਟ ਪਾਰਟੀ | ਸੁਰਤ ਸਿੰਘ | 1325 | 0.92 | ||
SAD(A) | ਬਲਰਾਜ ਸਿੰਘ | 1089 | 0.76 | ||
ਬਹੁਜਨ ਸਮਾਜ ਪਾਰਟੀ | ਜੱਗਾ ਸਿੰਘ | 456 | 0.32 | ||
ਅਜ਼ਾਦ | ਵਿਕਾਸ | 312 | 0.22 | ||
ਭਾਰਤੀ ਕ੍ਰਾਂਤੀ ਲਹਿਰ | ਬਲਜੀਤ ਸਿੰਘ | 291 | 0.2 | {{{change}}} | |
ਆਪਣਾ ਪੰਜਾਬ ਪਾਰਟੀ | ਸੁਖਪਾਲ ਸਿੰਘ | 258 | 0.18 | ||
ਅਜ਼ਾਦ | ਮਨਜੀਤ ਕੌਰ | 197 | 0.14 | ||
ਬਹੁਜਨ ਮੁਕਤੀ ਪਾਰਟੀ | ਗੁਰਦੀਪ ਸਿੰਘ | 186 | 0.13 | ||
ਨੋਟਾ | ਨੋਟਾ | 1009 | 0.7 |
ਹਵਾਲੇ
[ਸੋਧੋ]- ↑ http://www.census2011.co.in/data/town/800260-chamkaur-sahib-punjab.html
- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}
: Unknown parameter|deadurl=
ignored (|url-status=
suggested) (help)