ਸਮੱਗਰੀ 'ਤੇ ਜਾਓ

ਡਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੱਕ ਡਰਿਆ ਹੋਇਆ ਬੱਚਾ ਕਿਸੇ ਸ਼ੱਕੀ ਮਹੌਲ਼ ਵਿੱਚ ਡਰ ਵਿਖਾ ਰਿਹਾ ਹੈ।

ਡਰ ਜਾਂ ਭੈ ਇੱਕ ਅਜਿਹਾ ਵਲਵਲਾ ਹੁੰਦਾ ਹੈ ਜੋ ਜਿਉਂਦੇ ਪ੍ਰਾਣੀਆਂ ਵੱਲੋਂ ਮਹਿਸੂਸ ਕੀਤਾ ਜਾਂਦਾ ਹੈ ਜਿਸ ਸਦਕਾ ਦਿਮਾਗ਼ ਅਤੇ ਅੰਗਾਂ ਦੇ ਕਾਰਜਾਂ ਵਿੱਚ ਅਤੇ ਅੰਤ ਵਿੱਚ ਸੁਭਾਅ ਵਿੱਚ ਤਬਦੀਲੀ ਆ ਜਾਂਦੀ ਹੈ ਜਿਵੇਂ ਕਿ ਦੁਖਦਾਈ ਵਾਕਿਆਂ ਤੋਂ ਦੂਰ ਭੱਜਣਾ, ਲੁਕਣਾ ਜਾਂ ਡਰ ਮਾਰੇ ਠੰਢੇ ਹੋ ਜਾਣਾ।

ਬਾਹਰਲੇ ਜੋੜ

[ਸੋਧੋ]