ਸ੍ਰੀਲੰਕਾ ਦੀ ਆਰਥਿਕਤਾ
ਸ੍ਰੀਲੰਕਾ ਦੀ ਅਰਥਚਾਰਾ | |
---|---|
ਮੁਦਰਾ | ਸ੍ਰੀਲੰਕਾ ਰੁਪਿਆ (ਐਲਕੇਆਰ) |
ਮਾਲੀ ਵਰ੍ਹਾ | ਕਲੰਡਰ ਸਾਲ |
ਵਪਾਰ organisations | ਵਿਸ਼ਵ ਵਪਾਰ ਸੰਗਠਨ ਅਤੇ ਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰ |
ਅੰਕੜੇ | |
ਜੀਡੀਪੀ | US$ 80.591 ਬਿਲੀਅਨ (ਵਿਸ਼ਵ ਬੈੰਕ .) / US$ 233.637 ਬਿਲੀਅਨ ਪੀਪੀਪੀ[1] |
ਜੀਡੀਪੀ ਵਾਧਾ | 4.79% (2015)[2] |
ਜੀਡੀਪੀ ਪ੍ਰਤੀ ਵਿਅਕਤੀ | US$ 3,818.161 (2015) / US$ 11,068.996 ਅਮਰੀਕੀ ਡਾਲਰ ਪੀਪੀਪੀ PPP[1] |
ਜੀਡੀਪੀ ਖੇਤਰਾਂ ਪੱਖੋਂ | ਖੇਤੀਬਾੜੀ : 12.8%; ਉਦਯੋਗ : 29.2%; ਸੇਵਾਵਾਂ : 58% (2009 est.) |
ਫੈਲਾਅ (ਸੀਪੀਆਈ) | 6.9% (2012 est.)[3] |
ਗਰੀਬੀ ਰੇਖਾ ਤੋਂ ਹੇਠਾਂ ਅਬਾਦੀ | 4.3% (2011 est.)[3] |
ਜਿਨੀ ਅੰਕ | 36.4 (2013) |
ਲੇਬਰ ਬਲ ਕਿੱਤੇ ਪੱਖੋਂ | ਖੇਤੀਬਾੜੀ: 32.7%; ਉਦਯੋਗ: 26.3%; ਸੇਵਾਵਾਂ: 41% (ਦਸੰਬਰ 2008 est.) |
ਬੇਰੁਜ਼ਗਾਰੀ | 4.3% (2011)[3] |
ਮੁੱਖ ਉਦਯੋਗ | ਰਬੜ ਪ੍ਰੋਸੈਸਿੰਗ, ਚਾਹ , ਨਾਰੀਅਲ, ਤਮਾਕੂ ਅਤੇ ਖੇਤੀ ਵਸਤਾਂ, ਟੈਲੀਕਮਿਊਨਿਕੇਸ਼ਨ, ਇੰਸ਼ੋਰੇੰਸ, ਬੈੰਕਿੰਗ ; ਸੈਰ ਸਪਾਟਾ , ਸਮੁੰਦਰੀ ਜਹਾਜਰਾਣੀ; ਕਪੜੇ , ਟੈਕਸਟਈਲ; ਸੀਮਿੰਟ , ਪੈਟਰੋਲੀਅਮ , ਸੂਚਨਾ ਤਕਨੀਕ |
ਵਪਾਰ ਕਰਨ ਦੀ ਸੌਖ ਦਾ ਸੂਚਕ | 81ਵਾਂ[4] |
ਬਾਹਰੀ | |
ਨਿਰਯਾਤ | $30.00 ਬਿਲੀਅਨ (2016 est.) |
ਨਿਰਯਾਤੀ ਮਾਲ | ਟੈਕਸਟਈਲ, ਦਵਾਈਆਂ, ਚਾਹ, ਮਸਾਲੇ, ਹੀਰੇ, ਨਾਰੀਅਲ ਉਤਪਾਦ, ਰਬੜ ਉਤਪਾਦ, ਮੱਛੀ |
ਮੁੱਖ ਨਿਰਯਾਤ ਜੋੜੀਦਾਰ | ਫਰਮਾ:Country data ਅਮਰੀਕਾ 26.1% ਫਰਮਾ:Country data ਬਰਤਾਨੀਆ 9% ਭਾਰਤ 7.2% ਜਰਮਨੀ 4.3% (2015)[5] |
