ਚੰਨੋ ਕਮਲੀ ਯਾਰ ਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੰਨੋ ਕਮਲੀ ਯਾਰ ਦੀ
200x
ਫ਼ਿਲਮ ਦਾ ਪੋਸਟਰ
ਨਿਰਦੇਸ਼ਕਪੰਕਜ ਬੱਤਰਾ
ਲੇਖਕਨਰੇਸ਼ ਕਥੂਰੀਆ
ਨਿਰਮਾਤਾਨੀਰੂ ਬਾਜਵਾ
ਹੈਰੀ ਸਿੰਘ ਜਵਾਂਧਾ
ਸਿਤਾਰੇਨੀਰੂ ਬਾਜਵਾ
ਬੀਨੂ ਢਿੱਲੋਂ
ਕਰਮਜੀਤ ਅਨਮੋਲ
ਰਾਣਾ ਰਣਬੀਰ
ਸਿਨੇਮਾਕਾਰਵਿਨੀਤ ਮਲਹੋਤਰਾ
ਸੰਪਾਦਕਮਨੀਸ਼ ਮੋਰੇ
ਸੰਗੀਤਕਾਰਜਤਿੰਦਰ ਸ਼ਾਹ
ਪ੍ਰੋਡਕਸ਼ਨ
ਕੰਪਨੀਆਂ
ਨੀਰੂ ਬਾਜਵਾ ਇੰਟਰਟੇਨਮੈਂਟ
ਮਿਸਟਰੀ ਮੈਨ ਪ੍ਰੋਡਕਸ਼ਨਜ਼
ਰਿਲੀਜ਼ ਮਿਤੀਆਂ
  • 19 ਫਰਵਰੀ 2016 (2016-02-19)
ਮਿਆਦ
144 ਮਿੰਟ
ਦੇਸ਼
  • ਭਾਰਤ
  • ਕੈਨੇਡਾ
ਭਾਸ਼ਾਪੰਜਾਬੀ

ਚੰਨੋ ਕਮਲੀ ਯਾਰ ਦੀ ਇੱਕ ਪੰਜਾਬੀ ਨਾਟਕ ਕਿਸਮ ਦੀ ਫ਼ਿਲਮ ਹੈ, ਜੋ ਕਿ 19 ਫਰਵਰੀ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ। ਇਸ ਫ਼ਿਲਮ ਦਾ ਨਿਰਮਾਤਾ ਪੰਕਜ ਬੱਤਰਾ ਹੈ ਅਤੇ ਫ਼ਿਲਮ ਵਿੱਚ ਨੀਰੂ ਬਾਜਵਾ ਅਤੇ ਬੀਨੂ ਢਿੱਲੋਂ ਨੇ ਮੁੱਖ ਭੂਮਿਕਾ ਨਿਭਾਈ ਹੈ।[1][2]

ਭੂਮਿਕਾ[ਸੋਧੋ]

ਫ਼ਿਲਮ ਦੇ ਗੀਤ[ਸੋਧੋ]

ਨੰ.ਸਿਰਲੇਖਗੀਤਕਾਰਸੰਗੀਤਗਾਇਕਲੰਬਾਈ
1."ਤੇਰੇ ਬਗ਼ੈਰ"ਕੁਮਾਰਜਤਿੰਦਰ ਸ਼ਾਹਅਮਰਿੰਦਰ ਗਿੱਲ3:30
2."ਆਜਾ ਨੀ ਆਜਾ"ਗੁਰਦਾਸ ਮਾਨਜਤਿੰਦਰ ਸ਼ਾਹਗੁਰਦਾਸ ਮਾਨ2:24
3."ਵੱਖੋ ਵੱਖ"ਬਿੰਦਰਜਤਿੰਦਰ ਸ਼ਾਹਪ੍ਰਭ ਗਿੱਲ2:39
4."ਯਾਰ ਦੀ ਗਲੀ"ਕੁਮਾਰਜਤਿੰਦਰ ਸ਼ਾਹਨੂਰਾਂ ਸਿਸਟਰਜ਼3:39
5."ਮਰਜਾਵਾਂ"ਕੁਮਾਰਜਤਿੰਦਰ ਸ਼ਾਹਜੱਸੀ ਗਿੱਲ3:47
ਕੁੱਲ ਲੰਬਾਈ:00:15:19

ਹਵਾਲੇ[ਸੋਧੋ]

  1. Offensive, Marking Them (4 December 2015). "First look: Neeru Bajwa's 'Channo – Kamli Yaar Di'". The Times of India. Retrieved 6 January 2016.
  2. Service, Tribune News (6 January 2016). "An interesting act". http://www.tribuneindia.com/news/life-style/a-fresh-take/178870.html. Retrieved 6 January 2016. {{cite web}}: External link in |website= (help)

ਬਾਹਰੀ ਕੜੀਆਂ[ਸੋਧੋ]