ਫ਼੍ਰੈਡ੍ਰਿਕ ਪਾਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼੍ਰੈਡ੍ਰਿਕ ਪਾਸੀ
ਜਨਮ
ਫ਼੍ਰੈਡ੍ਰਿਕ ਪਾਸੀ

(1822-05-20)ਮਈ 20, 1822
ਮੌਤਜੂਨ 12, 1912(1912-06-12) (ਉਮਰ 90)
ਰਾਸ਼ਟਰੀਅਤਾਫ਼ਰਾਂਸੀਸੀ
ਪੇਸ਼ਾEconomist
ਪੁਰਸਕਾਰਨੋਬੇਲ ਸ਼ਾਂਤੀ ਇਨਾਮ (1901)

ਫਰੈਡਰਿਕ ਪਾਸੇ (1822 -1912), ਇੱਕ ਫ਼ਰਾਂਸੀਸੀ ਅਰਥਸ਼ਾਸਤਰੀ ਸੀ। ਉਇਸਨੇ ਪਹਿਲਾ ਨੋਬਲ ਅਮਨ ਪੁਰਸਕਾਰ ਜਿੱਤਿਆ। ਇਹ ਪੁਰਸਕਾਰ ਉਸਨੂੰ ਇੱਕ ਸਵਿਸ ਵਪਾਰੀ ਅਤੇ ਸੋਸ਼ਲ ਵਰਕਰ ਹੈਨਰੀ ਡੁਨਾਂਟ (1828-1910) ਦੇ ਨਾਲ 1901 ਵਿੱਚ ਸਾਂਝਾ ਤੌਰ 'ਤੇ ਦਿੱਤਾ ਗਿਆ ਸੀ।