ਕਾਰਗਿਲ ਜੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਾਰਗਿਲ ਯੁੱਧ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਕਾਰਗਿਲ ਦੀ ਲੜਾਈ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਇੱਕ ਲੜਾਈ ਸੀ ਜੋ ਮਈ 1999 ਤੋਂ ਜੁਲਾਈ 1999 ਦੇ ਦੌਰਾਨ ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਵਿੱਚ ਅਤੇ ਬਾਕੀ ਸਰਹੱਦਾਂ ਉੱਤੇ ਹੋਈ ਸੀ।