ਪੀਪਲਜ਼ ਫੋਰਮ ਬਰਗਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੀਪਲਜ਼ ਫੋਰਮ ਬਰਗਾੜੀ
People 's fourm
ਸੰਸਥਾਪਕਖੁਸ਼ਵੰਤ ਬਰਗਾੜੀ
ਦੇਸ਼ਭਾਰਤ
ਮੁੱਖ ਦਫ਼ਤਰ ਦੀ ਸਥਿਤੀਬਰਗਾੜੀ, ਫਰੀਦਕੋਟ
ਪ੍ਰਕਾਸ਼ਨ ਦੀ ਕਿਸਮਪੁਸਤਕ
ਇੰਪ੍ਰਿੰਟਪੀਪਲਜ਼ ਫੋਰਮ
ਵੈੱਬਸਾਈਟwww.peoplesforumpunjab.com

ਪੀਪਲਜ਼ ਫੋਰਮ ਇੱਕ ਸਿਹਤ, ਸਿੱਖਿਆ, ਸੱਭਿਆਚਾਰ, ਅਤੇ ਵਾਤਾਵਰਨ ਨਾਲ ਸੰਵਾਦ ਰਚਾਉਣ ਲਈ ਪ੍ਰਤੀਬੱਧ ਸੰਸਥਾ ਹੈ। ਇਸ ਵੱਲੋਂ ਪ੍ਰਕਾਸ਼ਤ ਪੁਸਤਕਾਂ, ਪੋਸਟਰ, ਕੈਲੰਡਰ, ਅਤੇ ਸੀ.ਡੀਜ਼. ਨੌਜਵਾਨ ਵਰਗ ਅੰਦਰ ਚੇਤਨਾ ਪੈਦਾ ਕਰਨ ਹਿੱਤ ਹੈ।

ਅਹੁਦੇਦਾਰ[ਸੋਧੋ]

  • ਪ੍ਰਧਾਨ - ਖੁਸ਼ਵੰਤ ਬਰਗਾੜੀ
  • ਜਨਰਲ ਸਕੱਤਰ - ਗੁਰਪ੍ਰੀਤ ਸਿੱਧੂ
  • ਵਿੱਤ ਸਕੱਤਰ - ਗੁਰਬਿੰਦਰ ਬਰਾੜ
  • ਬੋਰਡ ਆਫ ਡਾਇਰੈਟਰਜ਼ - ਰਾਜਪਾਲ ਸਿੰਘ ਅਮਰਜੀਤ ਸਿੰਘ ਵਿਜੇ ਕੁਮਾਰ ਜਸਵਿੰਦਰ ਗਿੱਲ

ਕਾਰਜਕਾਰੀ ਮੈਂਬਰ[ਸੋਧੋ]

 ਗੁਰਮੀਤ ਸਿੱਧੂ ਕੈਲਗਰੀ ਰਾਜਿੰਦਰਜੀਤ ਲੰਦਨ ਅੰਮ੍ਰਿਤ ਲਾਲ ਜੋਸ਼ੀ ਕੋਟਕਪੂਰਾ
 ਸਟਾਲਿਨਜੀਤ ਡੋਡ ਜਸਵਿੰਦਰ ਬਰਗਾੜੀ ਹਰਜਿੰਦਰ ਢਿੱਲਵਾਂ
 ਮੰਗਤ ਸ਼ਰਮਾ ਜੈਤੋ ਜਸਵੀਰ ਫਰੀਦਕੋਟ ਭੁਪਿੰਦਰ ਚੰਨੀ ਬਰਗਾੜੀ
 ਅਮੋਲਕ ਸਿੱਧੂ ਝੱਖੜਵਾਲਾ ਬਲਜੀਤ ਮੰਪੀ ਕੋਟਕਪੂਰਾ ਮਹਿੰਦਰਪਾਲ ਕੋਟਕਪੂਰਾ
 ਰੁਪਿੰਦਰ ਵਰਮਾ ਬਰਗਾੜੀ ਸੰਦੀਪ ਵਾਟਸ ਕੋਟਕਪੂਰਾ ਲਖਵਿੰਦਰ ਸ਼ਰਮਾ ਬਰਗਾੜੀ
 ਅੰਮ੍ਰਿਤਪਾਲ ਵਿਰਕ ਬਰਗਾੜੀ ਕੁਲਵੰਤ ਗਿੱਲ ਢਿੱਲਵਾਂ

