ਪਦਮ ਭੂਸ਼ਨ ਸਨਮਾਨ (1980-89)
ਦਿੱਖ
ਪਦਮ ਭੂਸ਼ਨ
ਭਾਰਤ ਦਾ ਤੀਸਰਾ ਸਨਮਾਨ ਹੈ,[1]
ਸਨਮਾਨ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
1980
[ਸੋਧੋ]| ਨਾਮ | ਖੇਤਰ | ਪ੍ਰਾਂਤ | ਦੇਸ਼ |
|---|---|---|---|
| ਸੁਨੀਲ ਗਵਾਸਕਰ | ਖੇਡਾਂ | ਮਹਾਂਰਾਸ਼ਟਰ |
1981
[ਸੋਧੋ]| ਨਾਮ | ਖੇਤਰ | ਪ੍ਰਾਂਤ | ਦੇਸ਼ |
|---|---|---|---|
| ਪ੍ਰਭਾਤ ਕੁਮਾਰ ਮੁਕਰਜ਼ੀ | ਸਰਕਾਰੀ ਸੇਵਾ | ਪੱਛਮੀ ਬੰਗਾਲ | |
| ਪ੍ਰਫੁਲਅ ਬੀ. ਰਗੁਬਾਈ ਦੇਸਾਈ | ਚਿਕਿਤਸਾ | ਮਹਾਂਰਾਸ਼ਟਰ | |
| ਅਮ੍ਰਿਤ ਲਾਲ ਨਗਰ | ਸਾਹਿਤ & ਸਿੱਖਿਆ | ਉੱਤਰ ਪ੍ਰਦੇਸ਼ | |
| ਅਵੁਲ ਪਕੀਰ ਜੈਨੂਲਬਦੀਨ ਅਬਦੁਲ ਕਲਾਮਏ, ਪੀ. ਜੇ. ਅਬਦੁਲ ਕਲਾਮ | ਸਰਕਾਰੀ ਸੇਵਾ | ਤਾਮਿਲਨਾਡੂ | |
| ਗੋਪੀਨਾਥ ਮੋਹੰਥੀ | ਸਾਹਿਤ & ਸਿੱਖਿਆ | ਓਡੀਸ਼ਾ | |
| ਮਖਲਾ ਝਾ | ਸਮਾਜ ਸੇਵਾ | ਬਿਹਾਰ | |
| ਮਨਾਲੀ ਵੈਨੂ ਬਾਪੂ | ਸਾਇੰਸ & ਇੰਜੀਨੀਅਰਿੰਗ | ਤਾਮਿਲਨਾਡੂ | |
| ਮਰਿਨਾਲ ਸੇਨ | ਕਲਾ | ਪੱਛਮੀ ਬੰਗਾਲ | |
| ਅਬਾਬਾਈ ਬੋਮਾਨੀ ਵਾਡੀਆ | ਸਮਾਜ ਸੇਵਾ | ਮਹਾਂਰਾਸ਼ਟਰ |
1982
[ਸੋਧੋ]| ਨਾਮ | ਖੇਤਰ | ਪ੍ਰਾਂਤ | ਦੇਸ਼ |
|---|---|---|---|
| ਅਚਾਰੀਆ ਪੀ. ਐਨ. ਪਟਾਭੀਰਾਮਾ ਸਸਤਰੀ | ਸਾਹਿਤ & ਸਿੱਖਿਆ | ਉੱਤਰ ਪ੍ਰਦੇਸ਼ | |
| ਅਜੀਤ ਰਾਮ ਵਰਮਾ | ਸਾਇੰਸ & ਇੰਜੀਨੀਅਰਿੰਗ | ਦਿੱਲੀ | |
| ਅਰਮੀ ਸਰੀਨੀਵਾਸਨ ਰਾਮਕ੍ਰਿਸ਼ਨਨ | ਚਿਕਿਤਸਾ | ਤਾਮਿਲਨਾਡੂ | |
| ਅਤਾਮ ਪ੍ਰਕਾਸ਼ | ਚਿਕਿਤਸਾ | ਦਿੱਲੀ | |
| ਗਰੇਚ ਐਲ. ਐਮਸੀ. ਕੈਨ ਮੋਰੇਲੀ | ਸਾਇੰਸ & ਇੰਜੀਨੀਅਰਿੰਗ | ਦਿੱਲੀ | |
| ਜੈ ਮੀਨੋਚਰ ਮਹਿਤਾ | ਚਿਕਿਤਸਾ | ਮਹਾਂਰਾਸ਼ਟਰ | |
| ਰਾਨੀ ਗੈਦੀਨਲੀਯੂ | ਸਮਾਜ ਸੇਵਾ | ਨਾਗਾਲੈਂਡ | |
| ਸਾਈਦ ਜ਼ਹੂਰ ਕਾਸ਼ਿਮ | ਸਰਕਾਰੀ ਸੇਵਾ | ਦਿੱਲੀ | |
| ਜਸਵੀ੍ਰ ਸਿੰਘ ਬਜਾਜ | ਚਿਕਿਤਸਾ | ਦਿੱਲੀ | |
