ਵਿਲੀਅਮ ਰਾਂਡਾਲ ਕ੍ਰੇਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰ ਵਿਲੀਅਮ ਰਾਂਡਾਲ ਕ੍ਰੇਮਰ
Cremer.jpg
ਹੈਗਰਸਟੋਨ ਹਲਕੇ ਤੋਂ ਪਾਰਲੀਮੈਂਟ ਮੈਂਬਰ
ਅਹੁਦੇ 'ਤੇ
24 ਅਕਤੂਬਰ 1900 – 22 ਜੁਲਾਈ 1908
ਪਿਛਲਾ ਅਹੁਦੇਦਾਰ John Lowles
ਅਗਲਾ ਅਹੁਦੇਦਾਰ Rupert Guinness
ਅਹੁਦੇ 'ਤੇ
18 ਦਸੰਬਰ 1885 – 13 ਜੁਲਾਈ 1895
ਅਗਲਾ ਅਹੁਦੇਦਾਰ John Lowles
ਨਿੱਜੀ ਵੇਰਵਾ
ਜਨਮ Fareham, Hampshire, England, UK
ਮੌਤ 22 ਜੁਲਾਈ 1908
ਲੰਦਨ
ਕੌਮੀਅਤ ਬ੍ਰਿਟਿਸ਼
ਸਿਆਸੀ ਪਾਰਟੀ ਲਿਬਰਲ
Military service
ਇਨਾਮ Nobel Peace Prize
Knight of the Order of St. Olav
Chevalier of the Legion of Honour

ਸਰ ਵਿਲੀਅਮ ਰਾਂਡਾਲ ਕ੍ਰੇਮਰ (18 ਮਾਰਚ 1828 – 22 ਜੁਲਾਈ 1908) ਆਮ ਤੌਰ ਤੇ "ਰਾਂਡਾਲ" ਕਹਿੰਦੇ ਸਨ,ਸੀ ਇੱਕ ਅੰਗਰੇਜ਼ ਲਿਬਰਲ ਪਾਰਲੀਮੈਂਟ ਮੈਂਬਰ, ਸ਼ਾਂਤੀਵਾਦੀ, ਅਤੇ ਅੰਤਰਰਾਸ਼ਟਰੀ ਆਰਬਿਟਰੇਸ਼ਨ ਲਈ ਇੱਕ ਮੋਹਰੀ ਵਕੀਲ ਸੀ। ਉਸ ਨੂੰ ਅੰਤਰਰਾਸ਼ਟਰੀ ਸਾਲਸੀ ਲਹਿਰ ਦੇ ਨਾਲ ਉਸ ਦੇ ਕੰਮ ਲਈ 1903 ਵਿੱਚ ਨੋਬਲ ਅਮਨ ਪੁਰਸਕਾਰ ਸਨਮਾਨਿਤ ਕੀਤਾ ਗਿਆ ਸੀ।[1]

ਹਵਾਲੇ[ਸੋਧੋ]