ਸਮੱਗਰੀ 'ਤੇ ਜਾਓ

ਅਸੂੰਸੀਓਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਸੂੰਸੀਓਨ
1854 ਵਿੱਚ ਅਸੂੰਸੀਓਂ ਦਾ ਕੌਂਸਲ

ਨੁਐਸਤਰਾ ਸੇਞੋਰਾ ਦੇ ਲਾ ਅਸੂੰਸੀਓਨ (Nuestra Señora Santa María de la Asunción; ਸਪੇਨੀ ਉਚਾਰਨ: [asunˈsjon], ਗੁਆਰਾਨੀ: [Paraguay] Error: {{Lang}}: text has italic markup (help)) ਪੈਰਾਗੁਏ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਸਿਊਦਾਦ ਦੇ ਅਸੂੰਸੀਓਨ ਇੱਕ ਖ਼ੁਦਮੁਖ਼ਤਿਆਰ ਰਾਜਧਾਨੀ ਜ਼ਿਲ੍ਹਾ ਹੈ ਜੋ ਕਿਸੇ ਵੀ ਵਿਭਾਗ ਦਾ ਹਿੱਸਾ ਨਹੀਂ ਹੈ। ਇਸ ਦੇ ਮਹਾਂਨਗਰੀ ਇਲਾਕੇ, ਜਿਸ ਨੂੰ ਗ੍ਰਾਨ ਅਸੂੰਸੀਓਨ (Gran Asunción) ਕਿਹਾ ਜਾਂਦਾ ਹੈ, ਵਿੱਚ ਸਾਨ ਲੋਰੈਂਜ਼ੋ, ਫ਼ੇਰਨਾਂਦੋ ਦੇ ਲਾ ਮੋਰਾ, ਲਾਂਬਾਰੇ, ਲੂਕੇ, ਮਾਰੀਆਨੋ ਰੋਕੇ ਅਲੋਂਸੋ, ਞੈਂਬੀ, ਸਾਨ ਅੰਤੋਨੀਓ, ਲਿੰਪੀਓ, ਕਾਪਿਆਤਾ ਅਤੇ ਵੀਯਾ ਐਲੀਸਾ ਸ਼ਹਿਰ ਸ਼ਾਮਲ ਹਨ ਹੋ ਕੇਂਦਰੀ ਵਿਭਾਗ ਦੇ ਹਿੱਸੇ ਹਨ। ਇਸ ਦੇ ਮਹਾਂਨਗਰੀ ਇਲਾਕੇ ਦੀ ਅਬਾਦੀ 20 ਲੱਖ ਤੋਂ ਵੱਧ ਹੈ।

ਇਹ ਸ਼ਹਿਰ ਦੇਸ਼ ਦੀ ਸਰਕਾਰ ਦਾ ਟਿਕਾਣਾ, ਇੱਕ ਪ੍ਰਮੁੱ ਬੰਦਰਗਾਹ ਅਤੇ ਉਦਯੋਗਿਕ ਅਤੇ ਸੱਭਿਆਚਾਰਕ ਕੇਂਦਰ ਹੈ।

ਹਵਾਲੇ

[ਸੋਧੋ]