ਅਯਾਤ | $35.00 ਬਿਲੀਅਨ (2016 est.) |
ਅਯਾਤੀ ਮਾਲ | ਟੈਕਸਟਈਲ, ਖਣਿਜ ਪਦਾਰਥ, ਪੈਟਰੋਲੀਅਮ, ਖਾਧ ਖੁਰਾਕ, ਮਸ਼ਨੀਰੀ |
ਮੁੱਖ ਅਯਾਤੀ ਜੋੜੀਦਾਰ | ਭਾਰਤ 24.6% ਚੀਨ 20.6% ਸੰਯੁਕਤ ਅਰਬ ਅਮੀਰਾਤ 7.1% ਸਿੰਗਾਪੁਰ 5.9% ਜਪਾਨ 5.7% (2015)[6] |
ਐੱਫ਼.ਡੀ.ਆਈ. ਭੰਡਾਰ | US$1 ਬਿਲੀਅਨ (2011) |
ਕੁੱਲ ਬਾਹਰੀ ਕਰਜ਼ਾ | ~$35 ਬਿਲੀਅਨ (2016 est.) or 76% of GDP (2015 est.) |
ਪਬਲਿਕ ਵਣਜ | |
ਆਮਦਨ | $8.495 ਬਿਲੀਅਨ (2011 est.) |
ਖਰਚਾ | $12.63 ਬਿਲੀਅਨ (2011 est.) |
ਕਰਜ਼ ਦਰਜਾ | ਸਟੈਂਡਰਡ ਐਂਡ ਪੂਅਰਸ :[7] BB- (ਘਰੇਲੂ) B+ (ਵਿਦੇਸ਼ੀ) B+ (ਟੀਐਂਡ ਸੀ ਅਨੁਮਾਨ) ਆਊਟਲੁੱਕ: ਸਥਿਰ[8] ਮੂਡੀਜ਼:[8] B1 ਆਊਟਲੁੱਕ: ਸਥਿਰ ਫਿਚ ਸਮੂਹ :[8] B+ ਆਊਟਲੁੱਕ: ਸਕਾਰਾਤਮਕ |
ਵਿਦੇਸ਼ੀ ਰਿਜ਼ਰਵ | $7.2 ਬਿਲੀਅਨ (17 ਅਪ੍ਰੈਲ 2011 est.)[9] |
(ce).html ਮੁੱਖ ਸਮੱਗਰੀ ਸਰੋਤ: CIA ਵਰਲਡ ਫੈਕਟ ਬੁਕ ਸਾਰੇ ਅੰਕੜੇ, ਜਦ ਤੱਕ ਕਿਹਾ ਨਾ ਜਾਵੇ, ਅਮਰੀਕੀ ਡਾਲਰਾਂ ਵਿਚ ਹਨ |
ਸ੍ਰੀਲੰਕਾ ਪਿਛਲੇ ਸਾਲਾਂ ਵਿੱਚ ਉੱਚੇ ਵਾਧੇ ਦਰ ਵਾਲੀ ਇੱਕ ਸਮਰਥ ਆਰਥਿਕਤਾ ਵਜੋਂ ਵਿਕਸਤ ਹੋ ਰਹੀ ਹੈ। ਜਿਸਦਾ ਕੁੱਲ ਘਰੇਲੂ ਉਤਪਾਦਨ $80.591 ਬਿਲੀਅਨ (2015) ($233.637 ਬਿਲੀਅਨ (ਪੀਪੀਪੀ))ਡਾਲਰ ਅਤੇ ਪ੍ਰਤੀ ਵਿਅਕਤੀ ਆਮਦਨ 11,068.996 ਡਾਲਰ (ਪੀਪੀਪੀ) ਸੀ।[1] ਸਾਲ 2003 ਤੋਂ 2012 ਤੱਕ ਇਥੋਂ ਦੀ ਆਰਥਿਕਤਾ ਦੀ ਵਾਧਾ ਦਰ 6.4 ਪ੍ਰਤੀਸ਼ਤ ਰਹੀ ਹੈ।ਸ੍ਰੀਲੰਕਾ ਦੀ ਪ੍ਰਤੀ ਵਿਅਕਤੀ ਆਮਦਨ ਬਾਕੀ ਦੱਖਣੀ ਏਸ਼ੀਆ ਦੇ ਦੇਸਾਂ ਨਾਲੋਂ ਵਧ ਰਹੀ ਹੈ। ਇਥੋਂ ਦੀ ਆਰਥਿਕਤਾ ਦੇ ਵੱਡੇ ਸੈਕਟਰ ਸੈਰ ਸਪਾਟਾ , ਚਾਹ ਨਿਰਯਾਤ, ਟੈਕਸਟਈਲ ਉਦਯੋਗ ,ਹਨ।
