ਸਮੱਗਰੀ 'ਤੇ ਜਾਓ

ਤਨਹਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਇਕਲਾਪਾ ਤੋਂ ਮੋੜਿਆ ਗਿਆ)

ਤਨਹਾਈ ਜਾਂ ਇਕਲਾਪਾ ਇੱਕ ਅਜਿਹੀ ਭਾਵਨਾ ਹੈ ਜਿਸ ਵਿੱਚ ਲੋਕ ਬਹੁਤ ਤੀਖਣਤਾ ਨਾਲ ਖਾਲੀਪਣ ਅਤੇ ਏਕਾਂਤ ਦਾ ਅਹਿਸਾਸ ਕਰਦੇ ਹਨ। ਇਕਲਾਪੇ ਦੀ ਤੁਲਣਾ ਅਕਸਰ ਖਾਲੀ, ਅਵਾਂਛਿਤ ਅਤੇ ਮਹਤਵਹੀਨ ਮਹਿਸੂਸ ਕਰਨ ਨਾਲ ਕੀਤੀ ਜਾਂਦੀ ਹੈ। ਇਕੱਲੇਪਣ ਦੇ ਰੋਗੀ ਵਿਅਕਤੀ ਨੂੰ ਪਾਏਦਾਰ ਆਪਸੀ ਸੰਬੰਧ ਬਣਾਉਣ ਵਿੱਚ ਕਠਿਨਾਈ ਹੁੰਦੀ ਹੈ।

ਹਵਾਲੇ

[ਸੋਧੋ]