ਫੋਟੋ ਗੈਲਰੀ[ਸੋਧੋ]

ਪ੍ਰਕਾਸ਼ਨ[ਸੋਧੋ]

ਇਸ ਵਲੋਂ ਪ੍ਰਕਾਸ਼ਤ ਪੁਸਤਕਾ ਦੇ ਸੂਚੀ ਹੇਠ ਲਿਖੇ ਅਨੁਸਾਰ ਹੈ।

ਨਾਵਲ[ਸੋਧੋ]

  1. ਪਹਿਲਾ ਅਧਿਆਪਕ - ਚੰਗੇਜ਼ ਆਈਤਮਾਤੋਵ
  2. ਇੱਕ ਸੁਮੰਦਰ ਪਾਰ - ਮੀਰ ਤਨਹਾ ਯੂਸਫੀ
  3. ਦੌੜ -ਮਮਤਾ ਕਾਲੀਆ
  4. ਨਿਰਭਓ ਨਿਰਵੈਰ -ਹਰਪਿੰਦਰ ਰਾਣਾ
  5. ਥੈਂਕ ਯੂ ਮਿਸਟਰ ਗਲਾਡ -ਅਨਿਲ ਬਰਵੇ
  6. ਸ਼ਾਂਤ ਸਰਗੀ ਵੇਲਾ -ਬੋਰਿਸ ਵਾਸੀਲਿਯੇਵ
  7. ਗਹਿਣੇ ਪਿਆ ਰਘੂ - ਕਾਸ਼ੀ ਨਾਥ ਸਿੰਘ
  8. ਕਟਿਹਰਾ - ਮਿਤਰ ਸੈਨ ਮੀਤ
  9. ਤਫਤੀਸ਼ -ਮਿਤਰ ਸੈਨ ਮੀਤ
  10. ਕੌਰਵ ਸਭਾ-ਮਿਤਰ ਸੈਨ ਮੀਤ
  11. ਸੁਧਾਰ ਘਰ-ਮਿਤਰ ਸੈਨ ਮੀਤ
  12. ਰਾਵੀ ਵਿਰਸਾ - ਅਸਗਰ ਵਜਾਹਤ

ਕਵਿਤਾ[ਸੋਧੋ]

  1. ਸੂਲੀ ਟੰਗੇ ਖ਼ੁਦਾ - ਸੁਖਵਿੰਦਰ ਸ਼ਾਂਤ
  2. ਜਿਥੇ ਕਵਿਤਾ ਖਤਮ ਨਹੀਂ ਹੁੰਦੀ -ਪਾਸ਼
  3. ਪਰਤਾਂ ਵਿੱਚ ਜਿਉਂਦਾ ਆਦਮੀਂ - ਬਲਬੀਰ ਪਰਵਾਨਾ

ਕੁਟੇਸ਼ਨ[ਸੋਧੋ]

  1. ਵਿਸ਼ਵ ਪ੍ਰਸਿਧ ਕਥਨ
  2. ਗਿਆਨ ਗੰਗਾ

ਸਫ਼ਰਨਾਮਾ[ਸੋਧੋ]

  1. ਇੱਕ ਟੋਟਾ ਪੰਜਾਬ,ਇਟਲੀ ਵਿੱਚ - ਸੁਕੀਰਤ
  2. ਰੇਤੀਲੇ ਤੇ ਬਰਫੀਲੇ ਮਾਰੂਥਲ -ਜਸ ਮੰਡ
  3. ਪਾਕਿਸਤਾਨ ਦਾ ਮਤਲਬ ਕੀ - ਅਸਗਰ ਵਜਾਹਤ

