ਆਦਿਸ ਆਬਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਦਿਸ ਆਬਬਾ
አዲስ አበባ
ਉਪਨਾਮ: ਮਨੁੱਖਾਂ ਦਾ ਸ਼ਹਿਰ, ਆਦਿਸਾਬਾ, ਸ਼ਗਰ, ਫ਼ਿਨਫ਼ਿਨੇ, ਅਦੂ, ਅਦੂ ਗਨਤ
ਗੁਣਕ: 9°1′48″N 38°44′24″E / 9.03000°N 38.74000°E / 9.03000; 38.74000
ਦੇਸ਼  ਇਥੋਪੀਆ
ਯੋਗ-ਕਰਾਰ ਸ਼ਹਿਰ ਆਦਿਸ ਅਬਬਾ
ਯੋਗ-ਕਰਾਰ ਕੀਤਾ ਗਿਆ 1886
ਅਬਾਦੀ (2008)
 - ਸ਼ਹਿਰ 33,84,569
 - ਸ਼ਹਿਰੀ 33,84,569
 - ਮੁੱਖ-ਨਗਰ 45,67,857
  [1]
ਸਮਾਂ ਜੋਨ ਪੂਰਬੀ ਅਫ਼ਰੀਕੀ ਸਮਾਂ (UTC+3)

ਆਦਿਸ ਅਬਬਾ (ਅਮਹਾਰੀ: አዲስ አበባ?, IPA: [adis aβəβa] ( ਸੁਣੋ), “ਨਵਾਂ ਫੁੱਲ”; ਓਰੋਮੋ: Finfinne[2][3]), ਕਈ ਵੇਰ ਆਦਿਸ ਅਬੇਬਾ, ਇਥੋਪੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2007 ਮਰਦਮਸ਼ੁਮਾਰੀ ਮੁਤਾਬਕ ਅਬਾਦੀ 3,384,569 ਸੀ। ਇਹ ਅੰਕੜਾ ਪਹਿਲੋਂ ਪ੍ਰਕਾਸ਼ਤ ਕੀਤੇ ਗਏ ਅੰਕੜੇ 2,738,248 ਤੋਂ ਵਧਾ ਦਿੱਤਾ ਗਿਆ ਹੈ ਪਰ ਫੇਰ ਵੀ ਬਹੁਤ ਘੱਟ ਅੰਦਾਜ਼ਾ ਲਾਇਆ ਪ੍ਰਤੀਤ ਹੁੰਦਾ ਹੈ।[1][4]

ਹਵਾਲੇ[ਸੋਧੋ]

  1. 1.0 1.1 Central Statistical Agency of Ethiopia. "Census 2007, preliminary (pdf-file)" (PDF). Archived (PDF) from the original on 2008-12-18. Retrieved 2008-12-07. 
  2. Jalata, Asafa (2005). Oromia and Ethiopia: state formation and ethnonational conflict, 1868-2004. Red Sea Press. pp. 235, 241. ISBN 1-56902-246-1, 9781569022467 Check |isbn= value: invalid character (help). 
  3. Jalata, Asafa (1998). Oromo nationalism and the Ethiopian discourse: the search for freedom and democracy. Red Sea Press. p. 23. ISBN 1-56902-066-3, 9781569020661 Check |isbn= value: invalid character (help). 
  4. http://www.ethiodemographyandhealth.org/Chapter_2_Population_Data_Sources.pdf