ਆਰਥਿਕ ਇਤਿਹਾਸ
[ਸੋਧੋ]ਸ੍ਰੀਲੰਕਾ 1948 ਬਰਤਾਨੀਆ ਤੋਂ ਅਜ਼ਾਦੀ ਮਿਲਣ ਤੋਂ ਬਾਅਦ ਕਈ ਕੁਦਰਤੀ ਅਤੇ ਮਨੁਖੀ ਸੰਕਟਾਂ ਵਿਚੋਂ ਗੁਜਰਿਆ ਹੈ।2004 ਇਥੇ ਸੁਨਾਮੀ ਆਈ ਸਾਲ 1971 ਵਿੱਚ ਜੰਗ 1987-89 ਅਤੇ 1983-2009 ਵਿੱਚ ਸਿਵਲ ਵਾਰ ਤੋਂ ਇਹ ਦੇਸ ਪ੍ਰਭਾਵਤ ਹੋਇਆ। 1948-1955 ਵਿੱਚ ਸਥਾਪਤ ਕੀਤੀ ਗਏ ਉਦਯੋਗ ਬੰਦ ਹੋ ਗਏ। ਇਸਦੇ ਬਾਵਜੂਦ ਬਾਅਦ ਦੇ ਸਾਲਾਂ ਵਿੱਚ ਦੇਸ ਨੇ ਕਾਫੀ ਆਰਥਿਕ ਤਰੱਕੀ ਕੀਤੀ ਹੈ।ਇਥੇ ਜਮੀਨੀ ਸੁਧਾਰ ਲਾਗੂ ਕੀਤੇ ਗੇ ਅਤੇ ਆਯਾਤ ਨਿਰਯਾਤ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਗਈ ਜਿਸ ਨਾਲ ਆਰਥਿਕ ਵਿਕਾਸ ਨੂੰ ਕਾਫੀ ਹੁਲਾਰਾ ਮਿਲਿਆ ਹੈ।
ਮੈਕਰੋ ਆਰਥਿਕ ਰੁਝਾਨ
[ਸੋਧੋ]ਇਸ ਸਾਰਣੀ ਵਿੱਚ ਸ਼੍ਰੀਲੰਕਾ ਦੇ ਕੁੱਲ ਘਰੇਲੂ ਉਤਪਾਦਨ ਦੇ ਚਾਲੂ ਕੀਮਤਾਂ ਤੇ ਅਨੁਮਾਨ (2015)ਪੇਸ਼ ਹਨ[10] ਜੋ ਅੰਤਰਰਾਸ਼ਟਰੀ ਮੁਦਰਾ ਕੋਸ਼ ਵੱਲੋਂ ਤਿਆਰ ਕੀਤੇ ਗਏ ਹਨ:
ਸਾਲ | ਕੁੱਲ ਘਰੇਲੂ ਉਤਪਾਦਨ | ਅਮਰੀਕਾ ਦਾ ਡਾਲਰ |
---|---|---|
1980 | 66,167 | 16.53 ਸ੍ਰੀਲੰਕਾ ਰੁਪਿਆ |
1985 | 162,375 | 27.20 ਸ੍ਰੀਲੰਕਾ ਰੁਪਿਆ |
1990 | 321,784 | 40.06 ਸ੍ਰੀ ਲੰਕਾ ਰੁਪਿਆ |
1995 | 667,772 | 51.25 ਸ੍ਰੀਲੰਕਾ ਰੁਪਿਆ |
2000 | 1,257,637 | 77.00 ਸ੍ਰੀਲੰਕਾ ਰੁਪਿਆ |
2005 | 2,363,669 | 100.52 ਸ੍ਰੀਲੰਕਾ ਰੁਪਿਆ |
2016 | 6,718,000 | 145.00 ਸ੍ਰੀਲੰਕਾ ਰੁਪਿਆ |
ਆਰਥਿਕ ਸੈਕਟਰ
[ਸੋਧੋ]ਸੈਰ ਸਪਾਟਾ
[ਸੋਧੋ]ਸੈਰ ਸਪਾਟਾ ਉਦਯੋਗ ਸ੍ਰੀਲੰਕਾ ਦੇ ਮੁਖ ਆਰਥਿਕ ਸੈਕਟਰ ਹੈ।ਇਥੋਂ ਦੀਆਂ ਸਾਫ਼ ਸ਼ਫਾਫ਼ ਸਮੁੰਦਰੀ ਪਾਣੀ, ਬੀਚਾਂ , ਵਿਰਾਸਤੀ ਥਾਂਵਾਂ ਅਤੇ ਪਹਾੜ ਸੈਲਾਨੀਆਂ ਲਈ ਵਿਸ਼ੇਸ਼ ਖਿਚ ਦਾ ਕੇਂਦਰ ਹਨ। [11][12][13]
