ਨਤਾਲੀ ਸੀਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਤਾਲੀ ਸੀਵਰ
2016–17 WBBL PS v MS 17-01-15 Sciver (03).jpg
2016-17 ਬਿਗ ਬੈਸ਼ ਲੀਗ ਸਮੇਂ ਖੇਡਦੀ ਹੋਈ ਨਤਾਲੀ ਸੀਵਰ
ਨਿੱਜੀ ਜਾਣਕਾਰੀ
ਪੂਰਾ ਨਾਂਮਨਤਾਲੀ ਰੁਥ ਸੀਵਰ
ਜਨਮ (1992-08-20) 20 ਅਗਸਤ 1992 (ਉਮਰ 27)
ਟੋਕੀਓ, ਜਪਾਨ
ਬੱਲੇਬਾਜ਼ੀ ਦਾ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ ਮੱਧਮ ਪੇਸ
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ10 ਜਨਵਰੀ 2014 v ਆਸਟਰੇਲੀਆ
ਆਖ਼ਰੀ ਟੈਸਟ11 ਅਗਸਤ 2015 v ਆਸਟਰੇਲੀਆ
ਓ.ਡੀ.ਆਈ. ਪਹਿਲਾ ਮੈਚ1 ਜੁਲਾਈ 2013 v ਪਾਕਿਸਤਾਨ
ਆਖ਼ਰੀ ਓ.ਡੀ.ਆਈ.23 ਜੁਲਾਈ 2017 v ਭਾਰਤ
ਓ.ਡੀ.ਆਈ. ਕਮੀਜ਼ ਨੰ.39
ਟਵੰਟੀ20 ਪਹਿਲਾ ਮੈਚ5 ਜੁਲਾਈ 2013 v ਪਾਕਿਸਤਾਨ
ਆਖ਼ਰੀ ਟਵੰਟੀ207 ਜੁਲਾਈ 2016 v ਪਾਕਿਸਤਾਨ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
ਸਰੀ ਕਾਊਂਟੀ ਕ੍ਰਿਕਟ ਕਲੱਬ
2015–presentਮੈਲਬੌਰਨ ਸਟਾਰਟ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ20
ਮੈਚ 3 41 37
ਦੌੜਾਂ 122 1206 470
ਬੱਲੇਬਾਜ਼ੀ ਔਸਤ 20.33 44.66 17.40
100/50 0/0 2/9 0/0
ਸ੍ਰੇਸ਼ਠ ਸਕੋਰ 49 137 47
ਗੇਂਦਾਂ ਪਾਈਆਂ 149 982 551
ਵਿਕਟਾਂ 1 30 35
ਗੇਂਦਬਾਜ਼ੀ ਔਸਤ 71.00 23.86 16.71
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 n/a n/a
ਸ੍ਰੇਸ਼ਠ ਗੇਂਦਬਾਜ਼ੀ 1/30 3/3 4/15
ਕੈਚ/ਸਟੰਪ 1/– 20/– 18/–
ਸਰੋਤ: ਈਐੱਸਪੀਐੱਨ ਕ੍ਰਿਕਇੰਫ਼ੋ, 23 ਜੁਲਾਈ 2017

ਨਤਾਲੀ ਸੀਵਰ (/ sɪvər /; ਜਨਮ 20 ਅਗਸਤ 1992) ਇੰਗਲੈਂਡ ਦੀ ਇੱਕ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ।[1] ਉਹ ਇੰਗਲੈਂਡ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ।

ਪਿਛੋਕੜ[ਸੋਧੋ]

ਸੀਵਰ ਦੀ ਮਾਂ, ਵਿਦੇਸ਼ੀ ਅਤੇ ਰਾਸ਼ਟਰਮੰਡਲ ਦਫ਼ਤਰ ਦੀ ਇੱਕ ਕਰਮਚਾਰੀ, ਉਹ ਉਸਦੇ ਜਨਮ ਸਮੇਂ ਜਪਾਨ ਵਿਚ ਸੀ।[2] ਇੰਗਲੈਂਡ ਜਾਣ ਤੋਂ ਪਹਿਲਾਂ, ਸੀਵਰ ਪੋਲੈਂਡ ਵਿਚ ਰਹਿ ਰਹੀ ਸੀ। ਜਿੱਥੇ ਉਹ ਮਹਿਲਾ ਫੁੱਟਬਾਲ ਲੀਗ ਖੇਡੀ ਅਤੇ ਨੀਦਰਲੈਂਡਜ਼ ਵਿਚ ਉਸਨੇ ਬਾਸਕਟਬਾਲ ਲੀਗ ਖੇਡੀ ਸੀ।[3]

ਗੈਰ-ਕ੍ਰਿਕਟ ਸਰਗਰਮੀ[ਸੋਧੋ]

2014 ਤੱਕ, ਸੀਵਰ ਲੌਗਗ ਯੂਨੀਵਰਸਿਟੀ ਵਿੱਚ ਖੇਡਾਂ ਅਤੇ ਵਿਗਿਆਨ ਦਾ ਅਧਿਐਨ ਕਰ ਰਹੀ ਸੀ।[4]

ਅੰਤਰਰਾਸ਼ਟਰੀ ਸੈਂਕਡ਼ੇ[ਸੋਧੋ]

ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਸੈਂਕਡ਼ੇ[ਸੋਧੋ]

ਨਤਾਲੀ ਸੀਵਰ ਦੇ ਇੱਕ ਦਿਨਾ ਅੰਤਰਰਾਸ਼ਟਰੀ ਸੈਂਕਡ਼ੇ
# ਦੌਡ਼ਾਂ ਮੈਚ ਵਿਰੋਧੀ ਸ਼ਹਿਰ/ਦੇਸ਼ ਸਥਾਨ ਸਾਲ ਨਤੀਜਾ
1 137 34  ਪਾਕਿਸਤਾਨ United Kingdom ਲੈਸਟਰ, ਇੰਗਲੈਂਡ, ਯੂਨਾਈਟਡ ਕਿੰਗਡਮ ਗ੍ਰੇਸ ਰੋਡ 2017 ਜੇਤੂ
2 129 38  ਨਿਊਜ਼ੀਲੈਂਡ United Kingdom ਡਰਬੀ, ਇੰਗਲੈਂਡ, ਯੂਨਾਈਟਡ ਕਿੰਗਡਮ ਕਾਊਂਟੀ ਕ੍ਰਿਕਟ ਮੈਦਾਨ 2017 ਜੇਤੂ

ਹਵਾਲੇ[ਸੋਧੋ]