ਅਰਦਾਸ ਕਰਾਂ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਦਾਸ ਕਰਾਂ
ਫ਼ਿਲਮ ਪੋਸਟਰ
ਨਿਰਦੇਸ਼ਕਗਿੱਪੀ ਗਰੇਵਾਲ
ਸਕਰੀਨਪਲੇਅਗਿੱਪੀ ਗਰੇਵਾਲ
ਰਾਣਾ ਰਣਬੀਰ
ਕਹਾਣੀਕਾਰਗਿੱਪੀ ਗਰੇਵਾਲ
ਨਿਰਮਾਤਾਗਿੱਪੀ ਗਰੇਵਾਲ
ਸਿਤਾਰੇਗੁਰਪ੍ਰੀਤ ਘੁੱਗੀ
ਗਿੱਪੀ ਗਰੇਵਾਲ
ਜਪੁਜੀ ਖਹਿਰਾ
ਮਿਹਰ ਵਿੱਜ
ਯੋਗਰਾਜ ਸਿੰਘ
ਸਰਦਾਰ ਸੋਹੀ
ਸਿਨੇਮਾਕਾਰਬਲਜੀਤ ਸਿੰਘ ਦਿਓ
ਸੰਪਾਦਕਬਲਜੀਤ ਸਿੰਘ ਦਿਓ
ਸੰਗੀਤਕਾਰਜਤਿੰਦਰ ਸ਼ਾਹ
ਪ੍ਰੋਡਕਸ਼ਨ
ਕੰਪਨੀ
ਹਮਬਲ ਮੋਸ਼ਨ ਪਿਕਚਰਸ
ਡਿਸਟ੍ਰੀਬਿਊਟਰਓਮਜੀ ਗਰੁੱਪ
ਰਿਲੀਜ਼ ਮਿਤੀਆਂ
  • 19 ਜੁਲਾਈ 2019 (2019-07-19)
ਮਿਆਦ
140 ਮਿੰਟ[1]
ਦੇਸ਼ਭਾਰਤ
ਕੈਨੇਡਾ
ਭਾਸ਼ਾਪੰਜਾਬੀ
ਬਾਕਸ ਆਫ਼ਿਸ₹27.5 ਕਰੋੜ[2]

ਅਰਦਾਸ ਕਰਾਂ (ਅੰਗਰੇਜ਼ੀ ਵਿੱਚ: Ardaas Karaan) ਇੱਕ 2019 ਦੀ ਭਾਰਤੀ ਪੰਜਾਬੀ-ਭਾਸ਼ਾ ਦਾ ਸਮਾਜਿਕ ਨਾਟਕ ਫ਼ਿਲਮ ਹੈ।[3] ਫ਼ਿਲਮ ਗਿੱਪੀ ਗਰੇਵਾਲ ਦੁਆਰਾ ਸਹਿ-ਲਿਖਤ ਅਤੇ ਨਿਰਦੇਸ਼ਤ ਹੈ। ਇਹ ਅਰਦਾਸ ਫ਼ਿਲਮ ਲੜੀ ਦੀ ਦੂਜੀ ਕਿਸ਼ਤ ਹੈ। ਹੰਬਲ ਮੋਸ਼ਨ ਪਿਕਚਰਸ ਦੁਆਰਾ ਤਿਆਰ; ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ, ਜਪਜੀ ਖਹਿਰਾ, ਮੇਹਰ ਵਿਜ ਅਤੇ ਯੋਗਰਾਜ ਸਿੰਘ ਹਨ। ਫ਼ਿਲਮ ਦੀ ਕਹਾਣੀ ਪੀੜ੍ਹੀ ਦੇ ਪਾੜੇ ਅਤੇ ਜੀਵਨ ਬਾਰੇ ਵੱਖੋ ਵੱਖਰੀ ਰਾਇ ਦੀ ਪੜਚੋਲ ਕਰਦੀ ਹੈ। ਫ਼ਿਲਮ ਦੀ ਮੁੱਖ ਫੋਟੋਗ੍ਰਾਫੀ 12 ਜਨਵਰੀ 2019 ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਸ਼ੁਰੂ ਹੋਈ ਸੀ,[4] ਅਤੇ ਇਹ 19 ਜੁਲਾਈ 2019 ਨੂੰ ਥੀਏਟਰਿਕ ਰੂਪ ਵਿੱਚ ਜਾਰੀ ਕੀਤੀ ਗਈ ਸੀ। ਇਸਨੇ ਪਹਿਲੇ ਹਫ਼ਤੇ ਵਿੱਚ ਵਿਸ਼ਵ ਭਰ ਵਿੱਚ ਕੁੱਲ 23.80 ਕਰੋੜ ਦੀ ਕਮਾਈ ਕੀਤੀ ਹੈ।[5]

