ਸਮੱਗਰੀ 'ਤੇ ਜਾਓ

ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਗੁਰਦਾਸਪੁਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1951
ਪ੍ਰਤੀਸ਼ਤ[1]
Religion Percent
ਸਿੱਖ
53%
ਇਸਾਈ
14%
ਪਿਛਲਾ ਵਰਗ
13%
ਅਨੁਸੁਚਿਤ ਜਾਤੀ
11%
ਹੋਰ
9%

ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰਃ 10 ਹੈ ਇਹ ਹਲਕਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ।[2]

ਵਿਧਾਇਕ ਸੂਚੀ

[ਸੋਧੋ]
ਸਾਲ ਮੈਂਬਰ ਪਾਰਟੀ
2022 ਸੁਖਜਿੰਦਰ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
2017 ਸੁਖਜਿੰਦਰ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
2012 ਸੁਖਜਿੰਦਰ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
2007 ਨਿਰਮਲ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ
2002 ਸੁਖਜਿੰਦਰ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
1985 ਨਿਰਮਲ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ
1980 ਸੰਤੋਖ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
1977 ਡਾ. ਜੋਧ ਸਿੰਘ ਸ਼੍ਰੋਮਣੀ ਅਕਾਲੀ ਦਲ
1972 ਸੰਤੋਖ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
1969 ਸੰਤੋਖ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
1967 ਮੱਖਣ ਸਿੰਘ ਸ਼੍ਰੋਮਣੀ ਅਕਾਲੀ ਦਲ

ਜੇਤੂ ਉਮੀਦਵਾਰ

[ਸੋਧੋ]
ਸਾਲਹਲਕਾ ਨੰ:ਜੇਤੂ ਉਮੀਦਵਾਰ ਦਾ ਨਾਮਪਾਰਟੀਵੋਟਾਂਹਾਰੇ ਉਮੀਦਵਾਰ ਦਾ ਨਾਮਪਾਰਟੀਵੋਟਾਂ
201710ਸੁਖਜਿੰਦਰ ਸਿੰਘ ਰੰਧਾਵਾਕਾਂਗਰਸ60385ਸੁੱਚਾ ਸਿੰਘ ਲੰਗਾਹਸ਼.ਅ.ਦ.59191
201210ਸੁਖਜਿੰਦਰ ਸਿੰਘ ਰੰਧਾਵਾਕਾਂਗਰਸ66294ਸੁੱਚਾ ਸਿੰਘ ਲੰਗਾਹਸ਼.ਅ.ਦ.63354
200779ਨਿਰਮਲ ਸਿੰਘ ਕਾਹਲੋਂਅਕਾਲੀ ਦਲ
200279ਸੁਖਜਿੰਦਰ ਸਿੰਘ ਰੰਧਾਵਾਕਾਂਗਰਸ
198579ਨਿਰਮਲ ਸਿੰਘ ਕਾਹਲੋਂਅਕਾਲੀ ਦਲ
198079ਸੰਤੋਖ ਸਿੰਘ ਰੰਧਾਵਾਕਾਂਗਰਸ
197779ਡਾ. ਜੋਧ ਸਿੰਘਅਕਾਲੀ ਦਲ
197279ਸੰਤੋਖ ਸਿੰਘ ਰੰਧਾਵਾਕਾਂਗਰਸ
196979ਸੰਤੋਖ ਸਿੰਘ ਰੰਧਾਵਾਕਾਂਗਰਸ
196779ਮੱਖਣ ਸਿੰਘਅਕਾਲੀ ਦਲ
1962126ਮੱਖਣ ਸਿੰਘਸ਼.ਅ.ਦ.19693ਵਰਿਆਮ ਸਿੰਘਕਾਂਗਰਸ14157
195779ਵਰਿਆਮ ਸਿੰਘਕਾਂਗਰਸ15325ਮੱਖਣ ਸਿੰਘਅਜ਼ਾਦ12392
195198ਜੁਗਿੰਦਰ ਸਿੰਘਕਾਂਗਰਸ9291ਗੁਰਬਖਸ਼ ਸਿੰਘਅਕਾਲੀ ਦਲ7570

ਨਤੀਜਾ

[ਸੋਧੋ]
ਪੰਜਾਬ ਵਿਧਾਨ ਸਭਾ ਚੋਣਾਂ 2012: ਡੇਰਾ ਬਾਬਾ ਨਾਨਕ
ਪਾਰਟੀ ਉਮੀਦਵਾਰ ਵੋਟਾਂ % ±%
INC ਸੁਖਜਿੰਦਰ ਸਿੰਘ ਰੰਧਾਵਾ 66,294 50.22
SAD ਸੁੱਚਾ ਸਿੰਘ ਲੰਗਾਹ 63,354 47.99
ਬਹੁਜਨ ਸਮਾਜ ਪਾਰਟੀ ਪ੍ਰੇਮ ਮਹੀਹ 980 0.74
ਅਜ਼ਾਦ ਡੋਮਿਨਿਕ ਮੱਟੂ 933 0.71
ਸ਼ਿਵ ਸੈਨਾ ਸੁਰਜੀਤ ਸਿੰਘ 450 0.34
ਪੰਜਾਬ ਵਿਧਾਨ ਸਭਾ ਚੋਣਾਂ 2017: ਡੇਰਾ ਬਾਬਾ ਨਾਨਕ
ਪਾਰਟੀ ਉਮੀਦਵਾਰ ਵੋਟਾਂ % ±%
INC ਸੁਖਜਿੰਦਰ ਸਿੰਘ ਰੰਧਾਵਾ 60385 42.83
SAD ਸੁੱਚਾ ਸਿੰਘ ਲੰਗਾਹ 59191 41.98
ਆਪ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ 17222 12.21
ਆਪਣਾ ਪੰਜਾਬ ਪਾਰਟੀ ਦੀਪਿੰਦਰ ਸਿੰਘ 1249 0.89
ਅਜ਼ਾਦ ਸੁਖਜਿੰਦਰ ਸਿੰਘ 627 0.44
ਅਜ਼ਾਦ ਡੋਮਿਨਿਕ ਮੱਟੂ 514 0.36
ਅਜ਼ਾਦ ਡੋਰਥੀ 301 0.21
ਬਹੁਜਨ ਸਮਾਜ ਪਾਰਟੀ ਜਸਬੀਰ ਸਿੰਘ 267 0.19
ਤ੍ਰਿਣਮੂਲ ਕਾਂਗਰਸ ਬਲਜੀਤ ਸਿੰਘ 167 0.12
ਹਿਦੋਸਤਾਨ ਉਥਾਨ ਪਾਰਟੀ ਸੁਰਜੀਤ ਸਿੰਘ 112 0.08 {{{change}}}
ਨੋਟਾ ਨੋਟਾ 961 0.68

ਇਹ ਵੀ ਦੇਖੋ

[ਸੋਧੋ]

ਫ਼ਤਹਿਗੜ੍ਹ ਚੂੜੀਆਂ ਵਿਧਾਨ ਸਭਾ ਹਲਕਾ

ਹਵਾਲੇ

[ਸੋਧੋ]
  1. http://www.census2011.co.in/data/town/800260-chamkaur-sahib-punjab.html
  2. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