ਸਮੱਗਰੀ 'ਤੇ ਜਾਓ

ਅਰਨੈਸਟੋ ਟੇਓਡੋਰੋ ਮੋਨੇਟਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਰਨੈਸਟੋ ਟੇਓਡੋਰੋ ਮੋਨੇਟਾ

ਅਰਨੈਸਟੋ ਟੇਓਡੋਰੋ ਮੋਨੇਟਾ (ਸਤੰਬਰ 20, 1833 ਮਿਲਨ, ਲੋਮਬਾਰਦੀ ਵਿੱਚ – ਫਰਵਰੀ 10, 1918) ਇੱਕ ਇਤਾਲਵੀ ਪੱਤਰਕਾਰ, ਰਾਸ਼ਟਰਵਾਦੀ, ਇਨਕਲਾਬੀ ਸਿਪਾਹੀ ਅਤੇ ਬਾਅਦ ਵਿੱਚ ਇੱਕ ਸ਼ਾਂਤੀਵਾਦੀ ਅਤੇ ਨੋਬਲ ਅਮਨ ਪੁਰਸਕਾਰ ਜੇਤੂ ਹੈ। ਓਹ ਨੋਬੇਲ ਸ਼ਾਂਤੀ ਇਨਾਮ ਜੇਤੂ ਹੈ।