ਕੋਰੀ ਇਚੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਰੀ ਇਚੋ
250px
2008 ਓਲੰਪਿਕ ਦੌਰਾਨ ਇਚੋ
Medal record
ਮਹਿਲਾ ਕੁਸ਼ਤੀ
 Japan ਦਾ ਖਿਡਾਰੀ
Event 1st 2nd 3rd
ਉਲੰਪਿਕ ਖੇਡਾਂ 4
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 10
ਏਸ਼ੀਆਈ ਖੇਡਾਂ 1 1
ਗੋਲਡਨ ਗਰੈਂਡ ਪਿਕਸ ਇਵਾਨ ਯੈਰੀਗਿਨ 2016 1
ਉਲੰਪਿਕ ਖੇਡਾਂ ਵਿੱਚ ਕੁਸ਼ਤੀ ਮੁਕਾਬਲੇ
ਸੋਨ 2004 ਏਥਨਜ਼ 63 ਕਿ:ਗ੍ਰਾ:
ਸੋਨ 2008 ਬੀਜਿੰਗ 63 ਕਿ:ਗ੍ਰਾ:
ਸੋਨ 2012 ਲੰਡਨ 63 ਕਿ:ਗ੍ਰਾ:
ਸੋਨ 2016 ਰਿਓ ਡੀ ਜਨੇਰੋ 58 ਕਿ:ਗ੍ਰਾ:
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ
ਸੋਨ 2002 ਚਾਲਕਿਡਾ 63 ਕਿ:ਗ੍ਰਾ:
ਸੋਨ 2003 ਨਿਊ ਯਾਰਕ 63 ਕਿ:ਗ੍ਰਾ:
ਸੋਨ 2005 ਬੁਦਾਪੈਸਟ 63 ਕਿ:ਗ੍ਰਾ:
ਸੋਨ 2006 ਗੁਆਂਗਝੂ 63 ਕਿ:ਗ੍ਰਾ:
ਸੋਨ 2007 ਬਾਕੂ 63 ਕਿ:ਗ੍ਰਾ:
ਸੋਨ 2010 ਮਾਸਕੋ 63 ਕਿ:ਗ੍ਰਾ:
ਸੋਨ 2011 ਇਸਤਾਂਬੁਲ 63 ਕਿ:ਗ੍ਰਾ:
ਸੋਨ 2013 ਬੁਦਾਪੀਸਟ 63 ਕਿ:ਗ੍ਰਾ:
ਸੋਨ 2014 ਤਾਸ਼ਕੈਂਟ 58 ਕਿ:ਗ੍ਰਾ: ਫ੍ਰੀਸਟਾਈਲ
ਸੋਨ 2015 ਲਾਸ ਵੇਗਸ 58 ਫ੍ਰੀਸਟਾਈਲ
ਏਸ਼ੀਆਈ ਖੇਡਾਂ
ਸੋਨ 2006 ਦੋਹਾ 63 ਕਿ:ਗ੍ਰਾ:
ਚਾਂਦੀ 2002 ਬੁਸਾਨ 63 ਕਿ:ਗ੍ਰਾ:
ਇਵਾਨ ਯੈਰੀਗਿਨ
ਚਾਂਦੀ 2016 ਕ੍ਰਾਸਨੋਯਾਸਕ 58 ਕਿ:ਗ੍ਰਾ:

ਕੋਰੀ ਇਚੋ (伊調 馨 ਇਚੋ ਕੋਰੀ?, ਜਨਮ 13 ਜੂਨ 1984) ਜਾਪਾਨ ਦੀ ਮਹਿਲਾ ਕੁਸ਼ਤੀ ਪਹਿਲਵਾਨ ਹੈ। ਉਹ ਕੁਸ਼ਤੀ ਵਿੱਚ ਦਸ ਵਾਰ ਵਿਸ਼ਵ ਵਿਜੇਤਾ ਅਤੇ ਚਾਰ ਵਾਰ ਉਲੰਪਿਕ ਖੇਡਾਂ ਵਿੱਚ 2004, 2008, 2012 ਅਤੇ 2016 ਵਿੱਚ ਸੋਨੇ ਦਾ ਤਮਗਾ ਜਿੱਤ ਚੁੱਕੀ ਹੈ। 2003 ਤੋਂ ਲੈ ਕੇ 2016 ਤੱਕ ਭਾਵ ਕਿ ਪਿਛਲੇ 13 ਸਾਲਾਂ ਦੌਰਾਨ ਉਹ ਕੋਈ ਵੀ ਮੁਕਾਬਲਾ ਨਹੀਂ ਹਾਰੀ ਹੈ। ਇਸ ਦੌਰਾਨ ਉਸ ਨੇ ਕੁੱਲ 189 ਮੁਕਾਬਲੇ ਖੇਡੇ ਹਨ। 29 ਜਨਵਰੀ 2016 ਨੂੰ ਮੰਗੋਲੀਆ ਦੀ ਇੱਕ ਪਹਿਲਵਾਨ ਨੇ ਉਸਨੂੰ ਲੰਬੇ ਸਮੇਂ ਬਾਅਦ ਮਾਤ ਦਿੱਤੀ ਸੀ।[1]

ਵਿਸ਼ਵ ਦੀ ਕਿਸੇ ਵੀ ਖੇਡ ਵਿੱਚ ਅਜਿਹੀ ਹੋਰ ਖਿਡਾਰਨ ਨਹੀਂ ਹੈ ਜਿਸਨੇ ਪਿਛਲੀਆਂ ਚਾਰ ਉਲੰਪਿਕ ਖੇਡਾਂ ਵਿੱਚ ਲਗਾਤਾਰ ਚਾਰ ਵਾਰ ਸੋਨੇ ਦੇ ਤਮਗੇ ਜਿੱਤੇ ਹੋਣ।[2] ਜਾਪਾਨ ਦੀ ਇਸ ਮਹਿਲਾ ਪਹਿਲਵਾਨ ਨੇ 2016 ਓਲੰਪਿਕ ਖੇਡਾਂ ਦੇ ਔਰਤਾਂ ਦੇ 58 ਕਿਲੋਗ੍ਰਾਮ ਭਾਰ ਵਰਗ ਵਿੱਚ ਲਗਾਤਾਰ ਚੌਥਾ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

ਇਨਾਮ ਜਾਂ ਉਪਲਬਧੀਆਂ[ਸੋਧੋ]

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]