ਕਾਸਟ[ਸੋਧੋ]

ਸਾਊਂਡਟ੍ਰੈਕ[ਸੋਧੋ]

ਫ਼ਿਲਮ ਦਾ ਸਾਊਂਡਟ੍ਰੈਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ ਜਦੋਂ ਕਿ ਗੀਤ ਹੈਪੀ ਰਾਏਕੋਟੀ, ਰਿੱਕੀ ਖਾਨ ਅਤੇ ਰਾਣਾ ਰਣਬੀਰ ਨੇ ਲਿਖੇ ਹਨ।

ਨੰ.ਸਿਰਲੇਖਗੀਤਕਾਰਸੰਗੀਤਗਾਇਕਲੰਬਾਈ
1."ਸਤਿਗੁਰ ਪਿਆਰੇ"ਹੈਪੀ ਰਾਏਕੋਟੀਜਤਿੰਦਰ ਸ਼ਾਹਸੁਨਿਧੀ ਚੌਹਾਨ ਅਤੇ ਦਵਿੰਦਰਪਾਲ ਸਿੰਘ2:56
2."ਤੇਰੇ ਰੰਗ ਨਿਆਰੇ"ਹੈਪੀ ਰਾਏਕੋਟੀਜਤਿੰਦਰ ਸ਼ਾਹਨਛੱਤਰ ਗਿੱਲ3:19
3."ਬਚਪਨ"ਰਾਣਾ ਰਣਬੀਰਜਤਿੰਦਰ ਸ਼ਾਹਗਿੱਪੀ ਗਰੇਵਾਲ2:42
4."ਜ਼ਿੰਦਗੀ"ਰਿੱਕੀ ਖਾਨਜਤਿੰਦਰ ਸ਼ਾਹਸ਼ੈਰੀ ਮਾਨ2:51
5."ਅਰਦਾਸ ਕਰਾਂ (ਨਰ ਆਵਾਜ਼)"ਹੈਪੀ ਰਾਏਕੋਟੀਜਤਿੰਦਰ ਸ਼ਾਹਹੈਪੀ ਰਾਏਕੋਟੀ6:22
6."ਅਰਦਾਸ ਕਰਾਂ (ਮਾਦਾ ਆਵਾਜ਼)"ਹੈਪੀ ਰਾਏਕੋਟੀਜਤਿੰਦਰ ਸ਼ਾਹਸੁਨਿਧੀ ਚੌਹਾਨ5:06
7."ਬੰਬ ਜਿਗਰੇ"ਹੈਪੀ ਰਾਏਕੋਟੀਜਤਿੰਦਰ ਸ਼ਾਹਰਣਜੀਤ ਬਾਵਾ2:53
8."ਬੰਦਿਆ"ਰਿੱਕੀ ਖਾਨਜਤਿੰਦਰ ਸ਼ਾਹਦਵਿੰਦਰਪਾਲ ਸਿੰਘ3:28
ਕੁੱਲ ਲੰਬਾਈ:32:53

ਹਵਾਲੇ[ਸੋਧੋ]

  1. "Ardaas Karaan". Metacritic (in ਅੰਗਰੇਜ਼ੀ). Retrieved 2019-04-25.
  2. "Punjabi Films Dominate Overseas - Shadaa Ardaas Karaan Chal Mera Putt". boxofficeindia.com. Retrieved 7 August 2019.
  3. "Watch: Here comes another fun video from the sets of 'Ardaas 2' - Times of India". The Times of India (in ਅੰਗਰੇਜ਼ੀ). Retrieved 2019-04-25.
  4. "Ardaas 2: The shoot of the Gippy Grewal directorial goes on the floor - Pollywood sequels and threequels to look forward to". The Times of India. Retrieved 2019-04-25.
  5. "Instagram post by Japji Khaira • Jul 27, 2019 at 9:42am UTC". Instagram (in ਅੰਗਰੇਜ਼ੀ). Retrieved 2019-07-29.

ਬਾਹਰੀ ਕੜੀਆਂ[ਸੋਧੋ]