ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/29 ਜਨਵਰੀ
ਦਿੱਖ
- 1856 – ਸਭ ਤੋਂ ਉੱਚਾ ਫ਼ੌਜੀ ਤਮਗ਼ਾ ਵਿਕਟੋਰੀਆ ਕਰੌਸ ਦੀ ਸਥਾਪਨਾ ਹੋਈ।
- 1849 – ਪੰਜਾਬੀ ਦਾ ਸੂਫ਼ੀ ਸ਼ਾਇਰ ਅਤੇ ਕਿੱਸਾਕਾਰ ਮੌਲਵੀ ਗ਼ੁਲਾਮ ਰਸੂਲ ਆਲਮਪੁਰੀ ਦਾ ਜਨਮ।
- 1860 – ਰੂਸੀ ਕਹਾਣੀਕਾਰ ਤੇ ਨਾਟਕਕਾਰ ਐਂਤਨ ਚੈਖਵ ਦਾ ਜਨਮ।
- 1866 – ਨੋਬਲ ਇਨਾਮ ਜੇਤੂ ਫਰਾਂਸੀਸੀ ਲੇਖਕ ਅਤੇ ਨਾਟਕਕਾਰ ਰੋਮਾਂ ਰੋਲਾਂ ਦਾ ਜਨਮ।
- 1957 – ਪੰਜਾਬ ਦਾ ਸਿਆਸਤਦਾਨ ਪ੍ਰਤਾਪ ਸਿੰਘ ਬਾਜਵਾ ਦਾ ਜਨਮ।
- 1963 – ਅਮਰੀਕੀ ਕਵੀ ਰੌਬਰਟ ਫ਼ਰੌਸਟ ਦਾ ਦਿਹਾਂਤ।
- 1970 – ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗਾ ਜੇਤੂ ਅਤੇ ਰਾਜਨੇਤਾ ਰਾਜਵਰਧਨ ਸਿੰਘ ਰਾਠੌਰ ਦਾ ਜਨਮ।
- 2006 – ਭਾਰਤੀ ਇਰਫ਼ਾਨ ਪਠਾਨ ਵਿੱਚ ਪਹਿਲੇ ਓਵਰ ਵਿੱਚ ਹੀ ਹੈ-ਟ੍ਰਿਕ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 28 ਜਨਵਰੀ • 29 ਜਨਵਰੀ • 30 ਜਨਵਰੀ