ਤ੍ਰੋਤਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲਿਓਨ ਤ੍ਰਾਤਸਕੀ ਤੋਂ ਰੀਡਿਰੈਕਟ)
ਲਿਓਨ ਟਰਾਟਸਕੀ
Trotsky Portrait.jpg
ਟਰਾਟਸਕੀ 1921 ਵਿੱਚ
ਰ ਸ ਫ ਸ ਰ ਦੇ ਬਦੇਸ਼ ਮਾਮਲਿਆਂ ਦੇ ਲੋਕ ਕਾਮੀਸਾਰ
ਦਫ਼ਤਰ ਵਿੱਚ
8 ਨਵੰਬਰ 1917 – 13 ਮਾਰਚ 1918
ਪ੍ਰੀਮੀਅਰਵਲਾਦੀਮੀਰ ਲੈਨਿਨ
ਤੋਂ ਪਹਿਲਾਂਮਿਖਾਇਲ ਤੇਰੇਸ਼ਚੈਂਕੋ
ਤੋਂ ਬਾਅਦਗਿਓਰਗੀ ਚਿਚੇਰਿਨ
ਸੋਵੀਅਤ ਯੂਨੀਅਨ ਦੇ ਸੈਨਿਕ ਅਤੇ ਜਲਸੈਨਿਕ ਮਾਮਲਿਆਂ ਦੇ ਲੋਕ ਕਾਮੀਸਾਰ
ਦਫ਼ਤਰ ਵਿੱਚ
29 ਅਗਸਤ 1919 – 15 ਜਨਵਰੀ 1925
ਪ੍ਰੀਮੀਅਰਵਲਾਦੀਮੀਰ ਲੈਨਿਨ
ਅਲੇਕਸੀਏਵ ਰਾਈਕੋਵ
ਤੋਂ ਪਹਿਲਾਂਲੇਵ ਕਾਮੇਨੇਵ
ਤੋਂ ਬਾਅਦਮਿਖਾਇਲ ਫਰੂੰਜ਼ੇ
ਚੇਅਰਮੈਨ, ਪੀਤਰੋਗ੍ਰਾਦ ਸੋਵੀਅਤ
ਦਫ਼ਤਰ ਵਿੱਚ
8 ਅਕਤੂਬਰ 1917 – 8 ਨਵੰਬਰ 1917
ਨਿੱਜੀ ਜਾਣਕਾਰੀ
ਜਨਮ
ਲੇਵ (ਲੇਬਾ) ਦਾਵੀਦੋਵਿੱਚ ਬਰੋਨਸਟੇਨ

(1879-11-07)7 ਨਵੰਬਰ 1879
ਖੇਰਸੋਨ ਗਵਰਨੇਟ, ਰੂਸੀ ਸਾਮਰਾਜ
ਮੌਤ21 ਅਗਸਤ 1940(1940-08-21) (ਉਮਰ 60) (ਕਤਲ ਕਰਵਾਇਆ ਗਿਆ)
ਕੋਇਓਅਕਾਨ, ਡੀ ਐਫ਼,ਮੈਕਸੀਕੋ
ਨਾਗਰਿਕਤਾਸੋਵੀਅਤ
ਸਿਆਸੀ ਪਾਰਟੀਰ ਸ ਡ ਲ ਪ, ਸ ਡ ਪ ਸ, ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ, ਖੱਬੀ ਆਪੋਜੀਸ਼ਨ, ਚੌਥੀ ਕੌਮਾਂਤਰੀ
ਜੀਵਨ ਸਾਥੀਅਲੈਕਸਾਂਦਰਾ ਸੋਕੋਲੋਵਸਕਾਇਆ
ਨਤਾਲੀਆ ਸੇਦੋਵਾ
ਦਸਤਖ਼ਤ

ਲਿਓਨ ਟਰਾਟਸਕੀ (Russian: Лев Дави́дович Тро́цкий, ਲੇਵ ਦਾਵੀਦੋਵਿੱਚ ਟਰਾਟਸਕੀ
ਯੂਕਰੇਨੀ: Лев Дави́дович Тро́цький) (Russian: Лев Дави́дович Тро́цкий; ਉਚਾਰਨ [ˈlʲef ˈtrot͡skʲɪj] ( ਸੁਣੋ); ਜਨਮ ਸਮੇਂ ਲੇਵ (ਲੇਬਾ) ਦਾਵੀਦੋਵਿੱਚ ਬਰੋਨਸਟੇਨ; Лев (Лейба) Дави́дович Бронште́йн 7 ਨਵੰਬਰ [ਪੁ.ਤ. 26 ਅਕਤੂਬਰ] 1879 – 21 ਅਗਸਤ 1940) ਰੂਸੀ ਮਾਰਕਸਵਾਦੀ ਕ੍ਰਾਂਤੀਕਾਰੀ ਅਤੇ ਸਿਧਾਂਤਕਾਰ, ਸੋਵੀਅਤ ਸਿਆਸਤਦਾਨ, ਲਾਲ ਸੈਨਾ ਦਾ ਬਾਨੀ ਅਤੇ ਪਹਿਲਾ ਆਗੂ ਸੀ।