ਸਾਲ 2004 ਆਈ ਸੁਨਾਮੀ ਨਾਲ ਇਥੋਂ ਦੇ ਸਿਰ ਸਪਾਟਾ ਉਦਯੋਗ ਨੂੰ ਕੁਝ ਧੱਕਾ ਲੱਗਾ ਸੀ ਕਿਓਂਕਿ ਇਥੇ ਸੈਲਾਨੀਆਂ ਦੀ ਗਿਣਤੀ ਘਟ ਗਈ ਸੀ।[14][15][16]
ਚਾਹ ਉਦਯੋਗ
[ਸੋਧੋ]ਚਾਹ ਉਦਯੋਗ ਵੀ ਇਥੋਂ ਦੀ ਆਮਦਨ ਦਾ ਮੁਖ ਸਰੋਤ ਹੈ। 1995 ਵਿੱਚ ਇਹ ਦੇਸ ਵਿਸ਼ਵ ਦਾ 23% ਚਾਹ ਨਿਰਯਾਤ ਕਰਨ ਵਾਲਾ ਅਹਿਮ ਦੇਸ ਸੀ। ਇਥੇ ਚਾਹ ਉਦਯੋਗ 1867 ਵਿੱਚ ਇੱਕ ਬਰਤਾਨਵੀ ਨਾਗਰਿਕ ਜੇਮਸ ਟੇਲਰ ਨੇ ਸ਼ੁਰੂ ਕੀਤਾ ਸੀ।[17]
ਇਹ ਉਦਯੋਗ ਦੇਸ ਵਿੱਚ ਗਰੀਬੀ ਮਿਟਾਉਣ ਲਈ ਸਹਾਈ ਮੰਨਿਆ ਜਾ ਰਿਹਾ ਹੈ। .[18][19]
ਕਪੜਾ ਅਤੇ ਟੈਕਸਟਾਈਲ ਉਦਯੋਗ
[ਸੋਧੋ]ਕਪੜਾ ਅਤੇ ਟੈਕਸਟਾਈਲ ਉਦਯੋਗ ਵੀ ਸ੍ਰੀਲੰਕਾ ਦੇ ਵੱਡੇ ਉਦਯੋਗ ਹਨ।ਇਹ ਉਤਪਾਦ ਅਮਰੀਕਾ ਅਤੇ ਯੂਰਪ ਦੇ ਦੇਸਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ। .[20]
ਖੇਤੀਬਾੜੀ
[ਸੋਧੋ]ਖੇਤੀਬਾੜੀ ਅਧੀਨ ਮੁਖ ਫਸਲਾਂ ਹਨ:ਚਾਵਲ,ਨਾਰੀਅਲ, ਅਨਾਜ,ਜੋ ਜਿਆਦਾਤਰ ਅੰਦਰੂਨੀ ਵਰਤੋਂ ਲਈ ਪੈਦਾ ਕੀਤੇ ਜਾਂਦੇ ਹਨ ਅਤੇ ਇਸਦਾ ਕੁਝ ਹਿੱਸਾ ਨਿਰਯਾਤ ਵੀ ਕੀਤਾ ਜਾਂਦਾ ਹੈ। [21]
ਸੂਚਨਾ ਤਕਨੀਕ ਉਦਯੋਗ
[ਸੋਧੋ]ਸੂਚਨਾ ਤਕਨੀਕ ਉਦਯੋਗ ਦੇਸ ਦਾ ਇੱਕ ਵੱਡਾ ਉਭਰ ਰਿਹਾ ਖੇਤਰ ਹੈ।2013 ਵਿੱਚ ਇਸ ਤੋਂ ਲਗਪਗ 720 ਮਿਲੀਅਨ ਡਾਲਰ ਦੀ ਦੇਸ ਨੂੰ ਆਮਦਨ ਹੋਈ। [22][23]
ਹਵਾਲੇ
[ਸੋਧੋ]- ↑ 1.0 1.1 1.2 http://www.imf.org/external/pubs/ft/weo/2015/01/weodata/weorept.aspx?pr.x=48&pr.y=18&sy=2014&ey=2019&scsm=1&ssd=1&sort=country&ds=.&br=1&c=524&s=NGDPD%2CNGDPDPC%2CPPPGDP%2CPPPPC&grp=0&a=
- ↑ "GDP growth (annual %)". data.worldbank.org.
