ਸਮੱਗਰੀ 'ਤੇ ਜਾਓ

ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਨੰਦਪੁਰ ਸਾਹਿਬ
ਪੰਜਾਬ ਵਿਧਾਨ ਸਭਾ ਦਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਰੂਪਨਗਰ
ਲੋਕ ਸਭਾ ਹਲਕਾਆਨੰਦਪੁਰ ਸਾਹਿਬ
ਕੁੱਲ ਵੋਟਰ1,91,727 (in 2022)
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਵਿਧਾਨ ਸਭਾ ਨੰ: 49 ਹੈ ਇਹ ਹਲਕਾ ਰੂਪਨਗਰ ਜ਼ਿਲ੍ਹਾ ਵਿੱਚ ਆਉਦਾ ਹੈ।[1]

ਵਿਧਾਨ ਸਭਾ ਦੇ ਮੈਂਬਰ

[ਸੋਧੋ]
ਸਾਲ ਮੈਂਬਰ ਫੋਟੋਆਂ ਪਾਰਟੀ
2017 ਕਨਵਰ ਸਿੰਘ ਪਤਾਲ ਇੰਡੀਅਨ ਨੈਸ਼ਨਲ ਕਾਂਗਰਸ
2022[2] ਹਰਜੋਤ ਸਿੰਘ ਬੈਂਸ ਆਮ ਆਦਮੀ ਪਾਰਟੀ

ਨਤੀਜਾ 2017

[ਸੋਧੋ]
ਪੰਜਾਬ ਵਿਧਾਨ ਸਭਾ ਚੋਣਾਂ 2017: ਆਨੰਦਪੁਰ ਸਾਹਿਬ
ਪਾਰਟੀ ਉਮੀਦਵਾਰ ਵੋਟਾਂ % ±%
INC ਕੰਵਰ ਪਾਲ ਸਿੰਘ 60800 45.01
ਭਾਜਪਾ ਡਾ. ਪਰਮਿੰਦਰ ਸ਼ਰਮਾ 36919 27.33
ਆਪ ਸੰਜੀਵ ਗੌਤਮ 30304 22.43
ਅਜ਼ਾਦ ਨੂਤਨ ਕੁਮਾਰ 2092 1.55
ਬਹੁਜਨ ਸਮਾਜ ਪਾਰਟੀ ਗੁਰਚਰਮ ਸਿੰਘ ਖਾਲਸਾ 1442 1.07
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਮਹਿੰਦਰ ਸਿੰਘ 1026 0.76
ਅਜ਼ਾਦ ਪ੍ਰਤੀਮ ਸਿੰਘ ਭਾਰਤਗੜ੍ਹ 602 0.45
ਪੰਜਾਬ ਲੋਕਤੰਤਰ ਪਾਰਟੀ ਸੁਭਾਸ ਚੰਦਰ ਸ਼ਰਮਾ 518 0.38
SAD(A) ਹਰਭਜਨ ਸਿੰਘ 517 0.38
ਨੋਟਾ ਨੋਟਾ 858 0.64

ਨਤੀਜਾ

[ਸੋਧੋ]
ਸਾਲਵਿਧਾਂਨ ਨੰਜੇਤੂ ਦਾ ਨਾਮਪਾਰਟੀਵੋਟਾਂਦੂਜੇ ਨੰ ਦਾ ਨਾਮਪਾਰਟੀਵੋਟਾਂ
201749ਕੰਵਰ ਪਾਲ ਸਿੰਘਕਾਂਗਰਸ60800ਡਾ. ਪਰਮਿੰਦਰ ਸ਼ਰਮਾਭਾਜਪਾ36919
201249ਮਦਨ ਮੋਹਨ ਮਿੱਤਲਭਾਜਪਾ62600ਕੰਵਰ ਪਾਲ ਸਿੰਘਕਾਂਗਰਸ54714
200765ਅਜੀਤ ਸਿੰਘ ਸ਼ਾਂਤਸ਼੍ਰੋ. ਅ. ਦ47810ਰਾਮੇਸ਼ ਦੱਤ ਸ਼ਰਮਾਕਾਂਗਰਸ37912
200266ਰਾਮੇਸ਼ ਦੱਤ ਸ਼ਰਮਾਕਾਂਗਰਸ41950ਤਾਰਾ ਸਿੰਘਸ.ਅ.ਦ29268
199766ਤਾਰਾ ਸਿੰਘਸ.ਅ.ਦ37878ਰਾਮੇਸ਼ ਦੱਤ ਸ਼ਰਮਾਕਾਂਗਰਸ31834
199266ਰਾਮੇਸ਼ ਦੱਤ ਸ਼ਰਮਾਭਾਜਪਾ11699ਬਸੰਤ ਸਿੰਘਕਾਂਗਰਸ8232
198566ਤਾਰਾ ਸਿੰਘਸ.ਅ.ਦ20638ਗੁਰਵੀਰ ਸਿੰਘਕਾਂਗਰਸ19708
198066ਬਸੰਤ ਸਿੰਘਕਾਂਗਰਸ23280ਅਜੀਤ ਸਿੰਘਸ.ਅ.ਦ19695
197766ਮਾਧੋ ਸਿੰਘਜਨਤਾ ਪਾਰਟੀ15987ਸ਼ਿਵ ਸਿੰਘਕਾਂਗਰਸ11987
197273ਜ਼ੈਲ ਸਿੰਘਕਾਂਗਰਸ22389ਰਾਜਿੰਦਰ ਸਿੰਘਅਜ਼ਾਦ19133
197073 (ਉਪ ਚੋਣ)ਜ਼ੈਲ ਸਿੰਘਕਾਂਗਰਸ21747ਸਾਧੂ ਸਿੰਘਸ.ਅ.ਦ20552
196973ਸਾਧੂ ਸਿੰਘਕਾਂਗਰਸ14814ਸ਼ਿਵ ਸਿੰਘਅਜ਼ਾਦ11690
196773ਜੇ ਸਿੰਘਕਾਂਗਰਸ12016ਸਾਧੂ ਸਿੰਘਏ.ਡੀ.ਐਸ9768
1962140ਬਾਲੂ ਰਾਮਕਾਂਗਰਸ25987ਸੁਚਾ ਸਿੰਘਅਜ਼ਾਦ12988
195783ਬਾਲੂ ਰਾਮਕਾਂਗਰਸ20836ਕਰਮ ਚੰਦਅਜ਼ਾਦ17378
1952(ਉਪ ਚੋਣ)ਮਦਰ ਲਾਲਕਾਂਗਰਸ26667ਬੀ. ਚੰਦਅਜ਼ਾਦ13374
195157ਹਰੀ ਚੰਦਐਫ.ਬੀ.ਐਲ(ਐਮ ਜੀ)10896ਮਦਨ ਲਾਲਕਾਂਗਰਸ10085

ਹਵਾਲੇ

[ਸੋਧੋ]
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)
  2. News18 (2022). "All Winners List of Punjab Assembly Election 2022 | Punjab Vidhan Sabha Elections" (in ਅੰਗਰੇਜ਼ੀ). Archived from the original on 27 October 2022. Retrieved 27 October 2022.{{cite news}}: CS1 maint: numeric names: authors list (link)

ਬਾਹਰੀ ਲਿੰਕ

[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