ਪਰੋਲਤਾਰੀਆ
ਪਰੋਲਤਾਰੀਆ (/ˌproʊlɪˈtɛəriːət/ ਲਾਤੀਨੀ [proletarius ਤੋਂ] Error: {{Lang}}: text has italic markup (help)) ਉਸ ਆਜ਼ਾਦ ਸ਼ਹਿਰੀਆਂ ਦੀ ਜਮਾਤ ਨੂੰ ਕਹਿੰਦੇ ਹਨ ਜਿਹਨਾਂ ਕੋਲ ਕਮਾਈ ਦੇ ਸਾਧਨ ਵਜੋਂ ਕੋਈ ਜਾਇਦਾਦ ਨਾ ਹੋਵੇ ਅਤੇ ਤੇ ਉਹਨਾਂ ਦੀ ਮਿਹਨਤ ਈ ਉਹਨਾਂ ਦੀ ਰੋਜ਼ੀ ਰੋਟੀ ਦਾ ਜ਼ਰੀਆ ਹੋਏ।[1] ਪਰੋਲਤਾਰੀਆ ਮੂਲ ਤੌਰ 'ਤੇ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਅਤੇ ਇਹਦੀ ਵਰਤੋਂ ਪ੍ਰਾਚੀਨ ਰੋਮ ਵਿੱਚ ਸ਼ੁਰੂ ਹੋਈ ਸੀ। ਹਿਕਾਇਤੀ ਤੌਰ 'ਤੇ ਇਹ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਸੀ ਜਿਹਨਾਂ ਕੋਲ ਆਪਣੇ ਬੱਚਿਆਂ ਨੂੰ ਛੱਡਕੇ ਹੋਰ ਕੋਈ ਸਰਮਾਇਆ ਨਹੀਂ ਸੀ ਹੁੰਦਾ। ਲਾਤੀਨੀ ਭਾਸ਼ਾ ਵਿੱਚ 'ਪ੍ਰੋਲੇਸ' (proles) ਦਾ ਮਤਲਬ ਔਲਾਦ ਹੁੰਦਾ ਹੈ।[2]
ਰੋਮਨ ਕਾਨੂੰਨ ਵਿੱਚ ਵਰਤੋਂ
[ਸੋਧੋ]ਰੋਮਨ ਗਣਰਾਜ ਦੇ ਸੰਵਿਧਾਨ ਵਿੱਚ ਦਿੱਤਾ ਗਿਆ ਹੈ ਕਿ ਪ੍ਰੋਲਤਾਰੀਆ ਘੱਟ ਜਾਂ ਸੰਪਤੀਹੀਣ ਰੋਮਨ ਨਾਗਰਿਕਾਂ ਦੀ ਇੱਕ ਸਮਾਜਿਕ ਜਮਾਤ ਹੈ।
ਨਾਮ ਦਾ ਮੂਲ ਸ਼ਾਇਦ ਮਰਦਮਸ਼ੁਮਾਰੀ ਦੇ ਨਾਲ ਜੁੜਿਆ ਹੈ, ਜਿਸ ਨੂੰ ਰੋਮਨ ਅਧਿਕਾਰੀ ਹਰ ਪੰਜ ਸਾਲ ਬਾਅਦ ਕਰਵਾਉਂਦੇ ਸਨ ਤਾਂ ਜੋ ਨਾਗਰਿਕ ਅਤੇ ਉਹਨਾਂ ਦੀ ਸੰਪਤੀ ਦਾ ਰਜਿਸਟਰ ਤਿਆਰ ਹੋ ਸਕੇ ਜਿਸ ਦੇ ਅਧਾਰ ਤੇ ਉਹਨਾਂ ਦੀ ਫੌਜੀ ਡਿਊਟੀਆਂ ਅਤੇ ਵੋਟਿੰਗ ਅਧਿਕਾਰਾਂ ਦਾ ਨਿਰਣਾ ਕੀਤਾ ਜਾਂਦਾ ਸੀ.
ਲੜੀ ਦਾ ਹਿੱਸਾ |
ਮਾਰਕਸਵਾਦ |
---|
ਹਵਾਲੇ
[ਸੋਧੋ]- ↑ proletariat. Accessed: 6 June 2013.
- ↑ Western Man and the Modern World: Origins of Western civilization, Leonard Frank James, Pergamon, 1973, ... This class of people who had nothing to give the state except their children were called the 'proletariat', after the Roman word 'proles', meaning offspring ...