7 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
No edit summary |
||
ਲਾਈਨ 1: | ਲਾਈਨ 1: | ||
{{ਦਸੰਬਰ ਕਲੰਡਰ|float=right}} |
{{ਦਸੰਬਰ ਕਲੰਡਰ|float=right}} |
||
'''7 ਦਸੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 341ਵਾਂ ([[ਲੀਪ ਸਾਲ]] ਵਿੱਚ 342ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 24 ਦਿਨ ਬਾਕੀ ਹਨ। |
'''7 ਦਸੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 341ਵਾਂ ([[ਲੀਪ ਸਾਲ]] ਵਿੱਚ 342ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 24 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 23 ਮੱਘਰ ਬਣਦਾ ਹੈ। |
||
== ਵਾਕਿਆ == |
== ਵਾਕਿਆ == |
||
*[[1705]]– [[ਚਮਕੌਰ ਸਾਹਿਬ]] ਵਿਚ ਸਿੱਖਾਂ ਅਤੇ ਸ਼ਾਹੀ ਫ਼ੌਜਾਂ ਵਿਚਕਾਰ ਲੜਾਈ। |
*[[1705]]– [[ਚਮਕੌਰ ਸਾਹਿਬ]] ਵਿਚ ਸਿੱਖਾਂ ਅਤੇ ਸ਼ਾਹੀ ਫ਼ੌਜਾਂ ਵਿਚਕਾਰ ਲੜਾਈ। |
16:28, 13 ਨਵੰਬਰ 2016 ਦਾ ਦੁਹਰਾਅ
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | 31 | ||||
2024 |
7 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 341ਵਾਂ (ਲੀਪ ਸਾਲ ਵਿੱਚ 342ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 24 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 23 ਮੱਘਰ ਬਣਦਾ ਹੈ।
ਵਾਕਿਆ
- 1705– ਚਮਕੌਰ ਸਾਹਿਬ ਵਿਚ ਸਿੱਖਾਂ ਅਤੇ ਸ਼ਾਹੀ ਫ਼ੌਜਾਂ ਵਿਚਕਾਰ ਲੜਾਈ।
- 1715– ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਗਿ੍ਫ਼ਤਾਰ।
- 1941– ਦੂਜੀ ਸੰਸਾਰ ਜੰਗ ਦੌਰਾਨ ਜਾਪਾਨ ਦੇ 200 ਜਹਾਜ਼ਾਂ ਨੇ ਹਵਾਈ ਦੇ ਨੇੜੇ ਇਕ ਟਾਪੂ ਓਆਹੂ ਵਿਚ ਪਰਲ ਹਾਰਬਰ 'ਤੇ ਖੜੇ ਅਮਰੀਕੀ ਜਹਾਜ਼ਾਂ 'ਤੇ ਹਮਲਾ ਕੀਤਾ। ਇਸ ਨਾਲ ਅਮਰੀਕਾ ਨੇ ਵੀ ਜਾਪਾਨ ਵਿਰੁਧ ਜੰਗ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
- 1972– ਅਪੋਲੋ 17 ਚੰਦ ਮਿਸ਼ਨ ਨੂੰ ਸ਼ੁਰੂਆਤ ਕੀਤਾ।
- 1982– ਅਮਰੀਕਾ ਦੀ ਸਟੇਟ ਟੈਕਸਾਜ਼ ਵਿਚ ਇਕ ਕਾਤਲ ਚਾਰਲਸ ਬਰੁਕ ਜੂਨੀਅਰ, ਜਿਸ ਨੂੰ ਅਦਾਲਤ ਨੇ ਸਜ਼ਾਏ ਮੌਤ ਸੁਣਾਈ ਸੀ, ਨੂੰ ਜ਼ਹਿਰ ਦਾ ਟੀਕਾ ਲਾ ਕੇ ਖ਼ਤਮ ਕੀਤਾ ਗਿਆ। ਫ਼ਾਂਸੀ ਦੀ ਥਾਂ ਟੀਕਾ ਲਾ ਕੇ ਮਾਰਨ ਦਾ ਇਹ ਪਹਿਲਾ ਐਕਸ਼ਨ ਸੀ।
- 1988– ਆਰਮੇਨੀਆ ਰੀਪਬਲਿਕ ਵਿਚ ਇਕ ਭੂਚਾਲ ਨਾਲ ਇਕ ਲੱਖ ਲੋਕ ਮਾਰੇ ਗਏ।
ਛੁੱਟੀਆਂ
ਝੰਡਾ ਦਿਵਸ ਭਾਰਤੀ ਫੌਜ਼ ਦਾ ਝੰਡਾ ਦਿਵਸ