ਬਾਲ ਸਾਹਿਤ[ਸੋਧੋ]

  1. ਬਿੱਲੀ ਮਾਸੀ ਸ਼ੇਰ ਦੀ - ਸੰਪਾਦਕ ਖੁਸ਼ਵੰਤ ਬਰਗਾੜੀ
  2. ਜਦੋਂ ਡੈਡੀ ਛੋਟੇ ਹੁੰਦੇ ਸੀ - ਅਲੈਗਜ਼ੈਂਡਰ ਰਸਕਿਨ
  3. ਖਿਡੌਣਿਆਂ ਦਾ ਬਸਤਾ -ਅਰਵਿੰਦ ਗੁਪਤਾ
  4. ਮਨੁੱਖ ਮਾਊਂਟ ਐਵਰੇਸਟ ਤੇ ਕਿਵੇ ਚੜਿਆ - ਖੁਸ਼ਵੰਤ ਬਰਗਾੜੀ
  5. ਕਦੇ ਨਾ ਬੁਝਣ ਵਾਲਾ ਦੀਵਾ - ਸੰਪਾਦਕ ਤਰਸੇਮ
  6. ਭੂਤਾਂ ਵਾਲਾ ਖੂਹ - ਸੰਪਾਦਕ ਖੁਸ਼ਵੰਤ ਬਰਗਾੜੀ
  7. ਜੁਗਨੂੰ ਤਾਂ ਮੇਰਾ ਆੜੀ ਏ - ਤਰਲੋਚਨ ਸਮਰਾਲਾ

ਜੀਵਨੀ[ਸੋਧੋ]

  1. ਭਗਤ ਸਿੰਘ ਅਤੇ ਸਾਥੀ ਜੇਲਾਂ ਵਿਚ - ਸ਼ਿਵ ਵਰਮਾਂ
  2. ਸ਼ਹੀਦ ਸੁਖਦੇਵ,ਕ੍ਰਾਂਤੀਕਾਰੀ ਸੰਘਰਸ਼ ਦਾ ਸੂਤਰਧਾਰ
  3. ਬਚਪਨ ਵੱਲ ਖੁਲਦੀ ਖਿੜਕੀ
  4. ਚਾਰਲਸ ਡਾਰਵਿਨ
  5. ਐਲਫਰੈੱਡ ਨੋਬਲ
  6. ਪਰਵਾਜ ਦੀਆਂ ਪੈੜਾਂ
  7. ਸ਼੍ਰੀ ਰੁਚੀ ਰਾਮ ਸਾਹਨੀ
  8. ਫਲਾਈੰਗ ਸਿਖ ਮਿਲਖਾ ਸਿਖ
  9. ਸੂਰਜ ਦਾ ਸਫ਼ਰ- ਭਗਤ ਸਿੰਘ
  10. ਇਹੋ ਜਿਹੇ ਸਨ ਸਾਡੇ ਬਚਪਨ ਦੇ ਦਿਨ
  11. ਚਾਰਲਸ ਡਾਰਵਿਨ (ਸਵੈ ਜੀਵਨੀ) ਅਨੁਵਾਦ ਖੁਸਵੰਤ ਬਰਗਾੜੀ
  12. ਚੀ ਗੁਵੇਰਾ -ਹਰਭਜਨ ਸਿੰਘ ਹੁੰਦਲ
  13. ਫਰੈਡਰਿਕ ਏੰਗਲਜ - ਹਰਭਜਨ ਸਿੰਘ ਹੁੰਦਲ
  14. ਵਲਾਦੀਮੀਰ ਇਲੀਚ ਲੈਨਿਨ
  15. ਨੈਲਸਨ ਮੰਡੇਲਾ -ਗੁਰਤੇਜ ਕੱਟੂ

ਨਾਟਕ[ਸੋਧੋ]

  1. ਜੀਹਨੇ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਈ ਨਹੀਂ

ਬਾਹਰੀ ਲਿੰਕ[ਸੋਧੋ]