ਜਾਰਜਟਾਊਨ, ਗੁਇਆਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਰਜਟਾਊਨ, ਗੁਇਆਨਾ

ਜਾਰਜਟਾਊਨ, ਅੰਦਾਜ਼ਤਨ ਅਬਾਦੀ 239,227 (2002 ਗੁਇਆਨਾ ਮਰਦਮਸ਼ੁਮਾਰੀ), ਗੁਇਆਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੇਮੇਰਾਰਾ-ਮਾਹਾਈਕਾ ਖੇਤਰ ਵਿੱਚ ਸਥਿਤ ਹੈ। ਇਹ ਅੰਧ ਮਹਾਂਸਾਗਰ ਉੱਤੇ ਦੇਮੇਰਾਰਾ ਦਰਿਆ ਦੇ ਦਹਾਨੇ ਉੱਤੇ ਸਥਿਤ ਹੈ ਅਤੇ ਇਸਨੂੰ ਕੈਰੇਬੀਅਨ ਦਾ ਬਾਗ਼-ਸ਼ਹਿਰ ਉਪਨਾਮ ਦਿੱਤਾ ਗਿਆ ਸੀ। ਇਹ ਸ਼ਹਿਰ 6°48′N 58°10′W / 6.800°N 58.167°W / 6.800; -58.167 ਉੱਤੇ ਸਥਿਤ ਹੈ। ਇਹ ਦੇਸ਼ ਦਾ ਵਪਾਰਕ, ਪ੍ਰਸ਼ਾਸਕੀ ਅਤੇ ਸੱਭਿਆਚਾਰਕ ਕੇਂਦਰ ਹੈ।

ਹਵਾਲੇ[ਸੋਧੋ]