- ↑ 3.0 3.1 3.2 "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-01-18. Retrieved 2016-11-29.
{{cite web}}
: Unknown parameter|dead-url=
ignored (|url-status=
suggested) (help) - ↑ "Doing Business in Sri Lanka 2012". World Bank. Archived from the original on 20 ਨਵੰਬਰ 2011. Retrieved 21 November 2011.
{{cite web}}
: Unknown parameter|dead-url=
ignored (|url-status=
suggested) (help) - ↑ "Export Partners of Sri Lanka". CIA World Factbook. 2015. Archived from the original on 2 ਅਕਤੂਬਰ 2016. Retrieved 26 July 2016.
{{cite web}}
: Unknown parameter|dead-url=
ignored (|url-status=
suggested) (help) - ↑ "Import Partners of Sri Lanka". CIA World Factbook. 2015. Archived from the original on 6 ਅਗਸਤ 2016. Retrieved 26 July 2016.
{{cite web}}
: Unknown parameter|dead-url=
ignored (|url-status=
suggested) (help) - ↑ "Sovereigns rating list". Standard & Poor's. Retrieved 26 May 2011.
- ↑ 8.0 8.1 8.2 Rogers, Simon; Sedghi, Ami (15 April 2011). "How Fitch, Moody's and S&P rate each country's credit rating". The Guardian. Retrieved 28 May 2011.
- ↑ Ondaatjie, Anusha; Sirimanne, Asantha (11 April 2011). "Bloomberg financials". Bloomberg.
- ↑ "Edit/Review Countries". Retrieved 3 March 2015.
- ↑ Sri Lanka tourism revives slowly, International Herald Tribune
- ↑ "Sri Lanka tour guide". BBC Sport. 21 November 2003. Retrieved 3 June 2008.
- ↑ "Gem Mining". National Geographic Society. 16 January 2008.
- ↑ "Tsunami region seeks tourism boost". CNN. 6 January 2005.
- ↑ Aneez, Shihar (15 February 2008). "Sri Lanka Jan tourist arrivals up 0.6 pct vs yr ago". Reuters.
- ↑ Sirilal, Ranga (16 April 2008). "Sri Lanka March tourist arrivals up 8.6 pct yr/yr". Reuters.
- ↑ "TED Case Studies - Ceylon Tea". American University, Washington, D.C.
- ↑ "Steenbergs Organic Fairtrade Pepper and Spice". Archived from the original on 2008-02-09. Retrieved 2016-11-30.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2005-04-28. Retrieved 2016-11-30.
{{cite web}}
: Unknown parameter|dead-url=
ignored (|url-status=
suggested) (help) - ↑ "Sri Lanka seeks US free trade". BBC News. 8 April 2002. Retrieved 3 January 2010.
- ↑ "Sri Lanka - Agriculture". CountryStudies.com.
- ↑ "Sri Lankan IT/BPM Industry - 2014 Review" (PDF). Archived from the original (PDF) on 7 ਜਨਵਰੀ 2016. Retrieved 28 December 2015.
{{cite web}}
: Unknown parameter|dead-url=
ignored (|url-status=
suggested) (help) - ↑ "ICT/BPO Industry In Sri Lanka" (PDF). Sri Lanka Business. Retrieved 30 December 2015.