ਆਲਮੇਰੀਆ ਵੱਡਾ ਗਿਰਜਾਘਰ
ਦਿੱਖ
(ਅਲਮੇਰੀਆ ਗਿਰਜਾਘਰ ਤੋਂ ਮੋੜਿਆ ਗਿਆ)
36°50′19″N 2°28′02″W / 36.8387°N 2.4672°W
ਅਲਮੇਰੀਆ ਗਿਰਜਾਘਰ Catedral de la Encarnación de Almería | |
---|---|
ਧਰਮ | |
ਮਾਨਤਾ | ਕੈਥੋਲਿਕ ਗਿਰਜਾਘਰ |
ਟਿਕਾਣਾ | |
ਟਿਕਾਣਾ | ਅਲਮੇਰੀਆ, ਸਪੇਨ |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਨੀਂਹ ਰੱਖੀ | 1524 |
ਮੁਕੰਮਲ | 1562 |
ਅਲਮੇਰੀਆ ਗਿਰਜਾਘਰ (ਸਪੇਨੀ ਭਾਸ਼ਾ: Catedral de Almería, ਪੂਰਾ ਨਾਂ ਸਪੇਨੀ ਭਾਸ਼ਾ: Catedral de la Encarnación de Almería) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਵਿੱਚ ਆਂਦਾਲੂਸੀਆ ਦੇ ਅਲਮੇਰੀਆ ਸ਼ਹਿਰ ਵਿੱਚ ਸਥਿਤ ਹੈ। ਇਹ ਅਲਮੇਰੀਆ ਦੇ ਪਾਦਰੀ ਦੇ ਗੱਦੀ ਹੈ। ਇਹ ਗਿਰਜਾਘਰ 1524 ਤੋਂ 1562 ਦੌਰਾਨ ਗੋਥਿਕ ਅਤੇ ਪੁਨਰਜਾਗਰਣ ਅੰਦਾਜ਼ ਵਿੱਚ ਬਣਾਈ ਗਈ ਹੈ। ਇਸ ਦੀ ਘੰਟੀ ਦੀ ਉਸਾਰੀ 1805 ਵਿੱਚ ਹੋਈ ਹੈ।[1]
ਗੈਲਰੀ
[ਸੋਧੋ]ਹਵਾਲੇ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Cathedral of Almería ਨਾਲ ਸਬੰਧਤ ਮੀਡੀਆ ਹੈ।