| ਕਮਲ ਰਾਣਾਦੀਵੇ | ਚਿਕਿਤਸਾ | ਮਹਾਂਰਾਸ਼ਟਰ | |
| ਗੋਟੀਪਤੀ ਬ੍ਰਾਹਮੈਈਆ | ਸਮਾਜ ਸੇਵਾ | ਆਂਧਰਾ ਪ੍ਰਦੇਸ਼ | |
| ਝੱਬਰ ਮੱਲ ਸ਼ਰਮਾ | ਸਾਹਿਤ & ਸਿੱਖਿਆ | ਰਾਜਸਥਾਨ | |
| ਐਸ. ਬਲਚੰਦਰ | ਕਲਾ | ਤਾਮਿਲਨਾਡੂ | |
| ਸਟੈਲਾ ਕਰਾਮਰਿਸਚ | ਸਾਹਿਤ & ਸਿੱਖਿਆ | ਅਮਰੀਕਾ | |
| ਖਦੀਮ ਹੂਸੈਨ ਖਾਨ | ਕਲਾ | ਮਹਾਂਰਾਸ਼ਟਰ |
1983
[ਸੋਧੋ]| ਨਾਮ | ਖੇਤਰ | ਪ੍ਰਾਂਤ | ਦੇਸ਼ |
|---|---|---|---|
| ਨਗੇਂਦਰ | ਸਾਹਿਤ & ਸਿੱਖਿਆ | ਦਿੱਲੀ | |
| ਡਾ. ਰਾਜਕੁਮਾਰ | ਕਲਾ | ਕਰਨਾਟਕਾ | |
| ਦੋਰਈਸਵਾਮੀ ਆਈਗਰ | ਕਲਾ | ਕਰਨਾਟਕਾ | |
| ਅਦੀ ਐਮ. ਸੇਠਨਾ | ਸਰਕਾਰੀ ਸੇਵਾ | ਦਿੱਲੀ | |
| ਸੂਰਜ ਪ੍ਰਕਾਸ਼ ਮਲਹੋਤਰਾ | ਸਰਕਾਰੀ ਸੇਵਾ | ਦਿੱਲੀ | |
| ਅਰੁਣ ਕੁਮਾਰ ਸ਼ਰਮਾ | ਸਾਇੰਸ & ਇੰਜੀਨੀਅਰਿੰਗ | ਦਿੱਲੀ | |
| ਕੇ. ਗੋਪਾਲਐਗਰ ਰਾਮਾਨਾਥਨ | ਸਾਹਿਤ & ਸਿੱਖਿਆ | ਮਹਾਂਰਾਸ਼ਟਰ | |
| ਸੁਬੋਧ ਚੰਦਰ ਸੇਨਗੁਪਤਾ | ਸਾਹਿਤ & ਸਿੱਖਿਆ | ਪੱਛਮੀ ਬੰਗਾਲ | |
| ਵੀ. ਜੀ. ਜੋਗ | ਕਲਾ | ਪੱਛਮੀ ਬੰਗਾਲ | |
| ਬੇਨੂਧਰ ਸ਼ਰਮਾ | ਸਾਹਿਤ & ਸਿੱਖਿਆ | ਅਸਾਮ | |
| ਕੇ. ਸੰਕਰਣ ਨਾਇਰ | ਸਰਕਾਰੀ ਸੇਵਾ | ਕੇਰਲਾ | |
| ਕੇਰਸ਼ਪ ਟੇਹਮੁਰਸਪ ਸਤਰਵਾਲਾ | ਸਰਕਾਰੀ ਸੇਵਾ | ਗੋਆ | |
| ਪ੍ਰੇਮ ਨਜ਼ੀਰ | ਕਲਾ | ਕੇਰਲਾ | |
| ਰਾਜਾ ਭਲੇੰਦਰ ਸਿੰਘ | ਖੇਡਾਂ | ਦਿੱਲੀ | |
| ਸਵਰਾਜ ਪੌਲ | ਸਮਾਜ ਸੇਵਾ | ਇੰਗਲੈਂਡ | |
| ਉਮਰਾਓ ਸਿੰਘ | ਸਰਕਾਰੀ ਸੇਵਾ | ਪੰਜਾਬ | |
| ਰਿਚਰਡ ਐਟਨਬੋਰੋਆ | ਕਲਾ | ਇੰਗਲੈਂਡ |
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Padma Bhushan Awardees". ਸੂਚਨਾ ਅਤੇ ਜਾਣਕਾਰੀ ਇੰਜੀਨੀਅਰਿੰਗ ਮੰਤਰਾਲਾ ਭਾਰਤ ਸਰਕਾਰ. Retrieved 2009-06-28.
{{cite web}}: Check|url=value (help)[permanent dead link]