ਪਟਿਆਲਾ ਜ਼ਿਲ੍ਹਾ
ਦਿੱਖ
(ਜ਼ਿਲ੍ਹਾ ਪਟਿਆਲਾ ਤੋਂ ਮੋੜਿਆ ਗਿਆ)
ਪਟਿਆਲਾ ਜ਼ਿਲ੍ਹਾ ਭਾਰਤੀ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ ਬਾਬਾ ਆਲਾ ਸਿੰਘ ਨੇ ਕੀਤੀ।
ਭੂਗੋਲਿਕ ਸਥਿਤੀ
[ਸੋਧੋ]ਇਹ ਜ਼ਿਲ੍ਹੇ ਵਿੱਚ ਕਈ ਛੋਟੀਆਂ-ਛੋਟੀਆਂ ਪਹਾੜੀਆਂ ਹਨ, ਜੋ ਕਿ ਸ਼ਿਵਾਲਿਕ ਪਹਾੜੀਆਂ ਦਾ ਹਿੱਸਾ ਹਨ।
ਤਕਸੀਮਾਂ
[ਸੋਧੋ]ਇਸ ਜ਼ਿਲ੍ਹੇ ਦੀ ਤਕਸੀਮ 3 ਭਾਗਾਂ ਵਿੱਚ ਕੀਤੀ ਗਈ ਹੈ: ਪਟਿਆਲਾ, ਰਾਜਪੁਰਾ ਤੇ ਨਾਭਾ, ਪਰ ਇਹਨਾਂ ਦੀ ਤਕਸੀਮ ਵੀ ਅੱਗੋਂ 5 ਤਹਿਸੀਲਾਂ ਵਿੱਚ ਕੀਤੀ ਗਈ ਹੈ- ਪਟਿਆਲਾ, ਨਾਭਾ, ਰਾਜਪੁਰਾ, ਸਮਾਣਾ, ਪਾਤੜਾਂ। ਇਸ ਵਿੱਚ ਅੱਗੋਂ 8 ਬਲਾਕ ਹਨ।
ਇਸ ਜ਼ਿਲ੍ਹੇ ਵਿੱਚ ਪੰਜਾਬ ਵਿਧਾਨ ਸਭਾ ਦੇ 8 ਹਲਕੇ ਸਥਿਤ ਹਨ: ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ, ਨਾਭਾ, ਸਮਾਣਾ, ਘਨੌਰ, ਸ਼ੁਤਰਾਣਾ ।[1] ਇਹ ਸਾਰੇ ਪਟਿਆਲਾ ਲੋਕ ਸਭਾ ਹਲਕੇ ਦੇ ਹਿੱਸੇ ਹਨ।[2]
ਹਵਾਲੇ
[ਸੋਧੋ]- ↑ "District Wise Assembly Constituencies" (PDF). Chief Electoral Officer, Haryana website. Archived from the original (PDF) on 21 ਜੁਲਾਈ 2011. Retrieved 28 ਮਾਰਚ 2011.
{{cite web}}
: Unknown parameter|deadurl=
ignored (|url-status=
suggested) (help) - ↑ "Delimitation of Parliamentary and Assembly Constituencies Order, 2008" (PDF). The Election Commission of India. p. 157.