ਕਾਰਾਕਾਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 120 interwiki links, now provided by Wikidata on d:q1533 (translate me)
ਲਾਈਨ 4: ਲਾਈਨ 4:
| other_name =
| other_name =
| ਬਸਤੀ_ਕਿਸਮ = ਸ਼ਹਿਰ
| ਬਸਤੀ_ਕਿਸਮ = ਸ਼ਹਿਰ
| ਚਿੱਤਰ_ਦਿੱਸਹੱਦਾ = Montage of Caracas 2.png
| ਚਿੱਤਰ_ਦਿੱਸਹੱਦਾ =
| imagesize = 250px
| imagesize = 250px
| ਚਿੱਤਰ_ਸਿਰਲੇਖ = ਕਾਰਾਕਾਸ ਦੀਆਂ ਕੁਝ ਤਸਵੀਰਾਂ
| ਚਿੱਤਰ_ਸਿਰਲੇਖ = ਕਾਰਾਕਾਸ ਦੀਆਂ ਕੁਝ ਤਸਵੀਰਾਂ

19:11, 24 ਜਨਵਰੀ 2014 ਦਾ ਦੁਹਰਾਅ

ਕਾਰਾਕਾਸ
Boroughs
List
  • ਲਿਬੇਰਤਾਦੋਰ
  • ਚਾਕਾਓ
  • ਬਾਰੂਤਾ
  • ਸੂਕਰੇ
  • ਏਲ ਆਤੀਯੋ
ਸਮਾਂ ਖੇਤਰਯੂਟੀਸੀ−04:30

ਕਾਰਾਕਾਸ, ਅਧਿਕਾਰਕ ਤੌਰ 'ਤੇ ਸਾਂਤਿਆਗੋ ਦੇ ਲਿਓਨ ਦੇ ਕਾਰਾਕਾਸ, ਵੈਨੇਜ਼ੁਏਲਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ; ਇੱਥੋ ਦੇ ਵਾਸੀਆਂ ਨੂੰ ਕਾਰਾਕਾਸੀ ਜਾਂ ਕਾਰਾਕੇਞੋਸ (Spanish: Caraqueños) ਕਿਹਾ ਜਾਂਦਾ ਹੈ।

ਇਹ ਦੇਸ਼ ਦੇ ਉੱਤਰੀ ਹਿੱਸੇ ਵਿੱਚ ਵੈਨੇਜ਼ੁਏਲਾਈ ਤਟਵਰਤੀ ਪਹਾੜ-ਲੜੀ (ਕੋਰਦੀਯੇਰਾ ਦੇ ਲਾ ਕੋਸਤਾ) ਵਿਚਲੀ ਤੰਗ ਕਾਰਾਕਾਸ ਘਾਟੀ ਦੇ ਨਕਸ਼ਾਂ ਉੱਤੇ ਸਥਿੱਤ ਹੈ। ਇਮਾਰਤ ਬਣਾਉਣ ਲਈ ਢੁਕਵੀਂ ਧਰਾਤਲ ਸਮੁੰਦਰ ਤਲ ਤੋਂ ੭੬੦ ਤੋਂ ੯੧੦ ਮੀਟਰ ਵਿਚਕਾਰ ਮੌਜੂਦ ਹੈ। ਇਹ ਘਾਟੀ ਕੈਰੀਬਿਆਈ ਸਾਗਰ ਨੇੜੇ ਹੈ ਜੋ ਕਿ ਤਟ ਨਾਲੋਂ ੨੨੦੦ ਮੀਟਰ ਉੱਚੀ ਇੱਕ ਤਿੱਖੀ ਪਹਾੜ-ਲੜੀ, ਸੇਰਰੋ ਏਲ ਆਵੀਲਾ, ਕਰਕੇ ਨਿਖੜੀ ਹੋਈ ਹੈ; ਇਸਦੇ ਦੱਖਣ ਵੱਲ ਹੋਰ ਪਹਾੜ ਅਤੇ ਪਹਾੜੀਆਂ ਹਨ।

  1. "Population projection for federal entities". Retrieved 30 April 2010. [ਮੁਰਦਾ ਕੜੀ]