ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਰੂਪਨਗਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1951

ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਵਿਧਾਨ ਸਭਾ ਨੰ: 49 ਹੈ ਇਹ ਹਲਕਾ ਰੂਪਨਗਰ ਜ਼ਿਲ੍ਹਾ ਵਿੱਚ ਆਉਦਾ ਹੈ।[1]

ਨਤੀਜਾ 2017[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2017: ਅਨੰਦਪੁਰ ਸਾਹਿਬ
ਪਾਰਟੀ ਉਮੀਦਵਾਰ ਵੋਟਾਂ % ±%
ਭਾਰਤੀ ਰਾਸ਼ਟਰੀ ਕਾਂਗਰਸ ਕੰਵਰ ਪਾਲ ਸਿੰਘ 60800 45.01
ਭਾਰਤੀ ਜਨਤਾ ਪਾਰਟੀ ਡਾ. ਪਰਮਿੰਦਰ ਸ਼ਰਮਾ 36919 27.33
ਆਮ ਆਦਮੀ ਪਾਰਟੀ ਸੰਜੀਵ ਗੌਤਮ 30304 22.43
ਅਜ਼ਾਦ ਨੂਤਨ ਕੁਮਾਰ 2092 1.55
ਬਹੁਜਨ ਸਮਾਜ ਪਾਰਟੀ ਗੁਰਚਰਮ ਸਿੰਘ ਖਾਲਸਾ 1442 1.07
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਮਹਿੰਦਰ ਸਿੰਘ 1026 0.76
ਅਜ਼ਾਦ ਪ੍ਰਤੀਮ ਸਿੰਘ ਭਾਰਤਗੜ੍ਹ 602 0.45
ਪੰਜਾਬ ਲੋਕਤੰਤਰ ਪਾਰਟੀ ਸੁਭਾਸ ਚੰਦਰ ਸ਼ਰਮਾ 518 0.38
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰਭਜਨ ਸਿੰਘ 517 0.38
ਨੋਟਾ ਨੋਟਾ 858 0.64

ਨਤੀਜਾ[ਸੋਧੋ]

ਸਾਲ ਵਿਧਾਂਨ ਨੰ ਜੇਤੂ ਦਾ ਨਾਮ ਪਾਰਟੀ ਵੋਟਾਂ ਦੂਜੇ ਨੰ ਦਾ ਨਾਮ ਪਾਰਟੀ ਵੋਟਾਂ
2017 49 ਕੰਵਰ ਪਾਲ ਸਿੰਘ ਕਾਂਗਰਸ 60800 ਡਾ. ਪਰਮਿੰਦਰ ਸ਼ਰਮਾ ਭਾਜਪਾ 36919
2012 49 ਮਦਨ ਮੋਹਨ ਮਿੱਤਲ ਭਾਜਪਾ 62600 ਕੰਵਰ ਪਾਲ ਸਿੰਘ ਕਾਂਗਰਸ 54714
2007 65 ਅਜੀਤ ਸਿੰਘ ਸ਼ਾਂਤ ਸ਼੍ਰੋ. ਅ. ਦ 47810 ਰਾਮੇਸ਼ ਦੱਤ ਸ਼ਰਮਾ ਕਾਂਗਰਸ 37912
2002 66 ਰਾਮੇਸ਼ ਦੱਤ ਸ਼ਰਮਾ ਕਾਂਗਰਸ 41950 ਤਾਰਾ ਸਿੰਘ ਸ.ਅ.ਦ 29268
1997 66 ਤਾਰਾ ਸਿੰਘ ਸ.ਅ.ਦ 37878 ਰਾਮੇਸ਼ ਦੱਤ ਸ਼ਰਮਾ ਕਾਂਗਰਸ 31834
1992 66 ਰਾਮੇਸ਼ ਦੱਤ ਸ਼ਰਮਾ ਭਾਜਪਾ 11699 ਬਸੰਤ ਸਿੰਘ ਕਾਂਗਰਸ 8232
1985 66 ਤਾਰਾ ਸਿੰਘ ਸ.ਅ.ਦ 20638 ਗੁਰਵੀਰ ਸਿੰਘ ਕਾਂਗਰਸ 19708
1980 66 ਬਸੰਤ ਸਿੰਘ ਕਾਂਗਰਸ 23280 ਅਜੀਤ ਸਿੰਘ ਸ.ਅ.ਦ 19695
1977 66 ਮਾਧੋ ਸਿੰਘ ਜਨਤਾ ਪਾਰਟੀ 15987 ਸ਼ਿਵ ਸਿੰਘ ਕਾਂਗਰਸ 11987
1972 73 ਜ਼ੈਲ ਸਿੰਘ ਕਾਂਗਰਸ 22389 ਰਾਜਿੰਦਰ ਸਿੰਘ ਅਜ਼ਾਦ 19133
1970 73 (ਉਪ ਚੋਣ) ਜ਼ੈਲ ਸਿੰਘ ਕਾਂਗਰਸ 21747 ਸਾਧੂ ਸਿੰਘ ਸ.ਅ.ਦ 20552
1969 73 ਸਾਧੂ ਸਿੰਘ ਕਾਂਗਰਸ 14814 ਸ਼ਿਵ ਸਿੰਘ ਅਜ਼ਾਦ 11690
1967 73 ਜੇ ਸਿੰਘ ਕਾਂਗਰਸ 12016 ਸਾਧੂ ਸਿੰਘ ਏ.ਡੀ.ਐਸ 9768
1962 140 ਬਾਲੂ ਰਾਮ ਕਾਂਗਰਸ 25987 ਸੁਚਾ ਸਿੰਘ ਅਜ਼ਾਦ 12988
1957 83 ਬਾਲੂ ਰਾਮ ਕਾਂਗਰਸ 20836 ਕਰਮ ਚੰਦ ਅਜ਼ਾਦ 17378
1952 (ਉਪ ਚੋਣ) ਮਦਰ ਲਾਲ ਕਾਂਗਰਸ 26667 ਬੀ. ਚੰਦ ਅਜ਼ਾਦ 13374
1951 57 ਹਰੀ ਚੰਦ ਐਫ.ਬੀ.ਐਲ(ਐਮ ਜੀ) 10896 ਮਦਨ ਲਾਲ ਕਾਂਗਰਸ 10085

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (help)
  2. "Amritsar Central Assembly election result, 2012". Retrieved 13 January 2017.

ਫਰਮਾ:ਭਾਰਤ ਦੀਆਂ ਆਮ ਚੋਣਾਂ