ਕੁਇੰਟਨ ਡੀ ਕੌਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁਇੰਟਨ ਡੀ ਕੌਕ
QUINTON DE KOCK (15681398316).jpg
ਨਿੱਜੀ ਜਾਣਕਾਰੀ
ਪੂਰਾ ਨਾਂਮਕੁਇੰਟਨ ਡੀ ਕੌਕ
ਜਨਮ (1992-12-17) 17 ਦਸੰਬਰ 1992 (ਉਮਰ 26)
ਜੋਹਾਨਸਬਰਗ, ਟਰਾਂਸਵਾਲ ਰਿਆਸਤ, ਦੱਖਣੀ ਅਫ਼ਰੀਕਾ
ਛੋਟਾ ਨਾਂਮਕੁਇੰਨੀ
ਬੱਲੇਬਾਜ਼ੀ ਦਾ ਅੰਦਾਜ਼ਖੱਬਾ ਹੱਥ
ਭੂਮਿਕਾਵਿਕਟ-ਕੀਪਰ-ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 317)20 ਫ਼ਰਵਰੀ 2014 v ਆਸਟਰੇਲੀਆ
ਆਖ਼ਰੀ ਟੈਸਟ21 ਫ਼ਰਵਰੀ 2019 v ਸ਼੍ਰੀਲੰਕਾ
ਓ.ਡੀ.ਆਈ. ਪਹਿਲਾ ਮੈਚ (ਟੋਪੀ 105)19 ਜਨਵਰੀ 2013 v ਨਿਊਜ਼ੀਲੈਂਡ
ਆਖ਼ਰੀ ਓ.ਡੀ.ਆਈ.19 ਜੂਨ 2019 v ਨਿਊਜ਼ੀਲੈਂਡ
ਓ.ਡੀ.ਆਈ. ਕਮੀਜ਼ ਨੰ.12
ਟਵੰਟੀ20 ਪਹਿਲਾ ਮੈਚ (ਟੋਪੀ 54)21 ਦਸੰਬਰ 2012 v ਨਿਊਜ਼ੀਲੈਂਡ
ਆਖ਼ਰੀ ਟਵੰਟੀ2019 ਮਾਰਚ 2019 v ਸ਼੍ਰੀਲੰਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009–2015ਹਾਈਵੀਲਡ ਲਾਇਨਸ
2015–ਚਲਦਾਟਾਈਟਨਸ
2013ਸਨਰਾਈਜ਼ਰਸ ਹੈਦਰਾਬਾਦ
2014–2017ਦਿੱਲੀ ਡੇਅਰਡੈਵਿਲਜ਼
2018ਰੌਇਲ ਚੈਲੇਂਜਰਜ਼ ਬੰਗਲੌਰ
2018ਕੇਪ ਟਾਊਨ ਬਲਿੱਟਜ਼
2019ਮੁੰਬਈ ਇੰਡੀਅਨਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟੀ20ਆਈ ਐਫ਼.ਸੀ.
ਮੈਚ 40 108 36 69
ਦੌੜਾਂ 2,398 4,693 887 4,543
ਬੱਲੇਬਾਜ਼ੀ ਔਸਤ 39.31 45.56 27.72 42.45
100/50 4/17 14/22 0/2 10/31
ਸ੍ਰੇਸ਼ਠ ਸਕੋਰ 129* 178 59 194
ਗੇਂਦਾਂ ਪਾਈਆਂ 6
ਵਿਕਟਾਂ 0
ਸ੍ਰੇਸ਼ਠ ਗੇਂਦਬਾਜ਼ੀ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 166/9 152/8 35/9 260/14
ਸਰੋਤ: ESPNcricinfo, 21 ਜੂਨ 2019

ਕੁਇੰਟਨ ਡੀ ਕੌਕ (ਜਨਮ 17 ਦਸੰਬਰ 1992) ਦੱਖਣੀ ਅਫ਼ਰੀਕਾ ਦਾ ਪੇਸ਼ੇਵਰ ਕ੍ਰਿਕਟ ਖਿਡਾਰੀ ਹੈ ਜੋ ਕਿ ਦੱਖਣੀ ਅਫ਼ਰੀਕਾ ਦੀ ਰਾਸ਼ਟਰੀ ਟੀਮ ਅਤੇ ਘਰੇਲੂ ਕ੍ਰਿਕਟ ਵਿੱਚ ਟਾਈਟਨਸ ਵੱਲੋਂ ਖੇਡਦਾ ਹੈ। ਉਸਨੂੰ 2017 ਦੇ ਕ੍ਰਿਕਟ ਦੱਖਣੀ ਅਫ਼ਰੀਕਾ ਦੇ ਸਾਲਾਨਾ ਅਵਾਰਡਾਂ ਵਿੱਚ ਕ੍ਰਿਕਟਰ ਔਫ਼ ਦ ਈਅਰ (Cricketer of the Year) ਐਲਾਨਿਆ ਗਿਆ ਸੀ।[1]

ਹਵਾਲੇ[ਸੋਧੋ]

  1. "De Kock dominates South Africa's awards". ESPN Cricinfo. Retrieved 14 May 2017.