ਪਾਰਾਮਾਰੀਬੋ
ਦਿੱਖ
(ਪੈਰਾਮਰੀਬੋ ਤੋਂ ਮੋੜਿਆ ਗਿਆ)
ਪਾਰਾਮਾਰੀਬੋ | |
|---|---|
![]() | |
| Interactive map of ਪਾਰਾਮਾਰੀਬੋ | |
| ਸਮਾਂ ਖੇਤਰ | ਯੂਟੀਸੀ-3 |
ਪਾਰਾਮਾਰੀਬੋ (ਉਪਨਾਮ: ਪਾਰ′ਬੋ) ਸੂਰੀਨਾਮ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਪਾਰਾਮਾਰੀਬੋ ਜ਼ਿਲ੍ਹੇ ਵਿੱਚ ਸੂਰੀਨਾਮ ਦਰਿਆ ਦੇ ਕੰਢੇ ਉੱਤੇ ਸਥਿਤ ਹੈ। ਇਸ ਦੀ ਅਬਾਦੀ ਲਗਭਗ ਢਾਈ ਲੱਖ ਹੈ ਭਾਵ ਸੂਰੀਨਾਮ ਦੀ ਅੱਧੋਂ ਵੱਧ ਅਬਾਦੀ। ਇਤਿਹਾਸਕ ਅੰਦਰੂਨੀ ਪਾਰਾਮਾਰੀਬੋ ਸ਼ਹਿਰ 2002 ਤੋਂ ਲੈ ਕੇ ਯੁਨੈਸਕੋ ਵਿਸ਼ਵ ਵਿਰਾਸਤੀ ਟਿਕਾਣਾ ਹੈ।
ਹਵਾਲੇ
[ਸੋਧੋ]ਸ਼੍ਰੇਣੀਆਂ:
- ਬੇ-ਹਵਾਲਾ ਲੇਖ
- Pages using infobox mapframe without shape links in Wikidata
- Pages using infobox settlement with unknown parameters
- Pages using infobox settlement with missing country
- Flagicons with missing country data templates
- ਦੱਖਣੀ ਅਮਰੀਕਾ ਦੀਆਂ ਰਾਜਧਾਨੀਆਂ
- ਸੂਰੀਨਾਮ ਦੇ ਸ਼ਹਿਰ
- Pages using the Kartographer extension
