ਸਮੱਗਰੀ 'ਤੇ ਜਾਓ

ਆਲਮੇਰੀਆ ਵੱਡਾ ਗਿਰਜਾਘਰ

ਗੁਣਕ: 36°50′19″N 2°28′02″W / 36.8387°N 2.4672°W / 36.8387; -2.4672
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

36°50′19″N 2°28′02″W / 36.8387°N 2.4672°W / 36.8387; -2.4672

ਅਲਮੇਰੀਆ ਗਿਰਜਾਘਰ
Catedral de la Encarnación de Almería
ਅਲਮੇਰੀਆ ਗਿਰਜਾਘਰ
ਧਰਮ
ਮਾਨਤਾਕੈਥੋਲਿਕ ਗਿਰਜਾਘਰ
ਟਿਕਾਣਾ
ਟਿਕਾਣਾਅਲਮੇਰੀਆ, ਸਪੇਨ
ਆਰਕੀਟੈਕਚਰ
ਕਿਸਮਗਿਰਜਾਘਰ
ਨੀਂਹ ਰੱਖੀ1524
ਮੁਕੰਮਲ1562

ਅਲਮੇਰੀਆ ਗਿਰਜਾਘਰ (ਸਪੇਨੀ ਭਾਸ਼ਾ: Catedral de Almería, ਪੂਰਾ ਨਾਂ ਸਪੇਨੀ ਭਾਸ਼ਾ: Catedral de la Encarnación de Almería) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਵਿੱਚ ਆਂਦਾਲੂਸੀਆ ਦੇ ਅਲਮੇਰੀਆ ਸ਼ਹਿਰ ਵਿੱਚ ਸਥਿਤ ਹੈ। ਇਹ ਅਲਮੇਰੀਆ ਦੇ ਪਾਦਰੀ ਦੇ ਗੱਦੀ ਹੈ। ਇਹ ਗਿਰਜਾਘਰ 1524 ਤੋਂ 1562 ਦੌਰਾਨ ਗੋਥਿਕ ਅਤੇ ਪੁਨਰਜਾਗਰਣ ਅੰਦਾਜ਼ ਵਿੱਚ ਬਣਾਈ ਗਈ ਹੈ। ਇਸ ਦੀ ਘੰਟੀ ਦੀ ਉਸਾਰੀ 1805 ਵਿੱਚ ਹੋਈ ਹੈ।[1]

ਗੈਲਰੀ

[ਸੋਧੋ]

ਹਵਾਲੇ

[ਸੋਧੋ]