ਕੇਬੈੱਕ ਸ਼ਹਿਰ
Jump to navigation
Jump to search
ਕੇਬੈੱਕ ਸ਼ਹਿਰ Ville de Québec |
|
---|---|
ਉਪਨਾਮ: La Vieille Capitale (ਸਭ ਤੋਂ ਪੁਰਾਣੀ ਰਾਜਧਾਨੀ) | |
ਮਾਟੋ: Don de Dieu feray valoir ("ਮੈਂ ਰੱਬ ਦੇ ਤੋਹਫ਼ੇ ਨੂੰ ਚੰਗੇ ਕੰਮੀਂ ਲਾਵਾਂਗਾ"; Don de Dieu ਚੈਂਪਲੇਨ ਦਾ ਬੇੜਾ ਸੀ) |
|
ਗੁਣਕ: 46°49′N 71°13′W / 46.817°N 71.217°W | |
Country | ![]() |
ਸੂਬਾ | ![]() |
ਖੇਤਰ | ਕੌਮੀ ਰਾਜਧਾਨੀ |
ਸਥਾਪਤ | 3 ਜੁਲਾਈ, 1608 |
ਸ਼ਹਿਰ ਬਣਿਆ | 1 ਜਨਵਰੀ 2002 |
ਨਗਰ | |
ਅਬਾਦੀ (2011)[1] | |
- ਸ਼ਹਿਰ | 5,16,622 |
- ਸ਼ਹਿਰੀ[2] | 6,96,946 |
- ਮੁੱਖ-ਨਗਰ[3] | 7,65,706 |
ਸਮਾਂ ਜੋਨ | ਪੂਰਬੀ ਸਮਾਂ ਜੋਨ (UTC−5) |
- ਗਰਮ-ਰੁੱਤ (ਡੀ0ਐੱਸ0ਟੀ) | ਪੂਰਬੀ ਦੁਪਹਿਰੀ ਸਮਾਂ (UTC−4) |
ਡਾਕ ਕੋਡ | G1A ਤੋਂ G2N]] |
ਵੈੱਬਸਾਈਟ | www |
ਕੇਬੈੱਕ (i/kwɨˈbɛk/ ਜਾਂ /kɨˈbɛk/; ਫ਼ਰਾਂਸੀਸੀ: Québec [kebɛk] (
ਸੁਣੋ)), ਜਾਂ ਕੇਬੈੱਕ ਸ਼ਹਿਰ (ਫ਼ਰਾਂਸੀਸੀ: Ville de Québec), ਕੈਨੇਡੀਆਈ ਸੂਬੇ ਕੇਬੈੱਕ ਦੀ ਰਾਜਧਾਨੀ ਹੈ। 2011 ਤੱਕ ਇਹਦੀ ਅਬਾਦੀ 516,622 ਸੀ[1] ਅਤੇ ਇਹਦੇ ਮਹਾਂਨਗਰੀ ਇਲਾਕੇ ਵਿੱਚ ਲਗਭਗ 765,706 ਲੋਕ ਰਹਿੰਦੇ ਹਨ[3] ਜਿਸ ਕਰ ਕੇ ਇਹ ਮਾਂਟਰੀਆਲ ਮਗਰੋਂ ਕੇਬੈੱਕ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।